ਸ੍ਰੀ
ਗੁਰੂ ਗ੍ਰੰਥਿ ਸਾਹਿਬ ਅੰਗ ੧੨੬ Page 126 of 1430

5134
ਆਪੇ ਊਚਾ ਊਚੋ ਹੋਈ

Aapae Oochaa Oocho Hoee ||

आपे
ऊचा ऊचो होई

ਰੱਬ ਆਪ ਹੀ ਬਹੁਤ ਉਚਾ ਵੱਡਾ ਹੈ। ਦੁਨੀਆਂ ਦੀ ਮਾਇਆ ਤੋਂ ਵੀ ਪਰੇ ਹੋਰ ਵੀ ਉਚਾ ਉਠਿਆ ਹੋਇਆ ਹੈ।

He Himself is the Highest of the High.

5135
ਜਿਸੁ ਆਪਿ ਵਿਖਾਲੇ ਸੁ ਵੇਖੈ ਕੋਈ

Jis Aap Vikhaalae S Vaekhai Koee ||

जिसु
आपि विखाले सु वेखै कोई

ਜੇ ਕਿਸੇ ਮਨੁੱਖ ਨੂੰ ਆਪ ਕਿਰਪਾ ਕਰਕੇ ਦਿਖਾਉਂਦਾ ਹੈ। ਉਹੀ ਦੇਖ ਸਕਦਾ ਹੈ।

How rare are those who behold Him. He causes Himself to be seen.

5136
ਨਾਨਕ ਨਾਮੁ ਵਸੈ ਘਟ ਅੰਤਰਿ ਆਪੇ ਵੇਖਿ ਵਿਖਾਲਣਿਆ ੨੬੨੭

Naanak Naam Vasai Ghatt Anthar Aapae Vaekh Vikhaalaniaa ||8||26||27||

नानक
नामु वसै घट अंतरि आपे वेखि विखालणिआ ॥८॥२६॥२७॥

ਗੁਰੂ ਨਾਨਕ ਦਾ ਨਾਂਮ ਆਪ ਹੀ ਜੀਵਾਂ ਅੰਦਰ ਪ੍ਰਕਾਸ਼ ਹੁੰਦਾ ਹੈ। ਆਪ ਰੱਬ ਕੌਤਕ ਕਰਕੇ ਸਹਮਣੇ ਆਪ ਨੂੰ ਦਿਖਾ ਦਿੰਦਾ ਹੈ।
||8||26||27||

O Nanak, the Naam, the Name of the Lord, abides deep within the hearts of those who see the Lord themselves, and inspire others to see Him as well. ||8||26||27||

5137
ਮਾਝ ਮਹਲਾ

Maajh Mehalaa 3 ||

माझ
महला

ਮਾਝ
, ਤੀਜੀ ਪਾਤਸ਼ਾਹੀ 3 ||

Maajh, Third Mehl:
3 ||

5138
ਮੇਰਾ ਪ੍ਰਭੁ ਭਰਪੂਰਿ ਰਹਿਆ ਸਭ ਥਾਈ

Maeraa Prabh Bharapoor Rehiaa Sabh Thhaaee ||

मेरा
प्रभु भरपूरि रहिआ सभ थाई

ਮੇਰਾ ਰੱਬ ਜ਼ਰੇ-ਜ਼ਰੇ ਵਿੱਚ ਹਰ ਥਾਂ ਉਤੇ ਬਰਾਬਰ ਹਾਜ਼ਰ ਹੈ।

My God is pervading and permeating all places.

5139
ਗੁਰ ਪਰਸਾਦੀ ਘਰ ਹੀ ਮਹਿ ਪਾਈ

Gur Parasaadhee Ghar Hee Mehi Paaee ||

गुर
परसादी घर ही महि पाई

ਗੁਰੂ ਦੀ ਕਿਰਪਾ ਨਾਲ ਰੱਬ ਨੂੰ ਮਨ ਅੰਦਰੋਂ ਲੱਭ ਲਿਆ ਹੈ।

By Guru's Grace, I have found Him within the home of my own heart.

