ਜਗਤ ਦੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ-ਸਤਵਿੰਦਰ ਕੌਰ ਸੱਤੀ (ਕੈਲਗਰੀ)

ਜਗਤ ਦੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਹਨ।ਸਤਿਗੁਰੂ ਜੀ ਦਾ ਜਨਮ ਗੋਇੰਦਵਾਲ ਵਿੱਚ ਅਪੈਰਲ ਮਹੀਨੇ ਵਿੱਚ 1563 ਈਸਵੀ ਨੂੰ ਹੋਇਆ ਹੈ।ਤਰੀਕ ਮੈਂ ਤਾਂ ਨਹੀਂ ਲਿਖੀ ਬਹੁਤ ਲੇਖਕਾਂ ਦੀਆਂ ਸਹੀਂ ਤਰੀਕਾਂ ਨਹੀਂ ਹਨ।ਕਿਉਂਕਿ ਐਵੈ ਅਟੇ-ਸਟੇ ਤਾ ਅਸੀਂ 50 ਸਾਲ ਪਹਿਲਾਂ ਜੰਮੇ, ਆਪਣੇ ਦਾਦੇ ਦੀ ਜਨਮ ਤਰੀਕ ਨਹੀਂ ਦੱਸ ਸਕਦੇ।ਗੁਰੂ ਅਰਜਨ ਦੇਵ ਜੀ ਦੇ ਪਿਤਾ ਚੌਥੇ ਪਾਤਸ਼ਾਹ ਰਾਮਦਾਸ ਜੀ ਤੇ ਮਾਤਾ ਭਾਨੀ ਜੀ ਹਨ।ਮਾਤਾ ਭਾਨੀ ਜੀ ਤੀਜੇ ਸੁਤਿਗੁਰੂ ਰਾਮਦਾਸ ਜੀ ਦੀ ਪੁੱਤਰੀ ਸਨ।ਗੁਰੂ ਅਰਜਨ ਦੇਵ ਜੀ ਦੇ ਹੋਰ ਦੋ ਭਰਾ ਪ੍ਰਿਥੀ ਚੰਦ ਤੇ ਮਹਾਂਦੇਵ ਜੀ ਸਨ।ਗੁਰੂ ਅਰਜਨ ਦੇਵ ਜੀ ਦਾ ਵਿਆਹ ਗੰਗਾ ਜੀ ਨਾਲ ਹੋਇਆ ਸੀ।ਚੌਥੇ ਪਾਤਸ਼ਾਹ ਰਾਮਦਾਸ ਜੀ ਨੇ, ਬਾਬਾ ਬੁੱਢਾ ਜੀ ਦੁਆਰਾ, ਗੁਰਗੱਦੀ ਅਰਜਨ ਦੇਵ ਜੀ ਨੂੰ ਸਤਬੰਰ 1581 ਈਸਵੀਂ ਨੂੰ ਸੌਪ ਦਿੱਤੀ ਸੀ।ਆਪ ਜੀ ਦਾ ਗੁਰਤਾ ਗੱਦੀ ਦਾ ਸਮਾਂ 24 ਸਾਲ 9 ਮਹੀਨੇ2 ਦਿਨ ਹੈ।ਇਸ ਤੋਂ ਪਿਛੋਂ ਗੁਰਗੱਦੀ ਆਪਣੇ ਸਪੁੱਤਰ ਹਰਗੋਬਿੰਦ ਜੀ ਨੂੰ ਅਕਾਲ ਤੱਖਤ ਅੰਮ੍ਰਿਤਸਰ ਵਿੱਚ ਸੌਪ ਦਿੱਤੀ।ਇਸ ਜਗਾ ਅੰਮ੍ਰਿਤਸਰ ਦੁੱਖ ਭੰਜਨੀ ਬੇਰੀ ਥੱਲੇ ਚੌਥੇ ਪਾਤਸ਼ਾਹ ਰਾਮਦਾਸ ਜੀ ਨੇ ਸਰੋਵਰ ਦੀ ਖੁਦਵਾਈ ਕਰਵੀ ਸੀ।ਗੁਰੂ ਅਰਜਨ ਦੇਵ ਜੀ ਨੇ ਇਸ ਦੀ ਸੇਵਾ ਕਰਕੇ ਪੂਰਾ ਕੀਤਾ ਸੀ।
