ਫੋਟੋ ਲਾਉਣ ਨਾਲ ਭਗਤ ਸਿੰਘ ਨੂੰ ਕੀ ਫ਼ਰਕ ਪੈਣਾ।
ਉਸ ਨੇ ਉਦਾ ਹੀ ਸ਼ਹੀਦ ਭਗਤ ਸਿੰਘ ਹੀ ਰਹਿਣਾ।
ਭਗਤ ਸਿਂਘ ਵੀਰ ਨੇ ਲੋਕਾਂ ਦੇ ਦਿਲਾਂ ਵਿਚ ਰਹਿਣਾ।
ਭਾਰਤ ਮਾਂ ਦੇ ਤਰੰਗੇ ਝੰਡੇ ਵਿਚੋਂ ਸ਼ਹੀਦਾ ਨੇ ਦਿਸਣਾ।
ਅਜ਼ਾਦੀ ਦਾ ਘਲਾਟੀਆਂ ਉਸੇ ਸੂਰਮੇ ਨੂੰ ਹੀ ਕਹਿਣਾ।
ਗਲਾਮੀ ਦੀਆਂ ਜ਼ਜੀਰਾਂ ਯੋਧਦਿਆਂ ਨੇ ਤੋੜਦੇ ਰਹਿਣਾ।
ਸਤਵਿੰਦਰ ਨੇ ਵੀਰ ਭਗਤ ਦੇ ਸੋਹਲੇ ਗਾਉਂਦੀ ਰਹਿਣਾ।
ਇਸ ਕਲਮ ਨੇ ਅਜ਼ਾਦ ਵੀਰਾਂ ਦੇ ਗੀਤ ਲਿਖਦੀ ਰਹਿਣਾ।
ਸੱਤੀ ਭਗਤ ਸਿੰਘ ਵੀਰ ਵਰਗਾ ਹੋਰ ਕੋਈ ਨਹੀਂ ਜੰਮਣਾ।
ਇਸੇ ਨੇ ਸੀ ਅੱਗੇ ਵੱਧ ਕੇ ਦੇਸ਼ ਤੇ ਕੌਮ ਦੇ ਲੇਖੇ ਲੱਗਣਾ।

Comments

Popular Posts