ਧਰ ਕੇ ਸੀਸ ਹੱਥ ਉਤੇ ਤੇਗ ਚਲਾਉਂਦਾ ਹੈ ਦੇਖਿਆ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
satwinder_7@hotmail.com
ਬਾਬਾ ਦੀਪ ਸਿੰਘ ਜੀ ਵਰਗਾ ਐਸਾ ਨਾਂ ਮਰਦ ਦੇਖਿਆ।
ਬਿਨਾਂ ਸੀਸ ਤੋਂ ਜੰਗ ਵਿੱਚ ਜੋਧਾਂ ਇਹ ਲੜਦਾ ਦੇਖਿਆ।
ਧਰ ਕੇ ਸੀਸ ਹੱਥ ਉਤੇ ਤੇਗ ਚਲਾਉਂਦਾ ਹੈ ਦੇਖਿਆ।
ਦੁਸ਼ਮੱਣ ਦੇ ਸਿਰਾਂ ਦੇ ਆਹੂ ਲਾਹੁਉਂਦਾ ਹੈ ਦੇਖਿਆ।
ਹਰ ਬੰਦਾ ਉਹਦੇ ਦਰ ਉਤੇ ਸੀਸ ਝੁਕਾਉਂਦਾ ਦੇਖਿਆ।
ਸਤਵਿੰਦਰ ਉਹਦੇ ਦਰ ਉਤੇ ਐਸਾ ਕੌਤਕ ਦੇਖਿਆ।
ਗੱਡੀ ਦਾ ਚੱਕਾ ਉਸ ਦੇ ਦਰ ਅੱਗੇ ਰੁਕਦਾ ਦੇਖਿਆ।
ਸੱਤੀ ਸਬ ਰੱਬ ਦੀ ਸ਼ਕਤੀ ਦਾ ਕਮਾਲ ਹੈ ਦੇਖਿਆ।
ਅੱਜ ਸੰਗਤਾਂ ਨੂੰ ਜੋੜ-ਮੇਲੇ ਲਗਾਉਂਦੇ ਹੈ ਦੇਖਿਆ।
ਸ਼ਹੀਦਾ ਦੀਆਂ ਬਰਸੀਆਂ, ਮਨਾਉਂਦੇ ਹੈ ਦੇਖਿਆ।

Comments
Post a Comment