5140
ਸਦਾ ਸਰੇਵੀ ਇਕ ਮਨਿ ਧਿਆਈ ਗੁਰਮੁਖਿ ਸਚਿ ਸਮਾਵਣਿਆ

Dhhiaaee Guramukh Sach Samaavaniaa ||1||

सदा
सरेवी इक मनि धिआई गुरमुखि सचि समावणिआ ॥१॥

ਹਰ
ਸਮੇਂ ਇੱਕ ਰੱਬ ਨੂੰ ਮਨ ਅੰਦਰ ਜੱਪਣ, ਬੋਲਣ, ਗਾਉਣ ਨਾਲ ਗੁਰਮੁਖਿ ਸੱਚੇ ਰੱਬ ਵਿੱਚ ਲੱਗ ਕੇ, ਜੁੜ ਜਾਂਦਾ ਹੈ।||1||

Sadhaa Saraevee Eik Man I serve Him constantly, and I meditate on Him single-mindedly. As Gurmukh, I am absorbed in the True One. ||1||

5141
ਹਉ ਵਾਰੀ ਜੀਉ ਵਾਰੀ ਜਗਜੀਵਨੁ ਮੰਨਿ ਵਸਾਵਣਿਆ

Ho Vaaree Jeeo Vaaree Jagajeevan Mann Vasaavaniaa ||

हउ
वारी जीउ वारी जगजीवनु मंनि वसावणिआ

ਮੈਂ ਕੁਰਬਾਨ
ਹਾਂ, ਮੇਰੀ ਜਿੰਦਗੀ ਕੁਰਬਾਨ ਹੈ। ਸੱਚੀ ਬਾਣੀ ਸੁਣ-ਪੜ੍ਹ ਕੇ ਦੁਨੀਆਂ ਨੂੰ ਜੀਵਨ ਦਾਨ ਦੇਣ ਵਾਲੇ ਰੱਬ ਨੂੰ ਮਨ ਵਿੱਚ ਵਿਸਾਉਂਦਾ ਹਾਂ।

I am a sacrifice, my soul is a sacrifice, to those who enshrine the Lord, the Life of the World, within their minds.

5142
ਹਰਿ ਜਗਜੀਵਨੁ ਨਿਰਭਉ ਦਾਤਾ ਗੁਰਮਤਿ ਸਹਜਿ ਸਮਾਵਣਿਆ ਰਹਾਉ

Har Jagajeevan Nirabho Dhaathaa Guramath Sehaj Samaavaniaa ||1|| Rehaao ||

हरि
जगजीवनु निरभउ दाता गुरमति सहजि समावणिआ ॥१॥ रहाउ

ਪ੍ਰਭੂ
, ਜੀਵਨ ਦਾਨ ਦੇਣ ਵਾਲਾ, ਬਗੈਰ ਡਰ ਵਾਲਾ ਗੁਰੂ ਦੀ ਮੱਤ ਨਾਲ ਹਰ ਰੋਜ਼ ਚੇਤੇ ਕਰਨ ਨਾਲ ਅਚਾਨਿਕ ਮਨ ਵਿੱਚ ਬੈਠ ਗਿਆ ਹੈ। ||1|| ਰਹਾਉ ||

Through the Guru's Teachings, I merge with intuitive ease into the Lord, the Life of the World, the Fearless One, the Great Giver. ||1||Pause||

5143
ਘਰ ਮਹਿ ਧਰਤੀ ਧਉਲੁ ਪਾਤਾਲਾ

Ghar Mehi Dhharathee Dhhoul Paathaalaa ||

घर
महि धरती धउलु पाताला

ਜੋ ਰੱਬ ਧਰਤੀ ਪਤਾਲ ਦਾ ਸਹਾਰਾ ਹੈ। ਉਹ ਸਰੀਰ ਵਿੱਚ ਵੱਸਦਾ ਹੈ।

Within the home of the self is the earth, its support and the nether regions of the underworld.

