ਦਿਲ ਅਸੀਂ ,ਦਿਲ ਤੇਰੇ ਨਾਲ, ਜਦੋਂ ਵੱਟਾ ਲਿਆ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਲੈ ਕੇ ਤੇਰਾ ਦਿਲ, ਅਸੀਂ ਬੋਝੇ ਵਿੱਚ ਪਾ ਲਿਆ।
ਤੂੰ ਤਾਂ ਮੇਰੀਆਂ, ਨੀਦਰਾਂ ਨੂੰ ਸੱਜਣਾਂ ਚੁਰਾ ਲਿਆ।
ਮੈਂ ਚੋਰੀ ਕੀਤਾ ਦਿਲ, ਤੁੰ ਸਾਡਾ ਦਿਲ ਲੈ ਗਿਆ।
ਮੈਨੂੰ ਲੱਗਦਾ, ਖਾਨਦਾਨੀ ਚੋਰ ਤੁੰ ਵੀ ਆ ਗਿਆ।
ਦਿਲ ਅਸੀਂ ,ਦਿਲ ਤੇਰੇ ਨਾਲ, ਜਦੋਂ ਵੱਟਾ ਲਿਆ।
ਸਮਝ ਨਾਂ ਲੱਗੇ ,ਮੇਰਾ ਦਿਲ ਤੇਰੇ ਕੋਲ ਆ ਗਿਆ।
ਸਤਵਿੰਦਰ ਦਾ ਦਿਲ, ਮੋਹਤ ਤੇਰੇ ਉਤੇ ਹੋ ਗਿਆ।
ਸੱਤੀ ਕੋਲੋਂ ਅੱਟਵਾਲ ਜੀ, ਤੇਰੇ ਉਤੇ ਲਿਖ ਹੋ ਗਿਆ।
ਮੁਆਫ ਕਰਨਾਂ, ਮੇਰਾ ਦਿਲ ਇਲੂ-ਇਲੂ ਹੋ ਗਿਆ।
ਚੋਰ ਦੇਖ, ਦਿਲ ਮੇਰੇ ਚ ਸ਼ੋਰ ਜਿਹਾ ਰੱਬ ਹੋ ਗਿਆ।
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਲੈ ਕੇ ਤੇਰਾ ਦਿਲ, ਅਸੀਂ ਬੋਝੇ ਵਿੱਚ ਪਾ ਲਿਆ।
ਤੂੰ ਤਾਂ ਮੇਰੀਆਂ, ਨੀਦਰਾਂ ਨੂੰ ਸੱਜਣਾਂ ਚੁਰਾ ਲਿਆ।
ਮੈਂ ਚੋਰੀ ਕੀਤਾ ਦਿਲ, ਤੁੰ ਸਾਡਾ ਦਿਲ ਲੈ ਗਿਆ।
ਮੈਨੂੰ ਲੱਗਦਾ, ਖਾਨਦਾਨੀ ਚੋਰ ਤੁੰ ਵੀ ਆ ਗਿਆ।
ਦਿਲ ਅਸੀਂ ,ਦਿਲ ਤੇਰੇ ਨਾਲ, ਜਦੋਂ ਵੱਟਾ ਲਿਆ।
ਸਮਝ ਨਾਂ ਲੱਗੇ ,ਮੇਰਾ ਦਿਲ ਤੇਰੇ ਕੋਲ ਆ ਗਿਆ।
ਸਤਵਿੰਦਰ ਦਾ ਦਿਲ, ਮੋਹਤ ਤੇਰੇ ਉਤੇ ਹੋ ਗਿਆ।
ਸੱਤੀ ਕੋਲੋਂ ਅੱਟਵਾਲ ਜੀ, ਤੇਰੇ ਉਤੇ ਲਿਖ ਹੋ ਗਿਆ।
ਮੁਆਫ ਕਰਨਾਂ, ਮੇਰਾ ਦਿਲ ਇਲੂ-ਇਲੂ ਹੋ ਗਿਆ।
ਚੋਰ ਦੇਖ, ਦਿਲ ਮੇਰੇ ਚ ਸ਼ੋਰ ਜਿਹਾ ਰੱਬ ਹੋ ਗਿਆ।
Comments
Post a Comment