ਬੰਦੇ ਮਸ਼ਹੂਰ ਹੁੰਦੇ ਦੋ ਕੰਮ ਕਰਕੇ

ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ

ਲੋਕ ਜਾਂਣਦੇ ਨੇ ਚੰਗੇ ਕੰਮ ਕਰਕੇ ਬੰਦੇ ਮਸ਼ਹੂਰ ਹੁੰਦੇ ਦੋ ਕੰਮ ਕਰਕੇ

ਨਾਂਮ ਬਣਦੇ ਮੇਹਨਤ ਬਲੈਕ ਕਰਕੇ ਤਰਾਂ-ਤਰਾ ਦੇ ਨਸ਼ੇ ਖਾ ਵੇਚਕੇ

ਮੇਹਨਤ ਦੀ ਰੁੱਖੀ ਮਿਸੀ ਨੂੰ ਖਾ ਕੇ ਦੂਜੇ ਦੇ ਮਾਲ ਉਤੇ ਐਸ਼ ਕਰਕੇ

ਦਸਾਂ ਨਹ੍ਹਾਂ ਦਾ ਲੋੜਬੰਦਾਂ ਨੂੰ ਵੰਡ ਕੇ ਜੇ ਔਰਤ ਬਜ਼ਾਰੂ ਬੈਠੇ ਰੰਡੀ ਬਣਕੇ

ਮਰਦ ਹੁਸਨਾਂ ਦੀ ਦਲਾਲੀ ਕਰਕੇ ਬਹੁਤ ਸਰੀਫ਼ ਤੇ ਇਮਾਨਦਾਰ ਬੱਣ ਕੇ

ਗਾਲੀ-ਗਲੋਚ, ਗੁੰਡਾ ਗਰਦੀ ਕਰਕੇ ਲੁੱਟ ਪੁਟ, ਬਦਮਾਸ਼ੀ ਲੁੱਚਪੂਣਾਂ ਕਰਕੇ

ਸੱਤੀ ਜਿਉਂਦੇ ਨੇ ਬੜੇ ਬੇਖੌਫ਼ ਕਰਕੇ ਸਤਵਿੰਦਰ ਕਈ ਵਿਕਦੇ ਨੇ ਘਰ ਜਾਕੇ

Comments

Popular Posts