ਖ਼ਾਲਸਾ ਦਿਵਸ ਦੀਆਂ ਵਧਾਈਆਂ
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
ਸਾਰੇ ਦੋਸਤਾਂ ਨੂੰ ਖ਼ਾਲਸਾ ਦਿਵਸ ਦੀਆਂ ਵਧਾਈਆਂ। ਗੁਰੂ ਗੋਬਿੰਦ ਸਿੰਘ ਜੀ ਦੀਆਂ ਅੱਜ ਯਾਦਾਂ ਆਈਆਂ।
ਦੇਸ਼ਾਂ-ਬਦੇਸ਼ਾਂ ਵਿੱਚ ਬਾਣੀ ਦੀਆਂ ਧੁਨਾਂ ਨੇ ਚਲਾਈਆਂ।ਸਭ ਨੇ ਗੁਰੂ ਗ੍ਰੰਥਿ ਸਾਹਿਬ ਅੱਗੇ ਅੱਖਾਂ ਨੇ ਟਕਾਈਆਂ।
ਸੱਤੀ ਸਭ ਸੁਖਾਂ ਭਰੀ ਵਿਸਾਖੀ ਦੀਆਂ ਮਾਣੋਂ ਜੀ ਖੁਸ਼ੀਆਂ । ਸਤਵਿੰਦਰ ਪੱਕੀਆਂ ਫ਼ਸਲਾਂ ਬਾਹਰ ਖੇਤਾਂ ਵਿੱਚ ਖੜ੍ਹੀਆਂ।ਆਉਂਦੇ ਮੀਂਹ ਤੇ ਹਨੇਰੀਆਂ ਘੋਰ ਘਟਾਵਾਂ ਨੇ ਚੜੀਆਂ।ਰੱਖੀ ਸੁੱਖ ਰੱਬਾ ਤੇਰੇ ਉਤੇ ਸਭ ਨੇ ਸਿਟੀਆਂ ਡੋਰੀਆਂ।
ਦੇਖ ਫ਼ਸਲਾਂ ਮਜ਼ਦੂਰਾਂ ਦੇ ਮੂੰਖਾਂ ਉਤੇ ਲਾਲੀਆਂ ਚੜ੍ਹੀਆਂ। ਸਭ ਨੂੰ ਵਿਸਾਖੀ ਦੀਆਂ ਜ਼ੋਰਾਂ-ਸ਼ੋਰਾਂ ਤੇ ਖੁਸ਼ੀਆਂ ਚੜ੍ਹੀਆਂ
ਰੱਬਾ ਸਭ ਨੂੰ ਚਾਹੀਦੀਆਂ ਨੇ ਦੋਂਨੇਂ ਵੇਲੇ ਦੋ-ਚਾਰ ਰੋਟੀਆਂ। ਆਉਦੀਆਂ ਰਹਿਣ ਖੁਸ਼ੀਆਂ ਭਰੀਆਂ ਸਭ ਵਿਸਾਖੀਆਂ

Comments
Post a Comment