5144
ਘਰ ਹੀ ਮਹਿ ਪ੍ਰੀਤਮੁ ਸਦਾ ਹੈ ਬਾਲਾ

Ghar Hee Mehi Preetham Sadhaa Hai Baalaa ||

घर
ही महि प्रीतमु सदा है बाला

ਸਰੀਰ ਮਨ ਦੇ ਅੰਦਰ ਹੀ ਉਹ ਮਾਲਕ ਸਦਾ ਜਵਾਨ ਰਹਿੱਣ ਵਾਲਾ ਹੈ।

Within the home of the self is the Eternally Young Beloved.

5145
ਸਦਾ ਅਨੰਦਿ ਰਹੈ ਸੁਖਦਾਤਾ ਗੁਰਮਤਿ ਸਹਜਿ ਸਮਾਵਣਿਆ

Sadhaa Anandh Rehai Sukhadhaathaa Guramath Sehaj Samaavaniaa ||2||

सदा
अनंदि रहै सुखदाता गुरमति सहजि समावणिआ ॥२॥

ਜੋ ਗੁਰੂ ਦੀ ਮੱਤ ਨਾਲ ਸੁੱਖਾਂ ਦੇ ਦਾਤੇ ਨੂੰ ਅਡੋਲ ਹੋ ਕੇ ਹਰ ਰੋਜ਼ ਚੇਤੇ ਕਰਦਾ ਹੈ। ਉਹ ਸੁੱਖਾਂ ਦੇ ਨਾਲ ਤ੍ਰਿਪਤ ਹੋ ਕੇ ਰੱਬ ਨਾਲ ਲੀਨ ਹੋ ਜਾਂਦਾ ਹੈ।
||2||

The Giver of peace is eternally blissful. Through the Guru's Teachings, we are absorbed in intuitive peace. ||2||

5146
ਕਾਇਆ ਅੰਦਰਿ ਹਉਮੈ ਮੇਰਾ

Kaaeiaa Andhar Houmai Maeraa ||

काइआ
अंदरि हउमै मेरा

ਜਿਸ ਸਰੀਰ ਅੰਦਰ ਹੰਕਾਂਰ
, ਮੇਰ, ਮੈਂ ਟਿੱਕੀ ਹੈ।

When the body is filled with ego and selfishness,

5147
ਜੰਮਣ ਮਰਣੁ ਚੂਕੈ ਫੇਰਾ

Janman Maran N Chookai Faeraa ||

जमण
मरणु चूकै फेरा

ਉਹ ਜੀਵ ਦੇ ਜਨਮ
-ਮਰਨ ਦੇ ਚੱਕਰ ਨਹੀਂ ਮੁਕਦੇ।

The cycle of birth and death does not end.

5148
ਗੁਰਮੁਖਿ ਹੋਵੈ ਸੁ ਹਉਮੈ ਮਾਰੇ ਸਚੋ ਸਚੁ ਧਿਆਵਣਿਆ

Guramukh Hovai S Houmai Maarae Sacho Sach Dhhiaavaniaa ||3||

गुरमुखि
होवै सु हउमै मारे सचो सचु धिआवणिआ ॥३॥

ਗੁਰੂ ਦੀ ਮੱਤ ਨਾਲ ਮਨੁੱਖ ਹੰਕਾਂਰ ਮਾਰ ਸੱਚੇ ਪ੍ਰਭੂ ਦਾ ਨਾਂਮ ਜੱਪਣਾਂ ਸੁਣਨਾਂ ਹੈ
||3||

One who becomes Gurmukh subdues egotism, and meditates on the Truest of the True. ||3||

5149
ਕਾਇਆ ਅੰਦਰਿ ਪਾਪੁ ਪੁੰਨੁ ਦੁਇ ਭਾਈ

Kaaeiaa Andhar Paap Punn Dhue Bhaaee ||

काइआ
अंदरि पापु पुंनु दुइ भाई

ਸਰੀਰ ਅੰਦਰ ਮਾੜੇ ਪਾਪ ਤੇ ਚੰਗੇ ਕੰਮ ਪੁੰਨ ਦੋਨੇ ਭਰਾ ਵਸਦੇ ਹਨ।

Within this body are the two brothers, sin and virtue.