ਸ੍ਰੀਗੁਰੂਅਰਜਨਦੇਵਜੀਨੇਸ੍ਰੀਹਰਿਮੰਦਰਸਾਹਿਬਦੀਨੀਂਹਰੱਖਣਦਾਪਵਿੱਤਰਕੰਮਮੁਸਲਮਾਨਫਕੀਰਸਾਈਂਮੀਆਂਮੀਰਮੁਅਈਨ-ਉਲ-ਅਸਲਾਮਤੋਂਕਰਵਾਇਆ।ਸ੍ਰੀਹਰਿਮੰਦਰਸਾਹਿਬਦੇਚਾਰੇਪਾਸੇਦਰਵਾਜ਼ੇਰੱਖਣਦਾਮੱਤਲਬਸੀ।ਸਾਰੇਧਰਮਾਂਦਾਸਾਝਾਂਮੰਦਰਹੈ।
ਇਨਾਂ ਦੇ ਹਰਗੋਬਿੰਦ ਜੀ ਇਕਲਤੇ ਪੁੱਤਰ ਸਨ।ਗੁਰੂ ਹਰਗੋਬਿੰਦ ਜੀ ਦੇ ਪੁੱਤਰ ਗੁਰੂ ਤੇਗਬਹਾਰ ਜੀ ਸਨ।ਗੁਰੂ ਗੋਬਿੰਦ ਸਿੰਘ ਜੀ ਗੁਰੂ ਹਰਗੋਬਿੰਦ ਜੀ ਦੇ ਪੋਤੇ ਸਨ।ਚੌਥੇ ਪਾਤਸ਼ਾਹ ਰਾਮਦਾਸ ਜੀ ਤੋਂ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਤੱਕ ਇਕੋਂ ਪਰਵਾਰ ਵਿਚ ਗੁਰਗੱਦੀ ਰਹੀ ਹੈ।ਜਹਾਂਗੀਰ ਨੇ ਗੁਰੂ ਜੀ ਨੂੰ ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਵਿੱਚ ਹਜ਼ਰਤ ਮੁਹੰਮਦ ਦੇ ਸ਼ਬਦ ਦਰਜ ਕਰਨ ਲਈ ਕਿਹਾ।ਜੋ ਗੁਰੂ ਜੀ ਨੇ ਇਨਕਾਰ ਕਰ ਦਿੱਤਾ।ਚੰਦੂ ਆਪਣੀ ਲੜਕੀ ਦਾ ਵਿਆਹ ਹਰਗੋਬਿੰਦ ਜੀ ਨਾਲ ਕਰਨਾਂ ਚਾਹੁੰਦਾ ਸੀ।ਜਦੋਂ ਦੋਂਨਾਂ ਨੂੰ ਜੁਆਬ ਮਿਲ ਗਿਆ।ਤਾਂ ਗੁਰੂ ਅਰਜਨ ਦੇਵ ਜੀ ਨੂੰ ਇਨਾਂ ਨੇ ਤਸੀਹੇ ਦੇਣੇ ਸ਼ੁਰੂ ਕਰ ਦਿੱਤੇ।ਤੱਤੀ ਤਵੀਂ ਉਤੇ ਬਿਠਾਇਆ, ਸੀਸ ਉਤੇ ਤੱਤੀ ਰੇਤ ਪਾਈ।ਉਬਲਦੇ ਪਾਣੀ ਵਿੱਚ ਰੱਖਿਆ।ਗੁਰੂ ਅਰਜਨ ਦੇਵ ਜੀ 1605 ਈਸਵੀਂ ਮਈ ਦੇ ਮਹੀਨੇ ਵਿੱਚ ਸ਼ਹੀਦੀ ਪਾ ਗਏ।ਉਦੋਂ ਗੁਰੂ ਜੀ 42 ਸਾਲ 1 ਮਹੀਨਾ27 ਦਿਨ ਦੇ ਸਨ।ਸਵੇਰੇ ਤੱੜਕਸਾਰ ਹਕੂਮਤ ਨੇ ਗੁਰੂ ਜੀ ਨੂੰ ਠੰਡੇ ਰਾਵੀ ਨਦੀ ਦੇ ਪਾਣੀ ਵਿਚ ਰੋੜ ਦਿੱਤਾ।ਗੁਰੂ ਅਰਜਨ ਦੇਵ ਜੀ ਦੇਵ ਜੀ ਇਲਾਹੀ ਬਾਣੀ ਗਾ ਰਹੇ ਸਨ।
ਆਸਾਘਰੁ੭ਮਹਲਾ੫॥ਹਰਿਕਾਨਾਮੁਰਿਦੈਨਿਤਧਿਆਈ॥ਸੰਗੀਸਾਥੀਸਗਲਤਰਾਂਈ॥੧॥ਗੁਰੁਮੇਰੈਸੰਗਿਸਦਾਹੈਨਾਲੇ॥ਸਿਮਰਿਸਿਮਰਿਤਿਸੁਸਦਾਸਮ੍ਹ੍ਹਾਲੇ॥੧॥ਰਹਾਉ॥ਤੇਰਾਕੀਆਮੀਠਾਲਾਗੈ॥ਹਰਿਨਾਮੁਪਦਾਰਥੁਨਾਨਕੁਮਾਂਗੈ॥੨॥੪੨॥੯੩॥{ਪੰਨਾ394}
ਸਾਰਾ ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ, ਗੁਰੂ ਅਰਜਨ ਦੇਵ ਜੀ ਨੇ ਆਪ ਜੁਵਾਨੀ ਉਚਾਰਿਆ।ਤੇ ਬਾਬਾ ਬੁੱਢ ਜੀ ਨੇ ਕਲਮ ਨਾਲ ਆਪ ਹੱਥੀ ਲਿਖਿਆ।ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿੱਚ 1661 ਬਿਕਰਮੀ ਨੂੰ ਪਹਿਲੀ ਵਾਰ ਪ੍ਰਕਾਸ਼ ਕੀਤਾ।ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ ਥਾਪੇ ਗਏ।ਗੁਰੂ ਅਰਜਨ ਦੇਵ ਜੀ ਦੀ ਬਹੁਤ ਬਾਣੀ ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਵਿੱਚ ਹੈ।ਸਭ ਗੁਰੂਆਂ ਤੋਂ ਜਿਆਦਾ ਹੈ।ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਵਿੱਚ ਮਹਲੇ ੫ ਥੱਲੇ ਦਰਜ ਹੈ।
