ਇੱਕ ਤੋਂ ਵੱਧ ਪਤਨੀਆਂ ਕਿਵੇਂ ਸੰਭਾਂਲਦੇ ਹੋਣਗੇ?
-ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
ਰਾਤ ਦੇ 9 ਕੁ ਵੱਜ ਰਹੇ ਹਨ। ਅਕਤੂਬਰ ਮਹੀਨੇ ਦੀ 9 ਤਰੀਕ 2011 ਹੈ। ਠੰਡ ਉਤਰ ਰਹੀ ਹੈ। ਸਾਡੇ ਤਾਂ ਕਨੇਡਾ ਵਿਚ ਬਰਫ਼ ਪੈਣ ਦਾ ਵੀ ਸਮਾਂ ਹੋ ਗਿਆ ਹੈ। ਠੰਡ ਵਿੱਚ ਵਿਆਹ ਬਹੁਤ ਹੁੰਦੇ ਹਨ। ਲੋਕ ਕਹਿੰਦੇ ਸੁਣੇ ਹਨ," ਵਿਆਹੇ ਬੰਦੇ ਨੂੰ ਠੰਡ ਬਹੁਤ ਲੱਗਦੀ ਹੈ। ਤਾਹੀ ਮਰਦਾ ਨੂੰ ਵਿਆਹ ਤੋਂ ਬਾਅਦ ਠੰਡ ਬੜੀ ਲੱਗਦੀ ਹੈ। ਠੰਡ ਹਟਾਉਣ ਲਈ ਇਹ ਮਰਦ ਸ਼ਰਾਬ ਤੇ ਕਬਾਬ ਦੋਂਨੇ ਛੱਕਦੇ ਹਨ। " ਮੇਰੇ ਕੋਲ ਅਫਰੀਕਨ ਕਾਲੀ ਮੁਸਲਮਾਨ ਕੁੜੀ ਬੈਠੀ ਹੈ। ਇਹ ਸਫ਼ਾਈ ਦਾ ਕੰਮ ਕਰਦੀ ਹੈ। ਤੇ ਮੈਂ ਸਕਿਉਰਟੀ ਦੀ ਜੋਬ ਕਰ ਰਹੀ ਹਾਂ। ਉਸ ਨੇ ਮੈਨੂੰ ਪੁੱਛਿਆ, " ਤੇਰੇ ਪਤੀ ਦੇ ਕਿੰਨੇ ਵਿਆਹ ਹਨ। " ਮੈਨੂੰ ਉਸ ਦਾ ਸੁਆਲ ਖੜਕਿਆ। ਮੈਂ ਕਿਹਾ," ਇਕੋਂ ਹੀ ਹੈ। ਉਸ ਕੋਲੋ ਮੇਰਾ ਹੀ ਲੂਣ ਤੇਲ ਪੂਰਾ ਨਹੀਂ ਲਿਆ ਕੇ ਦੇ ਹੁੰਦਾ। ਘਰ ਦੇ ਬਿਲ ਬੱਤੀਆਂ ਪੂਰੇ ਨਹੀਂ ਦੇ ਹੁੰਦੇ। ਇਹ ਤਾਂ ਮੈਨੂੰ ਇਕੋ ਨੂੰ ਲਿਆ ਕੇ ਪਛਤਾਉਂਦਾ ਹੈ। ਉਦਾ ਤਾਂ ਜੇ ਵੱਧ ਪਤਨੀਆਂ ਹੋਣ ਮਿਲ, ਵੰਡ ਕੇ ਕੰਮ ਕਰ ਲੈਣ। ਪਰ ਪਤੀ ਨੂੰ ਵੰਡਣਾਂ ਬਹੁਤ ਮੁਸ਼ਕਲ ਕੰਮ ਹੈ। ਜੇ ਮੂਵੀ ਦੇਖਦੇ ਨੂੰ ਪੰਜ ਸੱਤ ਮਿੰਟ ਵੱਧ ਸਮਾਂ ਲੱਗ ਜਾਏ। ਵੈਸੇ ਹੀ ਖੜਕਾ ਦੜਕਾ ਹੋ ਜਾਂਦਾ ਹੈ। ਸੱਚ ਮੁੱਚ ਦੀ ਮੂਰਤੀ ਕੋਲ ਆ ਜਾਵੇ, ਜ਼ਰਨਾਂ ਤਾਂ ਬੜਾ ਔਖਾ ਹੈ। ਇੱਕ ਦੂਜੇ ਦੀ ਵੱਡ ਵਡਾਈਂ ਹੋ ਸਕਦੀ ਹੈ। " ਉਹ ਫੇਰ ਬੋਲੀ," ਅੱਛਾਂ, ਮੇਰੇ ਦਾਦੇ ਦੇ ਦੋ ਵਿਆਹ ਹਨ। ਚਾਚੇ ਦੇ ਤਿੰਨ, ਤਾਏ ਦੇ ਚਾਰ ਵਿਆਹ ਹਨ। " ਮੈਂ ਗੱਲ ਹਾਸੇ ਵਿੱਚ ਲੈ ਗਈ। ਮੈਂ ਕਿਹਾ," ਸਾਡੇ ਵਿਆਹ ਤਾਂ ਇੱਕ ਹੀ ਕਰਾਉਂਦੇ ਹਨ। ਦੂਜਾ ਵਿਆਹ ਕਰਾ ਕੇ ਕੋਈ ਭਾਵੇ ਮੂਰਖਤਾ ਕਰ ਬੈਠੈ। ਪਰ ਬਗੈਰ ਵਿਆਹ ਤੋਂ ਹੀ ਮਿਲ ਜਾਂਦੀ ਹਨ। ਨਾਲੇ ਪੱਲਿਉ ਖਿਲਾਉਂਦੀਆਂ ਹਨ। ਜੇ ਕਿਤੇ ਕੰਮ ਕਰਕੇ ਕਿਤੇ ਦੂਜੀ ਥਾਂ ਮਰਦ ਵੱਸਦਾ ਹੈ। ਉਹ ਵੀ ਚੋਰੀ ਹੀ ਹੋਰ ਔਰਤ ਰੱਖਦਾ ਹੈ। ਜਾਂ ਫਿਰ ਅਮਰੀਕਾ ਹੋਰ ਕਿਸੇ ਦੇਸ਼ ਵਿੱਚ ਪੱਕਾ ਹੋਣ ਲਈ ਦੂਜਾ ਵਿਆਹ ਕਰਾਉਂਦਾ ਹੈ। ਲਾਲਚ ਦੀਆਂ ਮਾਰੀਆਂ ਦੇਸੀ ਪਤਨੀਆਂ ਮੋਹਰ ਲਗਾਉਣ ਲਈ ਦੂਜੇ ਵਿਆਹ ਦੀ ਅਜ਼ਾਜ਼ਤ ਦੇ ਦਿੰਦੀਆਂ ਹਨ। ਅਗਲੀ ਦਹਾਜੂ ਨਾਲ ਵਿਆਹ ਕਰਾਉਣ ਵਾਲੀ, ਭਾਵੇ ਬੰਦੇ ਉਤੇ ਪੱਕੀ ਮੋਹਰ ਲਾ ਲਵੇ। ਦੇਸੀ ਪਿੰਡ ਦੇ ਮਰਦਾ ਦੀ ਖ਼ਾਕ ਛਾਨਣ ਜੋਗੀ ਰਹਿ ਜਾਂਦੀਆਂ ਹਨ। ਪਿੰਡ ਦਾ ਵਿਆਹਿਆ ਮੁੰਡਾ ਕਿਸੇ ਬਾਹਰਲੇ ਦੇਸ਼ ਚਲਾ ਗਿਆ। 