5150
ਦੁਹੀ ਮਿਲਿ ਕੈ ਸ੍ਰਿਸਟਿ ਉਪਾਈ

Dhuhee Mil Kai Srisatt Oupaaee ||

दुही
मिलि कै स्रिसटि उपाई

ਦੋਂਨਾਂ ਦੇ ਕੰਮਾਂ ਨਾਲ ਹੀ ਦੁਨੀਆਂ ਅੱਗੇ ਚੱਲ ਰਹੀ ਹੈ।

When the two joined together, the Universe was produced.

5151
ਦੋਵੈ ਮਾਰਿ ਜਾਇ ਇਕਤੁ ਘਰਿ ਆਵੈ ਗੁਰਮਤਿ ਸਹਜਿ ਸਮਾਵਣਿਆ

Dhovai Maar Jaae Eikath Ghar Aavai Guramath Sehaj Samaavaniaa ||4||

दोवै
मारि जाइ इकतु घरि आवै गुरमति सहजि समावणिआ ॥४॥

ਦੋਨੇਂ
ਪਾਪ ਪੁੰਨ ਮਾਰ ਦੇਣ ਨਾਲ ਜੀਵ ਦੇ ਅੰਦਰ ਇੱਕ ਰੱਬ ਵੱਸਦਾ ਹੈ ਗੁਰਮੁੱਖ ਆਪ ਹੀ ਠਰਮੇ ਨਾਲ ਰੱਬ ਨਾਲ ਜੁੜ ਜਾਂਦਾ ਹੈ। ||4||

Subduing both, and entering into the Home of the One, through the Guru's Teachings, we are absorbed in intuitive peace. ||4||

5152
ਘਰ ਹੀ ਮਾਹਿ ਦੂਜੈ ਭਾਇ ਅਨੇਰਾ

Ghar Hee Maahi Dhoojai Bhaae Anaeraa ||

घर
ही माहि दूजै भाइ अनेरा

ਰੱਬ ਸਰੀਰ ਦੇ ਘਰ ਵਿੱਚ ਹੀ ਹੈ। ਪਰ ਮਨ ਮਾਇਆ ਦੁਨੀਆਂ ਦੇ ਪਿਆਰ ਦੇ ਹਨੇਰੇ ਵਿੱਚ ਉਲਝ ਗਿਆ ਹੈ।

Within the home of the self is the darkness of the love of duality.

5153
ਚਾਨਣੁ ਹੋਵੈ ਛੋਡੈ ਹਉਮੈ ਮੇਰਾ

Chaanan Hovai Shhoddai Houmai Maeraa ||

चानणु
होवै छोडै हउमै मेरा

ਜਿਸ ਮਨੁੱਖ ਦਾ ਰੱਬੀ ਗਿਆਨ ਦਾ ਚਾਨਣ ਪ੍ਰਕਾਸ਼ ਹੋਵੇ, ਤਾਂ ਮਾਇਆ ਦੁਨੀਆਂ ਦੇ ਪਿਆਰ ਦਾ ਹੰਕਾਂਰ ਮੁਕ ਜਾਂਦਾ ਹੈ।

When the Divine Light dawns, ego and selfishness are dispelled.

5154
ਪਰਗਟੁ ਸਬਦੁ ਹੈ ਸੁਖਦਾਤਾ ਅਨਦਿਨੁ ਨਾਮੁ ਧਿਆਵਣਿਆ

Paragatt Sabadh Hai Sukhadhaathaa Anadhin Naam Dhhiaavaniaa ||5||

परगटु
सबदु है सुखदाता अनदिनु नामु धिआवणिआ ॥५॥

ਉਸ ਨੂੰ ਅੰਨਦ-ਸੁਖ ਦੇਣ ਵਾਲਾ ਪ੍ਰਭੂ ਨਾਂਮ ਦੀ ਸਿਫ਼ਤ ਗਾਉਣ, ਸੁਣਨ ਨਾਲ ਪ੍ਰਕਾਸ਼ ਹੋ ਗਿਆ। ਪ੍ਰਭੂ
ਦਾ ਨਾਂਮ ਦਿਨ ਰਾਤ ਜੱਪਦਾ ਹੈ। ||5||

