ਪਾ ਪਿਆਰ ਦੇ ਡੋਰੇ ਮੈਂ ਤੇਰੇ ਪਾਸ ਆਵਾਂ
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
ਤੇਰੇ ਪਿਆਰ ਵਿਚ ਚੰਨਾਂ, ਮਰਦੀ ਮੈਂ ਜਾਂਵਾਂ। ਕਿਥੇ ਜਾ ਕੇ ਬਹਿ ਗਿਆ, ਦੱਸ ਸਿਰਨਾਵਾਂ?
ਤੂੰ ਕਹਿ ਦੇ ਮੈਨੂੰ ਆਜਾ, ਚੰਨਾਂ ਇੱਕ ਵੇਰਾਂ। ਜੇ ਸੱਦੇ ਅੱਧੀ ਰਾਤੋਂ, ਵੇ ਮੈਂ ਭੱਜੀ-ਭੱਜੀ ਆਵਾਂ।
ਦੁਨੀਆਂ ਦੇ ਡਰ ਨੂੰ, ਪਰੇ ਵਗਾ ਕੇ ਮੈਂ ਮਾਰਾਂ। ਸੱਤੀ ਪਾ ਪਿਆਰ ਦੇ ਡੋਰੇ, ਮੈਂ ਤੇਰੇ ਪਾਸ ਆਵਾਂ।
ਰੱਬ ਵਰਗੇ ਯਾਰ ਦੀ, ਹਰ ਗੱਲ ਮੰਨ ਜਾਵਾਂ। ਸਤਵਿੰਦਰ ਤੇਰਾ ਘਰ ਮਲ ਕੇ, ਮੈਂ ਬਹਿ ਜਾਵਾਂ

Comments
Post a Comment