ਮੇਰੀ ਜਾਨ ਤੈਨੂੰ ਦਿਲ ਦੇਖਣਾਂ ਚਹੁੰਦਾ
-ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
ਤੂੰ ਇੱਕ ਬਾਰ ਸਾਡੇ ਸਹਮਣੇ ਤਾਂ ਆ। ਤੂੰ ਘੁੰਡ ਮੁੱਖ ਤੋਂ ਸ਼ਰਮਾਂ
ਦਾ ਦੇ ਉਠਾ।
ਤੂੰ ਸਾਨੂੰ ਲੁੱਕ ਕੇ ਯਾਰਾ ਹੋਰ ਨਾਂ ਸਤਾ। ਤੇਰੇ ਬਗੈਰ ਇੱਕਲਾ ਮਨ ਬਹੁਤ
ਰੌਦਾਂ।
ਤੇਰਾ ਸੋਹਣਾਂ ਮੁੱਖ ਮਨ ਦੇਖਣਾਂ ਚਹੁੰਦਾ। ਸੱਚੀਂ-ਮੁੱਚੀ ਤੇਰਾ ਵਿਯੋਗ ਸਤਾਉਂਦਾ।
ਸੱਤੀ ਤਰਲੇ ਤੇਰੇ ਦਿਲ ਮੇਰਾ ਪਾਉਂਦਾ। ਕਹਿੰਦਾ ਤੇਰੇ ਬਗੈਰ ਇਕੱਲਾ
ਨਾਂ ਜਿਉਂਦਾ।
ਸਤਵਿੰਦਰ ਤੇਰਾ ਚੇਤਾ ਮੈਨੂੰ ਆਉਂਦਾ। ਮੇਰੀ ਜਾਨ ਤੈਨੂੰ ਦਿਲ ਦੇਖਣਾਂ
ਚਹੁੰਦਾ।
Comments
Post a Comment