The Giver of peace is revealed through the Shabad, meditating upon the Naam, night and day. ||5||

5155
ਅੰਤਰਿ ਜੋਤਿ ਪਰਗਟੁ ਪਾਸਾਰਾ

Anthar Joth Paragatt Paasaaraa ||

अंतरि
जोति परगटु पासारा

ਰੱਬ ਦੀ ਜੋਤ ਨੇ ਸੰਸਾਰ ਜੀਵ ਦਰਖ਼ਤ, ਸਮੁੰਦਰ, ਧਰਤੀ ਪਹਾੜ ਸਭ ਬੱਣਾਇਆ ਹੈ।

Deep within the self is the Light of God; It radiates throughout the expanse of His creation.

5156
ਗੁਰ ਸਾਖੀ ਮਿਟਿਆ ਅੰਧਿਆਰਾ

Gur Saakhee Mittiaa Andhhiaaraa ||

गुर
साखी मिटिआ अंधिआरा

ਗੁਰੂ ਦੀ ਸਿੱਖਿਆ ਨਾਲ ਸਾਰੇ ਸ਼ੱਕ, ਹਨੇਰੇ ਮੁਕ ਜਾਂਦੇ ਹਨ।

Through the Guru's Teachings, the darkness of spiritual ignorance is dispelled.

5157
ਕਮਲੁ ਬਿਗਾਸਿ ਸਦਾ ਸੁਖੁ ਪਾਇਆ ਜੋਤੀ ਜੋਤਿ ਮਿਲਾਵਣਿਆ

Kamal Bigaas Sadhaa Sukh Paaeiaa Jothee Joth Milaavaniaa ||6||

कमलु
बिगासि सदा सुखु पाइआ जोती जोति मिलावणिआ ॥६॥

ਮਨ ਹਰ ਸਮੇਂ ਅੰਨਦ-ਸੁਖਾਂ ਨਾਲ ਖਿੜ ਕੇ,
ਹਿਰਦਾ, ਕਮਲ ਫੁੱਲ ਵਾਂਗ ਮਾਇਆ ਦੁਨੀਆਂ ਦੇ ਪਿਆਰ ਦੇ ਹਨੇਰੇ ਵਿੱਚ ਉਲਝ ਬੱਚ ਕੇ, ਰੱਬ ਦੇ ਪ੍ਰਕਾਸ਼ ਨਾਲ ਪ੍ਰਕਾਸ਼ ਹੋ ਜਾਂਦਾ ਹੈ। ||6||

The heart-lotus blossoms forth, and eternal peace is obtained, as one's light merges into the Light. ||6||

5158
ਅੰਦਰਿ ਮਹਲ ਰਤਨੀ ਭਰੇ ਭੰਡਾਰਾ

Andhar Mehal Rathanee Bharae Bhanddaaraa ||

अंदरि
महल रतनी भरे भंडारा

ਮਨੁੱਖ ਦੇ ਅੰਦਰ ਗੁਣਾਂ ਦੇ, ਰਤਨਾਂ ਦੇ ਬਹੁਤ ਖ਼ਜ਼ਾਨੇ ਭਰੇ ਪਏ ਹਨ।

Within the mansion is the treasure house, overflowing with jewels.

5159
ਗੁਰਮੁਖਿ ਪਾਏ ਨਾਮੁ ਅਪਾਰਾ

Guramukh Paaeae Naam Apaaraa ||

गुरमुखि
पाए नामु अपारा

ਜੋ ਗੁਰ ਦੀ ਕਿਰਪਾ ਵਾਲੇ ਮਨੁੱਖ ਬੇਅੰਤ ਨਾਂਮ ਚੇਤੇ ਕਰਦੇ ਹਨ।

The Gurmukh obtains the Infinite Naam, the Name of the Lord.