5 ਸਾਲ ਨਹੀਂ ਮੁੜਿਆ। ਉਸੇ ਦੇ ਦੋਸਤ ਨੇ ਉਸ ਦੀ ਜਾਇਦਾਦ ਸੰਭਾਂਲਣ ਨਾਲ ਹੀ, ਉਸ ਦੀ ਪਤਨੀ ਵੀ ਸੰਭਾਂਲ ਲਈ। " ਉਸ ਨੇ ਕਿਹਾ," ਆਹ ਤਰੀਕਾ ਚੰਗਾ ਹੈ। ਅੱਖਾਂ ਤੋਂ ਉਹਲੇ ਕੁੱਝ ਹੋਈ ਜਾਵੇਂ। ਅੱਖੀਂ ਦੇਖ ਕੇ ਤਾਂ ਅੱਲਾ ਬਚਾਏ। " ਮੈਂ ਹੋਰ ਪੁੱਛਣ ਦੇ ਮੂਡ ਵਿੱਚ ਸੀ, " ਕਨੇਡਾ ਵਿੱਚ ਬਹੁਤੇ ਪਤੀ-ਪਤਨੀਆਂ ਇੱਕਠੈ ਕਰਨ ਵਿੱਚ ਫੈਇਦਾ ਹੈ। ਜੋਬ ਤੋਂ ਪੇ-ਚਿੱਕ ਡਾਲਰ ਵੱਧ ਘਰ ਲੈ ਕੇ ਆਉਣਗੇ। ਹਾਂ ਦੱਸ ਫਿਰ ਤੂੰ ਤਾਂ ਅੱਖੀ ਦੇਖਿਆ ਹੈ। ਇੱਕ ਤੋਂ ਵੱਧ ਪਤਨੀਆਂ ਨਾਲ ਕਿਵੇਂ ਨਿਭਦੀ ਹੈ? " ਉਸ ਦੀ ਅੰਗਰੇਜੀ ਭਾਵੇ ਕੰਮਜ਼ੋਰ ਹੀ ਸੀ। ਉਹ ਕਦੇ ਐਕਸ਼ਨ ਕਰਕੇ ਮੈਨੂੰ ਸਮਝਾ ਰਹੀ ਸੀ। ਉਹ ਬੋਲੀ," ਬਹੁਤ ਲੜਾਂਈਆਂ ਹੁੰਦੀਆਂ ਹਨ। ਇੱਕ ਦਿਨ ਇਕ ਪਤਨੀ, ਦੂਜੇ ਦਿਨ ਦੂਜੀ ਫਿਰ ਤੀਜੀ ਕੋਲੇ ਜਾਂਦੇ ਹਨ। " ਮੈਂ ਕਿਹਾ," ਮੈਂ ਨਹੀਂ ਮੰਨਦੀ, ਪਤੀਆਂ ਉਤੇ ਐਸਾ ਕੋਈ ਕਨੂੰਨ ਲਾਗੂ ਹੋਵੇਗਾ। ਜਿਧਰ ਦਾਅ ਲੱਗਦਾ ਹੋਵੇਗਾ। ਉਧਰ ਜਾ ਵੜਦੇ ਹੋਣੇ ਹਨ। ਹੋ ਸਕਦਾ ਹੈ। ਇੱਕ ਪਤੀ ਚਾਰੇ ਪਤਨੀਆਂ ਨੂੰ ਇਕੋ ਥਾਂ ਇੱਠੀਆਂ ਕਰ ਲੈਂਦਾ ਹੋਣਾਂ ਹੈ। ਜਿਸ ਕੋਲ ਇੱਕ ਤੋਂ ਵੱਧ ਪਤਨੀਆਂ ਕਿਵੇਂ ਸੰਭਾਂਲਦੇ ਹੋਣਗੇ? ਕਿਹੜੀ ਕੋਲ ਪਹਿਲਾਂ ਜਾਂਦੇ ਹੋਣਗੇ? ਦੂਜੀ ਤੀਜੀ ਲਈਨ ਵਿੱਚ ਬੈਠੀਆਂ ਪਤੀ ਦੇਵਤੇ ਨੂੰ ਉਡਕ ਦੀਆਂ ਹੋਣਗੀਆਂ ਜਾਂ ਫਿਰ ਕਿਤੇ ਹੋਰ। "
" ਉਹ ਹੱਸਦੀ ਕੁਰਸੀ ਤੋਂ ਥੱਲੇ ਡਿੱਗਦੀ ਹੋਈ ਮਸਾ ਬਚੀ। ਕਹਿੱਣ ਲੱਗੀ," ਹੋ ਸਕਦਾ ਹੈ। ਕੋਈ ਵੱਡੀ ਗੱਲ ਨਹੀਂ। ਜੋਂ ਮਰਦ ਬੇਸ਼ਰਮੀ ਨਾਲ ਚਾਰ ਔਰਤਾਂ ਰੱਖ ਸਕਦਾ ਹੈ। ਚਾਰ ਕੰਮਰੇ ਤਾ ਮੇਰੇ ਚਾਚੇ ਤਾਏ ਦੇ ਘਰ ਵੀ ਨਹੀਂ ਹਨ। ਇਕੋਂ ਕੰਮਰੇ ਵਿੱਚ ਸਾਰੀਆਂ ਨਾਲ ਸੌਂ ਵੀ ਸਕਦੇ ਹਨ। ਜਦ ਹੋਰ ਸਭ ਕੁੱਝ ਸਾਂਝਾਂ ਹੈ। ਹੁਣ ਸ਼ਰਮ ਕਾਹਦੀ ਰਹਿ ਗਈ। ਜਦ æਿਫਲਮਾਂ ਬਣ ਰਹੀਆਂ ਹਨ। ਕੁੱਝ ਤਾਂ ਐਸੇ ਘਰਾਂ ਵਿੱਚ ਐਸਾ ਹੁੰਦਾ ਹੋਣਾਂ ਹੈ। ਤਾਂਹੀਂ ਤਾਂ ਚਾਰ ਪਤਨੀਆਂ ਰੱਖਣ ਦਾ ਫੈਇਦਾ ਹੈ। " ਮੈਨੂੰ ਵੀ ਗੱਲ ਠੀਕ ਲੱਗੀ, " ਹੋ ਸਕਦਾ ਹੈ ਏਸ਼ੀਆਂ ਦੀਆਂ ਬਲੂ ਮੂਵੀ ਐਸੇ ਚਾਰ ਪਤਨੀਆਂ ਵਾਲੇ ਹੀ ਬਣਾਉਂਦੇ ਹਨ। ਰੋਜ਼ ਤਾ ਪੇਪਰਾਂ ਵਿੱਚ ਆਉਂਦਾ ਹੈ। ਫਾਲਣੇ ਬੰਦੇ ਨੇ ਆਪਣੀ ਘਰ ਵਾਲੀ ਦੀਆਂ ਨੰਗਨ ਫੋਟੋ ਮੀਵੀਆਂ ਬਣਾਂ ਕੇ, ਉਸ ਨੂੰ ਬਲੈਕ ਮੇਲ ਕਰ ਰਿਹਾ ਹੈ। ਐਸੇ ਮਰਦਾ ਨੂੰ ਕਿੰਨੀ ਕੁ ਉਮਰ ਦੀਆਂ ਸਾਰੀਆਂ ਲੱਭ ਜਾਂਦੀਆਂ ਹਨ। " ਉਸ ਨੇ ਹੋਰ ਦੱਸਿਆ," ਕਈ ਵਾਰ ਤਾ ਕੋਈ ਛੱਡੀ ਹੋਈ ਹੁੰਦੀ ਹੈ। ਕੋਈ ਬੇ ਸਹਾਰਾ ਬੁੱਢੀ ਵੀ ਹੁੰਦੀ ਹੈ। ਵਿਧਵਾ ਵੀ ਹੁੰਦੀ ਹੈ। ਅਸਲ ਵਿੱਚ ਇਹ ਆਪਣੇ ਜਾਣੀ ਕੰਮਜ਼ੋਰ ਔਰਤਾਂ ਨੂੰ ਸਹਾਰਾ ਦਿੰਦੇ ਹਨ।" " ਫਿਰ ਤਾਂ ਡੰਗਰ ਵੰਡਣ ਵਾਲਾ ਵਿਪਾਰੀ ਜਾਂ ਕੁਆੜੀਆਂ ਹੋ ਗਿਆ। ਜੋ ਮਾਲ ਹੱਥ ਆ ਗਿਆ। ਉਹ ਛੱਡਣਾਂ ਨਹੀਂ ਹੈ। ਆਪਣੀ ਔਰਤ ਦਾ ਮੂੰਹ ਲੋਕੋ ਕੇ ਰੱਖਦੇ ਹਨ। ਦੂਜੇ ਦੀਆਂ ਬੇਸਹਾਰਾ ਔਰਤਾਂ ਕਹਿਕੇ ਘਰ ਚੁਕ ਲਿਉਂਦੇ ਹਨ। ਹੋਰ ਨਾਂ ਚਾਰੇ ਰਲ ਕੇ ਆਪਣੇ ਇਕਲੋਤੇ ਪਤੀ ਦੀ ਦਾੜੀ ਮੁੰਨੀ ਜਾਂਦੀਆਂ ਹੋਣ। ਖਾ ਪਤੀ ਦਾ ਰਹੀਆਂ ਹੋਣ, ਅੱਜ ਕੱਲ ਦੀਆਂ ਮੋਡਰਨ ਔਰਤਾਂ ਵਾਂਗ ਸੰਗ ਇੱਕ ਦੂਜੀ ਦਾ ਕਰੀ ਜਾਂਦੀਆਂ ਹੋਣ। ਹੈ ਨਾਂ ਘਰ ਵਿੱਚ ਹੀ ਗੰਗਾ। " ਉਹ ਕੁੜੀ ਨੇ ਦੋਂਨੇ ਹੱਥ ਮੂੰਹ ਉਤੇ ਧਰ ਲਏ, ਕਹਿੱਣ ਲੱਗੀ," ਮੇਰੇ ਤਾਏ ਚਾਚੇ ਦੇ ਕਿਸੇ ਦੇ ਦਾੜੀ ਨਹੀਂ ਹੈ। ਮੁੰਨਣਗੀਆਂ ਕਿਥੋਂ? ਅੱਲਾਂ-ਮੇਰੇ ਤੋਬਾ, ਔਰਤਾਂ ਦੇ ਆਪਸ ਵਿੱਚ ਸਬੰਧ ਬਣ ਜਾਣ ਐਸਾ ਵੀ ਹੋ ਸਕਦਾ ਹੈ। ਔਰਤਾਂ ਔਰਤਾਂ ਨਾਲ ਮਰਦ, ਮਰਦਾ ਨਾਲ ਵਿਆਹ ਕਰਾ ਰਹੇ ਹਨ। ਇੱਕ ਮਰਦ ਤੋਂ ਚਾਰ ਔਰਤਾਂ ਸੰਭਾਂਲਣੀਆਂ ਮੁਸ਼ਕਲ ਹਨ। ਇੱਕ ਹੀ ਸਾਹ ਤਾਲੂਏ ਨੂੰ ਚੜ੍ਹਾ ਦਿੰਦੀ ਹੈ। ਪਰ ਬੇਸਹਾਰਾ ਦੇ ਨਾਂਮ ਉਤੇ ਔਰਤਾਂ ਘਰ ਲਿਆ ਕੇ ਰੱਖੀ ਜਾਣੀਆ, ਆਪਸ ਵਿੱਚ ਕਲੇਸ ਲੜਾਂਈਆਂ ਵੀ ਕਰਦੀਆਂ ਹਨ। " ਮੈਨੂੰ ਬੀਰੀ ਨਾਂ ਦੇ ਮੁੰਡੇ ਦੀ ਕਾਣੀ ਯਾਦ ਆ ਗਈ,"ਇੱਕ ਵਾਰ ਐਵੇਂ ਹੀ ਹੋਇਆ। 