ਜੱਟ ਕਿਸਾਨ ਕਿੱਤਾ ਕਰਨ ਵਾਲਿਆਂ ਨੂੰ ਕਹਿੰਦੇ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਜੱਟ ਕਿਸਾਨ ਕਿੱਤਾ ਕਰਨ ਵਾਲਿਆਂ ਨੂੰ ਸਾਰੇ ਕਹਿੰਦੇ।
ਆਪ ਭੁੱਖੇ ਰਹਿਕੇ ਜਿਹੜੇ ਦੁਨੀਆਂ ਨੂੰ ਨੇ ਖ਼ਲਾਉਦੇ।
ਜੱਟ ਕਾਹਦੇ ਵੇਚ ਕੇ ਜ਼ਮੀਨਾਂ ਐਸ਼ ਦਿਨ ਰਾਤ ਕਰਦੇ।
ਮਜ਼ਦੂਰੀ ਕਰਨ ਸਮੇਂ ਵਿਹਲੇ ਪੈ ਕੇ ਦੁਪਿਹਰਾ ਕੱਢਦੇ।
ਸ਼ਾਮ ਨੂੰ ਸਜ ਕੇ ਸ਼ਹਿਰ ਗੇੜਾ ਕਾਰ ਵਿੱਚ ਨੇ ਕੱਢਦੇ।
ਕੁੱਝ ਗਾਣੇ ਲਿਖਣ ਗਾਉਣ ਵਾਲੇ ਜੱਟਾਂ ਨੂੰ ਭਾਵੇਂ ਭੰਡਦੇ।
ਆਢੀਆਂ-ਗੁਆਂਢੀਆਂ ਨਾਲ ਲੜਕੇ ਸੂਹਣ ਖੜ੍ਹੀ ਰੱਖਦੇ।
ਖੜ੍ਹ ਕੇ ਚੁਰਾਹੇ ਵੱਡੀ ਲੰਬੀਆਂ ਚੌੜੀਆਂ ਗਾਲਾਂ ਕੱਢਦੇ।
ਜਿਹੜੇ ਆਪ ਹੋ ਚੁੱਕੇ ਬੇਸ਼ਰਮ ਹੋਰਾਂ ਨੂੰ ਬੇਸ਼ਰਮ ਕਰਦੇ।
ਜਦੋਂ ਇਹ ਰਹੇ ਨਹੀਂ ਜੱਟ ਤਾਂਹੀਂ ਦਰਦ-ਦੁੱਖ ਨਹੀਂ ਮੰਨਦੇ।
ਐਇਸ਼ੀ ਬਦਮਾਸ਼ੀ ਕਰਨ ਵਾਲਿਆਂ ਨੂੰ ਨਹੀਂ ਜੱਟ ਕਹਿੰਦੇ।
ਐਸੇ ਅਵਾਰਾ ਵੱਡੇ ਘਰਾਂ ਦੇ ਵਿਗੜੇ ਹੋਏ ਕਾਕੇ ਨੇ ਹੁੰਦੇ।
ਜਿਹੜੇ ਨਸ਼ੇ-ਦਾਰੂ ਪੀ ਕੇ ਨਿੱਤ ਬੱਕਰੇ ਨੇ ਬਲਾਉਂਦੇ।
ਸੱਤੀ ਖਾ ਕੇ ਨਸ਼ੇ ਦੁਨੀਆਂ ਤੇ ਆਪਣਿਆਂ ਨੂੰ ਭੁੱਲਦੇ।
ਕਚਿਆਰੀਆਂ ਵਿੱਚ ਫਿਰਦੇ ਕੇਸ ਭੁਗਤਦੇ ਫਿਰਦੇ।
ਸਤਵਿੰਦਰ ਇਹ ਮਾਰਨ ਲਾਲਕਾਰੇ ਲੜਨੋਂ ਨਹੀਂ ਟਲਦੇ।
ਡੱਬ ਵਿੱਚ ਰਵਾਲਵਰ ਮੋਡੇ ਤੇ ਡਾਂਗ ਦੇਖ ਲੋਕ ਡਰਦੇ।
ਬਿਗੜੇ ਬੰਦੇ ਸ਼ਰੀਫ਼ ਬੰਦਿਆਂ ਨੂੰ ਰਹਿੰਦੇ ਤੰਗ ਕਰਦੇ।
ਜਿੰਨਾਂ ਕਦੇ ਬੀਜਿਆ ਨਾਂ ਵੱਡਿਆ ਜੱਟਾ ਕਿਵੇਂ ਬਣਗੇ?