5160
ਗੁਰਮੁਖਿ ਵਣਜੇ ਸਦਾ ਵਾਪਾਰੀ ਲਾਹਾ ਨਾਮੁ ਸਦ ਪਾਵਣਿਆ

Guramukh Vanajae Sadhaa Vaapaaree Laahaa Naam Sadh Paavaniaa ||7||

गुरमुखि
वणजे सदा वापारी लाहा नामु सद पावणिआ ॥७॥

ਗੁਰੂ ਦਾ ਪਿਆਰਾ ਹਰ ਸਮੇਂ ਰੱਬ ਦੇ ਨਾਂ, ਦਾ ਸੌਦਾਂ ਖੱਟ ਕੇ ਸਦਾ ਲਾਭ ਲੈਂਦਾ ਹੈ।
||7||

The Gurmukh, the trader, always purchases the merchandise of the Naam, and always reaps profits. ||7||

5161
ਆਪੇ ਵਥੁ ਰਾਖੈ ਆਪੇ ਦੇਇ

Aapae Vathh Raakhai Aapae Dhaee ||

आपे
वथु राखै आपे देइ

ਆਪ ਹੀ ਨਾਂਮ ਦੀ ਦਾਤ ਦੇ ਕੇ ਅੰਨਦ ਦਿੰਦਾ ਹੈ।

The Lord Himself keeps this merchandise in stock, and He Himself distributes it.

5162
ਗੁਰਮੁਖਿ ਵਣਜਹਿ ਕੇਈ ਕੇਇ

Guramukh Vanajehi Kaeee Kaee ||

गुरमुखि वणजहि केई केइ

ਐਸੇ ਭਾਗਾ ਵਾਲਾ ਨਾਂਮ ਦਾ ਸੌਦਾਗਰ ਗੁਰੂ ਪਿਆਰਾ ਹੁੰਦਾ ਹੈ।

Rare is that Gurmukh who trades in this.

5163
ਨਾਨਕ ਜਿਸੁ ਨਦਰਿ ਕਰੇ ਸੋ ਪਾਏ ਕਰਿ ਕਿਰਪਾ ਮੰਨਿ ਵਸਾਵਣਿਆ ੨੭੨੮

Naanak Jis Nadhar Karae So Paaeae Kar Kirapaa Mann Vasaavaniaa ||8||27||28||

नानक
जिसु नदरि करे सो पाए करि किरपा मंनि वसावणिआ ॥८॥२७॥२८॥

ਗੁਰੂ ਨਾਨਕ ਜੀ ਜਿਸ ਉਤੇ ਮੇਹਰ ਕਰਦੇ ਹਨ। ਉਹੀ ਮਨੁੱਖ ਆਪਣੇ ਮਨ ਵਿੱਚ ਰੱਬ ਨਾਲ ਪ੍ਰੀਤ ਕਰਦਾ ਹੈ।

||8||27||28||

O Nanak, those upon whom the Lord casts His Glance of Grace, obtain it. Through His Mercy, it is enshrined in the mind. ||8||27||28||

5164
ਮਾਝ ਮਹਲਾ

Maajh Mehalaa 3 ||

माझ
महला

ਮਾਝ
, ਤੀਜੀ ਪਾਤਸ਼ਾਹੀ 3 ||

Maajh, Third Mehl:
3 ||

5165
ਹਰਿ ਆਪੇ ਮੇਲੇ ਸੇਵ ਕਰਾਏ

Har Aapae Maelae Saev Karaaeae ||

हरि
आपे मेले सेव कराए

ਰੱਬ ਆਪ ਹੀ ਜੀਵਾਂ ਨੂੰ ਆਪਦੇ ਨਾਲ ਜੋੜ-ਰਲਾ ਕੇ, ਸੇਵਾ ਭਗਤੀ ਕਰਾ ਲੈਂਦਾ ਹੈ।

The Lord Himself leads us to merge with Him and serve Him.

5166
ਗੁਰ ਕੈ ਸਬਦਿ ਭਾਉ ਦੂਜਾ ਜਾਏ

Gur Kai Sabadh Bhaao Dhoojaa Jaaeae ||

गुर
कै सबदि भाउ दूजा जाए

ਗੁਰੂ
ਦੇ ਨਾਂਮ ਜੱਪਣ ਸੁਣਨ ਨਾਲ ਦੁਨੀਆਂ ਮਾਇਆ ਦਾ ਪਿਆਰ ਹੱਟ ਜਾਂਦਾ ਹੇ।

Through the Word of the Guru's Shabad, the love of duality is eradicated.