17 ਕੁ ਸਾਲਾਂ ਦਾ ਗੁਆਂਢੀਂਆਂ ਦਾ ਮੁੰਡਾ ਲੁਧਿਆਣੇ ਕੰਮ ਉਤੇ ਜਾਂਦਾ ਹੁੰਦਾ ਸੀ। ਘਰੋਂ ਗਰੀਬ ਸੀ। ਇੱਕ ਕੁੜੀ ਘਰੋਂ ਭੱਜੀ ਹੋਈ ਉਸ ਨੂੰ ਮਿਲ ਗਈ। ਅਸਲ ਵਿੱਚ ਭੱਜੀ ਹੋਰ ਮੁੰਡੇ ਨਾਲ ਸੀ। ਉਹ ਉਸ ਨੂੰ ਦੋ ਕੁ ਦਿਨ ਹੋਟਲ ਵਿੱਚ ਰੱਖ ਕੇ, ਉਥੇ ਹੀ ਛੱਡ ਕੇ ਭੱਜ ਗਿਆ। ਕੁੜੀ ਇਸ ਮੁੰਡੇ ਨੂੰ ਮਿਲ ਗਈ। ਇਹ ਘਰ ਲੈ ਆਇਆ। ਬਸ ਤੋਂ ਉਤਰ ਕੇ ਜਦ ਘਰ ਨੂੰ ਤੁਰਿਆ ਜਾਂਦਾ ਸੀ। ਲੋਕੀ ਰਸਤੇ ਵਿੱਚ ਹੀ ਪੁੱਛੀ ਜਾਂਦੇ ਸਨ।" ਇਹ ਕੁੜੀ ਕੌਣ ਹੈ? " ਉਹ ਸਭ ਨੂੰ ਸੱਚ ਦੱਸ ਰਿਹਾ ਸੀ," ਕੁੜੀ ਮੈਨੂੰ ਰਸਤੇ ਵਿਚੋਂ ਲੱਭੀ ਹੈ। ਘਰੋਂ ਰੁਸ ਕੇ ਆਈ ਹੈ। " ਲੋਕਾਂ ਲਈ ਗੱਲ ਲੱਭ ਗਈ। ਜੋ ਵੀ ਸੁਣੀ ਗਿਆ। ਲੋਕ ਉਸ ਪਿਛੇ ਤੁਰ ਪਏ। ਲਿਆ ਕੇ ਘਰ ਵਾੜਨ ਲੱਗਾ। ਉਸ ਦੇ ਬਾਪੂ ਨੇ ਰੋਕ ਲਿਆ, ਪੁੱਛਿਆ, " ਇਹ ਕੁੜੀ ਕੌਣ ਹੈ? " ਉਸ ਨੇ ਕਿਹਾ," ਮੈਂ ਆਪਣੀ ਵਹੁਟੀ ਲੈ ਆਇਆ ਹਾਂ। ਅੱਜ ਤੋਂ ਰੋਂਟੀਆ ਤੂੰ ਮੈਂ ਨਹੀਂ ਪਕਾਵਾਗੇ। " ਉਸ ਦੇ ਬਾਪੂ ਨੇ ਕੁੜੀ ਨੂੰ ਬਸ ਦਾ ਕਰਾਇਆ ਦਿੱਤਾ ਤੇ ਕਿਹਾ," ਸਿੱਧੀ ਆਪਣੇ ਮਾਂ-ਬਾਪ ਕੋਲ ਚਲੀ ਜਾ। ਰਸਤੇ ਵਿੱਚ ਤਾਂ ਰੋਜ਼ ਨਵੇ ਖ਼ਸਮ ਲੱਭਣਗੇ। ਰੱਬ ਤੇਰਾ ਭਲਾ ਕਰੇ। "
ਜਿਸ ਕੋਲ ਇੱਕ ਤੋਂ ਵੱਧ ਪਤਨੀਆਂ ਕਿਵੇਂ ਸੰਭਾਂਲਦੇ ਹੋਣਗੇ?

Comments
Post a Comment