ਆ ਲੈ ਪੰਡਤ ਜੀ ਤੇਰੇ ਅੱਗੇ ਹੱਥ ਕਰਤਾਂ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
1 ਆ ਲੈ ਪੰਡਤ ਜੀ ਤੇਰੇ ਅੱਗੇ ਹੱਥ ਕਰਤਾਂ। ਮੇਰੇ ਕਰਮਾ ਦਾ ਲੱਗਦਾ ਚੱਕਰ ਮਾੜਾ ਚਲਦਾ।
1 ਧੀਰਜ਼ ਕਰ ਦੇਵੀਏ ਇਲਾਜ਼ ਹੁਣੇ ਲੱਭਦਾ। ਦੇਦੇ ਦੋ ਹਜ਼ਾਰ ਦਖ਼ਸਣਾਂ ਪੂਜਾ ਹੁਣੇ ਕਰਦਾ।
2 ਛੋਟਾ ਮੁੰਡਾ ਕਲਾਸ ਦਸਵੀ ਨਹੀਂ ਕਰਦਾ। ਹਰ ਸਾਲ ਰਹਿੰਦਾ ਕਪਾਂਡਮਿੰਡ ਭਰਦਾ।
2 ਅਗਨੀ ਦੇਵੀ ਬਾਲ ਸਭ ਸੜੀ ਸਤੀ ਫੂਕਦਾ। ਦੇਖੀ ਕਾਕਾ ਤਾਂ ਬੀਏ ਐਮ ਏ ਕਰਦਾ।
3 ਪੰਡਤ ਜੀ ਦੱਸਣਾ ਵੱਡਾ ਮੁੰਡਾ ਕੰਮ ਨਹੀਂ ਕਰਦਾ। ਉਸ ਦੀ ਵੱਹੁਟੀ ਦੇ 5 ਸਾਲ ਹੋਗੇ ਲਾਲ ਨਹੀਂ ਜੰਮਦਾ।
3 ਮਾਤਾ ਦੇ ਚੱਲੇ ਦੇਵੀ ਪ੍ਰਸ਼ਾਦ ਲਈ 5000 ਮੰਗਦਾ। ਉਥੇ ਤੇਰੇ ਬੱਚੇ ਦੇ ਨਾਂਮ ਦਾ ਭੰਡਾਰ ਜਾ ਕੇ ਮੈਂ ਕਰਦਾ।
4 ਪਤੀ ਜੀ ਮੇਰਾ ਸਾਰੀ ਰਾਤ ਸੁੱਕੀ ਹੈ ਖੰਘ ਖੰਘਦਾ। ਮੇਰਾ ਤਾਂ ਆਪਣਾਂ ਪੰਡਤ ਜੀ ਜੀਅ ਜਾਂਦਾ ਘਿਰਦਾ।
4 ਸੱਤੀ ਸਭ ਪੰਡਤ ਕਹੇ ਉਲਟੇ ਤੋਂ ਸਿਧਾਂ ਕਰਦਾ। ਅੱਗਲੇ ਸਾਲ ਮੁੜ ਫਿਰ ਆ ਕੇ ਇਲਾਜ਼ ਪੂਰਾ ਕਰਦਾ।
5 ਦੱਸੀ ਕਹਤੋਂ ਕਾਰੋਬਾਰ ਅੱਗੇ ਨਹੀਂ ਵੱਧਦਾ। ਕੰਮਾਂ ਧੰਦਾ ਕਰਨ ਨੂੰ ਉਕਾ ਜੀਅ ਨਹੀਂ ਕਰਦਾ।
5 ਦੇਖੀ ਮੈਂ ਆਪਣੇ ਭਗਤਾਂ ਘਰ ਧੰਨ-ਧੰਨ ਕਰਦਾ। ਪਰ ਇਕੋਂ ਸਮੇਂ ਬਹੁਤੇ ਜੁਆਬ ਨਹੀਂ ਦਸਦਾ।
6 ਸਤਵਿੰਦਰ ਕਹੇ ਜਿਹੜਾ ਲੋਕਾਂ ਨੂੰ ਪੁੱਤ, ਧੰਨ ਵੰਡਦਾ। ਆਪ ਕਾਹਤੋਂ ਲੋਕਾਂ ਦੇ ਹੱਥਾਂ ਵੱਲ ਦੇਖਦਾ।
6 ਸਮਝ ਜਾਵੋਂ ਲੋਕੋਂ ਪੰਡਤ ਗੱਪਾਂ ਲਾਰੇ ਲੱਪੇ ਪਖੰਡ ਕਰਦਾ। ਇਹ ਤਾ ਆਪ ਉਸੇ ਰੱਬ ਕੋਲੋਂ ਮੰਗਦਾ।

Comments
Post a Comment