ਕਿਸਾਨ ਮਜ਼ਦੂਰਾਂ ਨੂੰ ਮੁੱਠੀ ਭਰ ਫਿਰਦੇ ਬਦਨਾਂਮ ਕਰਦੇ।
ਮੌਤ ਕੋਲੋ ਤਾਂ ਕੋਈ ਵੀ ਬੱਚਆਿ ਘਰ ਨਹੀਂ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਮੌਤ ਉਤੇ ਕਸੇ ਦਾ ਚੱਲਦਾ ਬੱਸ ਨਹੀਂ ।
ਕਸੇ ਵੀ ਉਮਰ ਉਤੇ ਮਾਰਦੀ ਝੱੜਪ।
ਉਮਰਾਂ ਦੇ ਉਤੇ ਕਰਦੀ ਤਰਸ ਨਹੀਂ।
ਬੁੱਢੇ ਜਵਾਨ ਉਤੇ ਕਰਦੀ ਨਾ ਤਰਸ।
ਮੌਤ ਨੂੰ ਅਮੀਰ ਗਰੀਬ ਦਾ ਲਹਾਜ ਨਹੀਂ।
ਨੰਨੇ-ਮੁੰਨੇ ਵੀ ਕਰ ਲੈਂਦੀ ਮੌਤ ਆਪਣੇ ਬਸ।
ਸੱਚੀ ਮੌਤ ਕੋਲੋ ਤਾਂ ਸੱਤੀ ਹੋਣਾ ਬੱਚ ਨਹੀਂ।
ਭਾਣਾਂ ਮੰਨਣ ਦੀ ਤਾਕਤ ਰੱਬਾ ਤੂੰ ਬਖ਼ਸ਼।
ਮੌਤ ਕੋਲੋ ਤਾਂ ਕੋਈ ਵੀ ਬਚਿਆਂ ਘਰ ਨਹੀਂ।
ਸੱਤੀ ਆਪਣੇ ਹੁਕਮ ਵਿਚ ਰੱਬਾ ਤੂੰ ਸਾਨੂੰ ਰੱਖ।
ਸਤਵਿੰਦਰ ਜਿਉਣਾ ਹੈ ਮਰਨਾਂ ਕੋਈ ਵੀ ਚਾਹੁੰਦਾ ਨਹੀਂ
ਮੌਤ ਵਰਗੀ ਦਹਸ਼ਿਤ ਕੋਲੋ ਦੇਵਾ ਡਰਨਾਂ ਛੱਡ।
ਇੱਜ਼ਤ ਦਾ ਨਾ ਕੋਈ ਮੁੱਲ ਪਾਉਂਦੇ ਨੇ।
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਔਰਤ ਨੂੰ ਕਈ ਖਡਾੳਣਾ ਸਮਝਦੇ ਨੇ।
ਕਈ ਜੀਅ ਪਰਚਾਉਣ ਲਈ ਖੇਡ ਲੈਂਦੇ ਨੇ।
ਜੀਅ ਭਰ ਗਆਿ ਗੁਡ ਬਾਏ ਕਹਿੰਦੇ ਨੇ।
ਕਈ ਵਆਿਹ ਕਰਾ ਪੈਸਾ ਦਾਜ ਲੈਂਦੇ ਨੇ।
ਇੱਜ਼ਤ ਦਾ ਨਾ ਕੋਈ ਮੁੱਲ ਪਾਉਂਦੇ ਨੇ।
ਤਲਾਕ ਦੇ ਕੇ ਖਹਿਡ਼ਾ ਛੁੱਡਾਉਂਦੇ ਨੇ।
ਔਰਤ ਦੇ ਉਤੇ ਇਜ਼ਾਮ ਲਗਾਉਂਦੇ ਨੇ।
ਕਈ ਚਾਲਚਲਣ ਤੇ ਛਿਟੇ ਪਾਉਂਦੇ ਨੇ।
ਮਾਡ਼ੀਆ ਤੁਮਤਾਂ ਔਰਤ ਤੇ ਲਗਾਉਂਦੇ ਨੇ।
ਸੱਤੀ ਮੋਡ਼ ਕੇ ਮਾਪਆਿਂ ਦੇ ਘਰ ਬੈਠਉਦੇ ਨੇ।
ਸਤਵਿਦਰ ਸੁੱਖ ਚੈਨ ਸਭ ਲੁੱਟ ਲੈਂਦੇ ਨੇ।
ਉਹੀ ਸਮਾਜ ਵੱਿਚ ਦੁੱਧ ਧੋਤੇ ਕਹਾਉਂਦੇ ਨੇ।
ਜਹਿਡ਼ੇ ਇੱਜ਼ਤਾਂ ਪੈਰਾਂ ਵਚਿ ਰੋਲ ਦਿੰਦੇ ਨੇ।
ਮਾਪਆਿਂ ਦੀਆਂ ਧੀਆ ਨੂੰ ਖ਼ਜ਼ਲ ਕਰ ਦਿੰਦੇ ਨੇ।
ਆਪ ਫਰਿ ਔਰਤ ਨਾਲ ਨਵਾਂ ਵਆਿਹ ਰਚਾਉਂਦੇ ਨੇ।
Comments
Post a Comment