ਜਿੰਦ ਜਾਨ ਨੂੰ ਤੇਰੇ ਨਾਂਮ ਕਰਿਆ
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
ਦੁਨੀਆਂ ਤਾਂ ਹੋਰ ਵੀ ਬਹੁਤ ਆ। ਪਰ ਅਸੀਂ ਤੇਰੇ ਨਾਲ ਲਈਆਂ।
ਅਸੀਂ ਪੂਰੀ ਦੁਨੀਆਂ ਨੂੰ ਛੱਡਿਆ। ਅੱਖਾਂ ਤੇਰੇ ਉਤੇ ਨੇ ਆਈਆਂ।
ਤੂੰ ਫਿਰਦਾ ਦੁਨੀਆਂ ਦੇ ਪਿਛੇ ਲੱਗਿਆ। ਅਸੀਂ ਦੁਨੀਆਂ ਨੂੰ ਇੱਕ ਪਾਸੇ ਰੱਖਿਆ।
ਤੂੰ ਤਾਂ ਆਸਰਾ ਲੋਕਾਂ ਦਾ ਵੇ ਤੱਕਿਆ। ਸਤਵਿੰਦਰ ਨੇ ਡੋਰਾਂ ਰੱਬ ਉਤੇ ਸੁੱਟੀਆਂ।
ਫਿਰ ਵੀ ਰੱਬ ਦਾ ਤੈਨੂੰ ਰੂਪ ਮੰਨਿਆ। ਸੱਤੀ ਨੇ ਤਾਂਹੀ ਤੇਰਾ ਲੜ ਘੁੱਟ ਕੇ ਫੜਿਆ।
ਤੂੰ ਫਿਰਦਾ ਏ ਲੋਕਾਂ ਦੇ ਹੱਥੀ ਚੜ੍ਹਿਆ। ਅਸੀਂ ਜਿੰਦ ਜਾਨ ਨੂੰ ਤੇਰੇ ਨਾਂਮ ਕਰਿਆ।

Comments
Post a Comment