ਰਾਮ ਰਹੀਮ ਨੂੰ ਤਾਂ ਲੋਕ, ਮੰਤਰੀ, ਮੀਡੀਆ, ਪੁਲਿਸ ਵਾਲੇ ਭੁੱਲ ਗਏ, ਸਾਰੇ ਹਨੀਪ੍ਰੀਤ ਪਿੱਛੇ ਲੱਗ ਗਏ ਭਗਤ, ਕੌਣ ਸਾਧ, ਕੌਣ ਗੁੰਡੇ ਹਨ? ਸਤਵਿੰਦਰ ਕੌਰ ਸੱਤੀ -(ਕੈਲਗਰੀ)- ਕੈਨੇਡਾ satwinder_7@hotmail.com ਡੇਰਾ ਸਰਸਾ ਦੇ ਰਾਮ ਰਹੀਮ ਤੇ ਹਨੀਪ੍ਰੀਤ ਫਿਲਮੀ ਖੇਤਰ ਵਾਲੀਵੁਡ ਵਿੱਚ ਪਹਿਲੇ ਨੰਬਰ ਤੇ ਆਉਣਾ ਚਾਹੁੰਦੇ ਸਨ। ਮੀਡੀਆ, ਅਖ਼ਬਾਰਾਂ, ਰੇਡੀਉ, ਟੀਵੀ, ਲਿਖਾਰੀਆਂ ਨੇ ਇੰਨੀਆਂ ਖ਼ਬਰਾਂ ਲਾਈਆਂ, ਮੂਵੀਆਂ ਬਣਾਈਆਂ ਨੇ, ਵਾਲੀਵੁਡ ਤੇ ਸੈਕਸੀ ਮੂਵੀਆਂ ਨੂੰ ਪਿਛੇ ਛੱਡ ਦਿੱਤਾ। ਐਡੀ ਮਸ਼ੂਹਰੀ ਤਾਂ ਵਾਲੀਵੁਡ ਤੇ ਸੈਕਸੀ ਮੂਵੀਆਂ ਵਿੱਚ ਕੰਮ ਕਰਕੇ ਕਿਸੇ ਨੂੰ ਨਹੀਂ ਮਿਲੀ। ਪਰਦੇ ਵਿੱਚ ਅਪਰਾਧ ਕਰਦੇ, ਜੱਗ ਜਾਹਰ ਹੋ ਗਏ ਹਨ। ਜਦੋਂ ਬੰਦਾ ਗ਼ਲਤ ਕੰਮ ਚੋਰੀ, ਯਾਰੀ ਕਰਦਾ ਹੈ। ਉਹ ਆਪ ਨੂੰ ਚਲਾਕ ਤੇ ਦੁਨੀਆਂ ਨੂੰ ਅੰਨ੍ਹਾ ਸਮਝਦਾ ਹੈ। ਅਸਲ ਵਿੱਚ ਕਹਾਣੀ ਉਲਟ ਹੀ ਹੈ। ਲੋਕ, ਮੀਡੀਆ, ਇਮਾਨਦਾਰ ਪੁਲਿਸ ਵਾਲੇ ਬਹੁਤ ਵਧੀਆ ਰੋਲ ਨਿਭਾ ਰਹੇ ਹਨ। ਇਹ ਤਾਂ ਆਪਣੀ ਹੀ ਅਦਾਲਤ ਲਾ ਕੇ ਫ਼ੈਸਲੇ ਸੁਣਾ ਦਿੰਦੇ ਹਨ। ਪਤਾ ਨਹੀਂ ਕਿਥੋਂ-ਕਿਥੋਂ ਸੱਚੇ ਝੂਠੇ ਸਬੂਤ ਲੱਭਦੇ ਹਨ? ਉਸੇ ਵਿਚੋਂ ਸੱਚੀ ਕਹਾਣੀ ਉੱਭਰ ਕੇ ਅੱਗੇ ਆਉਂਦੀ ਹੈ। ਲੋਕ, ਮੀਡੀਆ, ਪੁਲਿਸ ਵਾਲੇ ਜਿਸ ਦੇ ਪਿੱਛੇ ਪੈ ਜਾਣ। ਉਸ ਦਾ ਪਿੱਛਾ ਲਿਆ ਦਿੰਦੇ ਹਨ। ਕਿਸੇ ਨੂੰ ਕਿਸੇ ਪਾਸੇ ਤੋਂ ਨਹੀਂ ਬਖ਼ਸ਼ਦੇ। ਲੋਕ, ਮੀਡੀਆ, ਇਮਾਨਦਾਰ ਪੁਲਿਸ ਵਾਲੇ ਰੇਤ ਵਾਗ ਛਾਣ ਕੇ ਰੱਖ ਦਿੰਦੇ ਹਨ। ਕੋਈ ਡਲੀ ਨਹੀਂ ਰਹਿਣ ਦਿੰਦੇ। ਸਬ ਨੂੰ ਸ਼ਾਬਾਸ਼ੇ ਹੈ। ਹਾਰ ਨਹੀਂ ਮੰਨਣੀ ਚਾਹੀਦੀ। ਕਿਸੇ ਵੀ ਜੁਰਮ ਦੇ ਖ਼ਿਲਾਫ਼ ਹਰ ਵਾਹ ਲਗਾਉਣੀ ਚਾਹੀਦੀ ਹੈ। ਡੇਰਾ ਸਰਸਾ ਦੇ ਰਾਮ ਰਹੀਮ ਦੇ 5 ਕਰੋੜ ਭਗਤਾਂ ਵਿਚੋਂ ਮੁੱਠੀ ਭਰ ਵਿਰੋਧੀਆਂ ਤੇ ਮੀਡੀਆ ਨੇ ਉਸ ਨੂੰ ਜੇਲ ਕਰਾ ਦਿੱਤੀ ਹੈ। ਡੇਰਾ ਸਰਸਾ ਰਾਮ ਰਹੀਮ ਨੂੰ ਤਾਂ ਲੋਕ, ਮੰਤਰੀ, ਮੀਡੀਆ, ਪੁਲਿਸ ਵਾਲੇ ਭੁੱਲ ਗਏ, ਸਾਰੇ ਹਨੀਪ੍ਰੀਤ ਪਿੱਛੇ ਲੱਗ ਗਏ ਹਨ। ਸਰਸਾ ਵਾਲੇ ਰਾਮ ਰਹੀਮ ਨੂੰ ਲੋਕ ਰੱਬ ਮੰਨਦੇ ਹਨ। ਉਹ ਹਨੀ ਨੂੰ ਰੱਬ ਮੰਨਦਾ ਰਿਹਾ ਹੈ। ਰਹੀਮ ਨੂੰ ਉਸ ਰੱਬ ਵਿੱਚੋਂ ਬੇਟੀ, ਪਤਨੀ, ਪ੍ਰੇਮਿਕਾ, ਮਾਂ ਦਿਸਦੀ ਹੈ। ਹਰ ਸਮੇਂ ਉਸ ਦਾ ਨਾਮ ਜਪਦਾ ਹੈ। ਰਾਮ ਰਹੀਮ ਨੂੰ ਹਨੀ ਸੈਕਸੀ ਬੰਬ ਲਗਦੀ ਹੈ। ਜੋ ਸਾਧ ਉੱਤੇ ਡਿਗ ਕੇ ਉਸ ਦਾ ਸੱਤਿਆ ਨਾਲ ਕਰ ਗਈ ਹੈ। ਮਰਦ ਤੋਂ ਮਰਦ ਕਦੇ ਨਹੀਂ ਹਾਰਦਾ। ਮਰਦ ਚਾਹੇ ਪਤੀ, ਪ੍ਰੇਮੀ ਜਾਂ ਹੋਰ ਕੋਈ ਹੋਵੇ, ਔਰਤ ਆਈ ਤੇ ਆ ਜਾਵੇ, ਐਸੀ ਘੀਸੀ ਕਰਾਉਂਦੀ ਹੈ। ਮੁੜ ਕੇ ਹੱਗਣ ਜੋਗਾ ਨਹੀਂ ਛੱਡਦੀ। ਹੈਂਕੜ ਦੀ ਰੜਕ ਤਾਂ ਰਹਿੰਦੀ ਹੀ ਨਹੀਂ। ਮਰਦ ਨੂੰ ਔਰਤ ਵੇਚ ਕੇ ਖਾ ਜਾਂਦੀ ਹੈ। ਸਾਰੀ ਉਮਰ ਔਰਤ ਅੱਗੇ ਪਾਣੀ ਭਰਦਾ ਹੈ। ਵੈਸੇ ਔਰਤ ਚਾਹੇ ਬਿਚਾਰੀ ਜਿਹੀ ਬਣੀ ਰਹੇ। ਰਾਮ ਰਹੀਮ ਨੇ ਔਰਤ ਜਾਤ ਦਾ ਬੜਾ ਲਹੂ ਪੀਤਾ ਹੈ। ਸ਼ਰੀਫ਼, ਵੇਸਵਾ ਔਰਤਾਂ ਤੇ ਬੇਸਹਾਰਾ ਬੱਚੀਆਂ ਦੀ ਇੱਜ਼ਤ ਵੀ ਬੜੀ ਗੋਡੀਆਂ ਲਾ ਕੇ ਲੁੱਟੀ ਹੈ। ਸੈਕਸ ਕਰਨ ਵਿੱਚ ਮਰਦ ਵੀ ਨਹੀਂ ਛੱਡੇ। ਹੀਜੜੇ ਮਰਦ ਇਸੇ ਲਈ ਬਣਾਏ ਸਨ। ਕਿ ਕਿਤੇ ਮਰਦ ਉਤੇਜਤ ਹੋ ਕੇ ਸਾਧ ਨੂੰ ਹੀ ਨਾ ਢਾਹ ਲੈਣ। ਤੇ ਹੋਰ ਡੇਰਾ ਸਰਸਾ ਦੀਆਂ ਔਰਤਾਂ ਨਾਲ ਸੈਕਸੀ ਸਬੰਧ ਨਾ ਬਣਾ ਲੈਣ। ਡੇਰਾ ਸਰਸਾ ਦੇ ਵਿੱਚ ਚਾਰੇ ਪਾਸੇ ਔਰਤਾਂ ਹੀ ਔਰਤਾਂ ਸਨ। ਹਨੀ ਅੰਗ ਰਖਿਅਕ ਸੀ। ਪਹਿਰੇਦਾਰ ਔਰਤਾਂ, ਝਾੜੂ-ਪੋਚੇ ਵਾਲੀਆਂ, ਖਾਣਾ ਬਣਾਉਣ ਵਾਲੀਆਂ, ਨੰਗੀਆਂ ਨੱਚਣ ਤੇ ਸੈਕਸ ਦੀ ਹਵਸ ਮਿਟਾਉਣ ਵਾਲੀਆਂ ਸਬ ਔਰਤਾਂ ਸਨ। ਕਈ ਮਜਬੂਰੀ ਲਈ ਐਸਾ ਕਰਦੀਆਂ ਸਨ। ਕਈ ਸੁਆਦ ਲੈਣ ਵਾਲੀਆਂ ਵੀ ਸਨ। ਹੋਰ ਬੁੱਢੀਆਂ-ਬੁੱਢੇ ਖੂਸਟ ਡੇਰੇ ਵਿੱਚ ਕੀ ਕਰਦੇ ਸਨ? ਸਬ ਆਪੋ ਆਪਣਾ ਇੱਕ ਦੂਜੇ ਨਾਲ ਇਸ਼ਕ ਲੜਾ ਰਹੇ ਸਨ। ਜੋ ਆਮ ਘਰਾਂ ਵਿੱਚ ਰਹਿੰਦੇ ਹੋਏ, ਗੁੱਲ ਨਹੀਂ ਖਿੜ ਸਕਦੇ। ਸਬ ਦੀ ਪੋਟਲੀ ਖੁੱਲ ਗਈ ਹੈ। ਹਨੀ ਦਾ ਡਰਾਈਵਰ ਪ੍ਰਦੀਪ ਤੇ ਰਾਮ ਰਹੀਮ ਦੇ ਕਰੀਬੀ ਦਿਲਾਵਰ ਨੂੰ ਪੁਲਿਸ ਨੇ ਫੜ ