ਸੱਤੀ ਦੀ ਹਨੀਮੂਨ ਰਾਤ ਚੰਡੀਗੜ੍ਹ ਹੋਈ ਆ

ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ

ਚਾਰੇ ਪਾਸੇ ਚੰਡੀਗੜ੍ਹ-ਚੰਡੀਗੜ੍ਹ ਹੋਈ ਹੋਈ

ਚੰਡੀਗੜ੍ਹ-ਨੇ ਦੁਨੀਆਂ ਕਮਲੀ ਕਰੀ ਹੋਈ

ਕਹਿੰਦੇ ਨੇ ਪੜ੍ਹਾਈ ਚੰਡੀਗੜ੍ਹ ਵਿੱਚ ਹੋਈ ਆ

ਮੁੰਡੇ ਕੁੜੀਆਂ ਚੰਡੀਗੜ੍ਹ ਫੀਸ ਭਰੀ ਹੋਈ ਆ

ਸਾਡੀ ਜਾਨ ਵੀ ਤਾਂ ਚੰਡੀਗੜ੍ਹ ਫਸੀ ਹੋਈ ਆ

ਸੱਤੀ ਦੀ ਹਨੀਮੂਨ ਰਾਤ ਚੰਡੀਗੜ੍ਹ ਹੋਈ ਆ

ਚੰਡੀਗੜ੍ਹ ਦੀ ਫੋਟੋ ਘਰ ਵਿੱਚ ਜੜੀ ਹੋਈ ਆ

ਸਤਵਿੰਦਰ ਚੰਡੀਗੜ੍ਹ  ਉਤੇ ਮੋਹਤ ਹੋਈ ਆ

ਸੋਹਣੀਆਂ ਸੂਰਤਾਂ ਦੀ ਝੜੀ ਲੱਗੀ ਹੋਈ ਆ

ਉਹ ਦੀ ਅਸੀਂ ਇੱਕ ਮੂਰਤ ਲਕੋਈ ਹੋਈ ਆ

Comments

Popular Posts