5167
ਹਰਿ ਨਿਰਮਲੁ ਸਦਾ ਗੁਣਦਾਤਾ ਹਰਿ ਗੁਣ ਮਹਿ ਆਪਿ ਸਮਾਵਣਿਆ

Har Niramal Sadhaa Gunadhaathaa Har Gun Mehi Aap Samaavaniaa ||1||

हरि
निरमलु सदा गुणदाता हरि गुण महि आपि समावणिआ ॥१॥

ਪ੍ਰਭੂ ਪਵਿੱਤਰ ਹੈ। ਹਰ ਸਮੇਂ ਨਾਂਮ ਦੇ ਗੁਣਾਂ ਨੂੰ ਵੰਡਦਾ ਹੈ। ਪ੍ਰਭੂ
ਨਾਂਮ ਦੇ ਗੁਣਾਂ ਵਿੱਚ ਆਪ ਰੱਚਿਆ ਹੈ।

The Immaculate Lord is the Bestower of eternal virtue. The Lord Himself leads us to merge in His Virtuous Goodness. ||1||

5168
ਹਉ ਵਾਰੀ ਜੀਉ ਵਾਰੀ ਸਚੁ ਸਚਾ ਹਿਰਦੈ ਵਸਾਵਣਿਆ

Ho Vaaree Jeeo Vaaree Sach Sachaa Hiradhai Vasaavaniaa ||

हउ
वारी जीउ वारी सचु सचा हिरदै वसावणिआ

ਮੈਂ
ਕੁਰਬਾਨ ਹਾਂ, ਮੇਰੀ ਜਿੰਦਗੀ ਕੁਰਬਾਨ ਹੈ। ਉਨ੍ਹਾਂ ਊਤੋਂ ਜੋ ਅੰਨਦ ਦੇ ਦਾਤੇ ਰੱਬ ਨਾਲ ਮਨ ਦੀ ਬਿਰਤੀ ਜੋੜਦੇ ਹਨ
I am a sacrifice, my soul is a sacrifice, to those who enshrine the Truest of the True within their hearts.

5169
ਸਚਾ ਨਾਮੁ ਸਦਾ ਹੈ ਨਿਰਮਲੁ ਗੁਰ ਸਬਦੀ ਮੰਨਿ ਵਸਾਵਣਿਆ ਰਹਾਉ

Sachaa Naam Sadhaa Hai Niramal Gur Sabadhee Mann Vasaavaniaa ||1|| Rehaao ||

सचा
नामु सदा है निरमलु गुर सबदी मंनि वसावणिआ ॥१॥ रहाउ

ਰੱਬ ਦਾ ਨਾਂਮ ਹਰ ਸਮੇਂ ਪਵਿੱਤਰ ਹੈ। ਰੱਬ ਦੇ ਸ਼ਬਦ ਨਾਂਮ ਨਾਲ ਮਨ ਦੀ ਬਿਰਤੀ ਜੋੜਦੇ ਹਨ
||1|| ਰਹਾਉ ||

The True Name is eternally pure and immaculate. Through the Word of the Guru's Shabad, it is enshrined within the mind. ||1||Pause||

5170
ਆਪੇ ਗੁਰੁ ਦਾਤਾ ਕਰਮਿ ਬਿਧਾਤਾ

Aapae Gur Dhaathaa Karam Bidhhaathaa ||

आपे
गुरु दाता करमि बिधाता

ਭਗਵਾਨ ਆਪ ਹੀ ਗੁਰੂ ਹੈ। ਆਪ ਹੀ ਭਾਗਾਂ ਅਨੁਸਾਰ ਪੈਦਾ ਕਰਨ ਵਾਲਾ ਦਤਾਰ ਹੈ।

The Guru Himself is the Giver, the Architect of Destiny.