ਰਾਮਕਲੀਮਹਲਾ੫॥ਸਗਲਸਿਆਨਪਛਾਡਿ॥ਕਰਿਸੇਵਾਸੇਵਕਸਾਜਿ॥ਅਪਨਾਆਪੁਸਗਲਮਿਟਾਇ॥ਮਨਚਿੰਦੇਸੇਈਫਲਪਾਇ॥੧॥ਹੋਹੁਸਾਵਧਾਨਅਪੁਨੇਗੁਰਸਿਉ॥ਆਸਾਮਨਸਾਪੂਰਨਹੋਵੈਪਾਵਹਿਸਗਲਨਿਧਾਨਗੁਰਸਿਉ॥੧॥ਰਹਾਉ॥ਦੂਜਾਨਹੀਜਾਨੈਕੋਇ॥ਸਤਗੁਰੁਨਿਰੰਜਨੁਸੋਇ॥ਮਾਨੁਖਕਾਕਰਿਰੂਪੁਨਜਾਨੁ॥ਮਿਲੀਨਿਮਾਨੇਮਾਨੁ॥੨॥ਗੁਰਕੀਹਰਿਟੇਕਟਿਕਾਇ॥ਅਵਰਆਸਾਸਭਲਾਹਿ॥ਹਰਿਕਾਨਾਮੁਮਾਗੁਨਿਧਾਨੁ॥ਤਾਦਰਗਹਪਾਵਹਿਮਾਨੁ॥੩॥ਗੁਰਕਾਬਚਨੁਜਪਿਮੰਤੁ॥ਏਹਾਭਗਤਿਸਾਰਤਤੁ॥ਸਤਿਗੁਰਭਏਦਇਆਲ॥ਨਾਨਕਦਾਸਨਿਹਾਲ॥੪॥੨੮॥੩੯॥{ਪੰਨਾ895}
ਮਹਲਾ ਜੋ ਵੀ ਹੋਵੇ।੧, ੨, ੩, ੪, ੫, ੯ ਇਸ ਦਾ ਮਤਲੱਬ ਉਸ ਗੁਰੂ ਦੀ ਬਾਣੀ ਹੈ।੬, ੭, ੮ ਗੁਰੂ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਵਿੱਚ ਦਰਜ ਨਹੀਂ ਹੈ।ਪਰ ਸਾਰੇ ਗੁ੍ਰੂ ਇਕੋ ਰੱਬੀ ਜੋਤ ਰੂਪ ਹਨ।ਸਭ ਦਾ ਇਕੋ ਬੀਚਾਰ, ਮੱਕਸਦ, ਇਕੋ ਹਨ। ਰਾਮਕਲੀਮਹਲਾ੫ਅਸਟਪਦੀੴਸਤਿਗੁਰਪ੍ਰਸਾਦਿ॥ਦਰਸਨੁਭੇਟਤਪਾਪਸਭਿਨਾਸਹਿਹਰਿਸਿਉਦੇਇਮਿਲਾਈ॥੧॥ਮੇਰਾਗੁਰੁਪਰਮੇਸਰੁਸੁਖਦਾਈ॥ਪਾਰਬ੍ਰਹਮਕਾਨਾਮੁਦ੍ਰਿੜਾਏਅੰਤੇਹੋਇਸਖਾਈ॥੧॥ਰਹਾਉ॥ਸਗਲਦੂਖਕਾਡੇਰਾਭੰਨਾਸੰਤਧੂਰਿਮੁਖਿਲਾਈ॥੨॥ਪਤਿਤਪੁਨੀਤਕੀਏਖਿਨਭੀਤਰਿਅਗਿਆਨੁਅੰਧੇਰੁਵੰਞਾਈ॥੩॥ਕਰਣਕਾਰਣਸਮਰਥੁਸੁਆਮੀਨਾਨਕਤਿਸੁਸਰਣਾਈ॥੪॥{ਪੰਨਾ915}
ਮਰਨ ਨਾਲ ਵਜੂਦ ਨਹੀਂ ਮਿਟਦਾ।ਪ੍ਰੀਤਮ ਨਾਲ ਮਿਲਾਪ ਹੁੰਦਾ ਹੈ।ਕਬੀਰ ਜੀ ਕਹਿ ਰਹੇ ਹਨ।ਕਬੀਰਜਿਸੁਮਰਨੇਤੇਜਗੁਡਰੈਮੇਰੇਮਨਿਆਨੰਦੁ॥ਮਰਨੇਹੀਤੇਪਾਈਐਪੂਰਨੁਪਰਮਾਨੰਦੁ॥੨੨॥{ਪੰਨਾ1365

Comments

Popular Posts