ਯਾਰ ਸਾਡੇ ਦਿਲ ਤੋਂ ਵੀ ਸੋਹਣੇ-ਸੁਨੱਖੇ ਲੱਗਦੇ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
ਬਹੁਤੇ ਪਿਆਰੇ ਸਾਡੇ ਦਿਲ ਵਿੱਚ ਵੱਸਦੇ। ਸਾਜਨ ਮੇਰੇ, ਤੇਰੇ ਬਗੈਰ ਦਿਲ ਨਾ ਲੱਗਦੇ।
ਅੱਖ ਸਦਾ ਯਾਰ ਦੀਆਂ ਰਾਹਾਂ ਵਿੱਚ ਰੱਖਦੇ। ਕਰਕੇ ਦਰਸ਼ਨ ਜਿਉਣ ਦੇ ਆਸਰੇ ਲੱਭਦੇ।
ਰੱਬਾ ਵੇ ਅੱਖੀ ਦੇਖ ਕੇ ਧੰਨ-ਧੰਨ ਕਰਦੇ। ਨਿੱਤ ਤੇਰਾ ਮੁੱਖ ਦੇਖਣੇ ਦੀ ਆਸ ਅਸੀਂ ਕਰਦੇ।
ਜਦੋਂ ਆ ਕੇ ਸਾਡੇ ਮੂਹਰੇ ਦਿਲਵਰ ਖੜ੍ਹਦੇ। ਯਾਰ ਸਾਡੇ ਦਿਲ ਤੋਂ ਵੀ ਸੋਹਣੇ-ਸੁਨੱਖੇ ਲੱਗਦੇ।
ਤੇਰੇ ਤੋਂ ਹੀ ਸੱਤੀ ਤਨ-ਜਿੰਦ-ਜਾਨ ਵਾਰਦੇ। ਸਤਵਿੰਦਰ ਤੈਨੂੰ ਸਦਾ ਅੱਖਾਂ ਮੂਹਰੇ ਰੱਖਦੇ।
ਪਿਆਰ ਦੋਂਨੇਂ ਪੱਲਕਾਂ ਵਿੱਚ ਛੁੱਪਾ ਕੇ ਰੱਖਦੇ। ਯਾਰ ਨੂੰ ਲੋਕਾਂ ਦੀਆਂ ਨਜ਼ਰਾਂ ਤੋਂ ਬੱਚਾ ਰੱਖਦੇ।

Comments
Post a Comment