5171
ਸੇਵਕ ਸੇਵਹਿ ਗੁਰਮੁਖਿ ਹਰਿ ਜਾਤਾ

Saevak Saevehi Guramukh Har Jaathaa ||

सेवक
सेवहि गुरमुखि हरि जाता

ਰੱਬ ਦੇ ਪਿਆਰੇ ਜਾਂਣ ਜਾਂਦੇ ਹਨ। ਉਸ ਰੱਬ ਨਾਲ ਪਿਆਰ ਕਰਕੇ ਸੇਵਾ ਕਰਦੇ ਹਨ।

The Gurmukh, the humble servant who serves the Lord, comes to know Him.

5172
ਅੰਮ੍ਰਿਤ ਨਾਮਿ ਸਦਾ ਜਨ ਸੋਹਹਿ ਗੁਰਮਤਿ ਹਰਿ ਰਸੁ ਪਾਵਣਿਆ

Anmrith Naam Sadhaa Jan Sohehi Guramath Har Ras Paavaniaa ||2||

अम्रित
नामि सदा जन सोहहि गुरमति हरि रसु पावणिआ ॥२॥

ਮਿੱਠਾ
ਅੰਮ੍ਰਿਤ ਨਾਂਮ ਸ਼ਬਦਾਂ ਦਾ ਰਸ ਨਾਲ ਮਨੁੱਖ ਸੋਹਣੇ ਗੁਣਾਂ ਵਾਲੇ ਬੱਣ ਜਾਂਦੇ ਹਨ। ਗੁਰੂ ਕਿਰਪਾ ਨਾਲ ਮਿੱਠਾ ਅੰਮ੍ਰਿਤ ਨਾਂਮ ਮਿਲਦਾ ਹੈ। ||2||

Those humble beings look beautiful forever in the Ambrosial Naam. Through the Guru's Teachings, they receive the sublime essence of the Lord. ||2||

5173
ਇਸੁ ਗੁਫਾ ਮਹਿ ਇਕੁ ਥਾਨੁ ਸੁਹਾਇਆ

Eis Gufaa Mehi Eik Thhaan Suhaaeiaa ||

ਸਰੀਰ ਅੰਦਰ ਮਨ ਵਿੱਚ ਪ੍ਰਭੂ ਦਾ ਥਾਂ ਲੱਭ ਗਿਆ ਹੈ।

इसु
गुफा महि इकु थानु सुहाइआ

Within the cave of this body, there is one beautiful place.

5174
ਪੂਰੈ ਗੁਰਿ ਹਉਮੈ ਭਰਮੁ ਚੁਕਾਇਆ

Poorai Gur Houmai Bharam Chukaaeiaa ||

पूरै
गुरि हउमै भरमु चुकाइआ

ਪੂਰੈ
ਗੁਰੂ ਦੇ ਨਾਲ ਮਿਲਣ ਨਾਲ ਮਾਇਆ ਦੇ ਹੰਕਾਂਰ ਦਾ ਭਲੇਖਾ ਮੁੱਕ ਗਿਆ ਹੈ।

Through the Perfect Guru, ego and doubt are dispelled.

5175
ਅਨਦਿਨੁ ਨਾਮੁ ਸਲਾਹਨਿ ਰੰਗਿ ਰਾਤੇ ਗੁਰ ਕਿਰਪਾ ਤੇ ਪਾਵਣਿਆ

Anadhin Naam Salaahan Rang Raathae Gur Kirapaa Thae Paavaniaa ||3||

अनदिनु
नामु सलाहनि रंगि राते गुर किरपा ते पावणिआ ॥३॥

ਜੋ ਦਿਨ ਰਾਤ ਰੱਬ ਦਾ ਨਾਂਮ ਜੱਪਦੇ ਹਨ। ਉਹ ਭਗਤੀ ਵਿੱਚ ਲੀਨ ਰਹਿੰਦੇ ਹਨ। ਗੁਰੂ ਦੀ ਮੇਹਰ ਨਾਲ ਪ੍ਰਾਪਤ ਹੋ ਜਾਂਦਾ ਹੈ।
||3||

Night and day, praise the Naam, the Name of the Lord; imbued with the Lord's Love, by Guru's Grace, you shall find Him. ||3||

Comments

Popular Posts