ਚਾਂਦਨੀ ਚਾਂਦ
- ਸਤਵਿੰਦਰ ਕੌਰ ਸੱਤੀ (ਕੈਲਗਰੀ) -

ਆਪ ਕੋ ਦੇਖਾ ਹਮੇ ਲਗਾ ਚਾਂਦ ਚੜ੍ਹ ਗਿਆ।
ਚਾਂਦਨੀ ਕੇ ਜੈਸੇ ਆਗਨ ਰੋਸ਼ਨ ਹੋ ਗਿਆ।

ਆਪ ਚਾਂਦ ਹੈ ਤੋ ਹਮ ਚਾਂਦਨੀ ਬਨ ਜਾਏ।
ਪੂਰੀ ਰਾਤ ਹਮ ਏਕ ਸਾਥ ਜੀਵਨ ਨਿਬਾਏ।

ਤੁਸੀਂ ਆ ਕੇ ਵਿਹੜੇ ਵਿੱਚ ਖੜ੍ਹਗੇ।
ਸਾਨੂੰ ਲੱਗਾ ਅਨੇਕਾਂ ਚੰਦ ਚੜ੍ਹਗੇ।
ਚਾਂਦਨੀ ਸਾਨੂੰ ਰੌਸ਼ਨ ਕਰ ਗਏ।
ਸੱਤੀ ਰੱਜ਼ ਕੇ ਚੰਦ ਤੱਕ ਗਏ।
ਸਤਵਿੰਦਰ ਚਕੋਰ ਬੱਣ ਗਏ।
ਚੰਦ ਸਾਨੂੰ ਉਨਦਰੇ ਮਾਰ ਗਏ।

ਜੇ ਚੰਦ ਨਾਂ ਹੁੰਦਾ ਤਾਂ ਚਾਂਦਨੀ ਨਾਂ ਹੁੰਦੀ।
ਤਾਂ ਆਪ ਦੀ ਤੁਲਨਾ ਹਨੇਰੇ ਨਾਲ ਹੁੰਦੀ।

Comments

Popular Posts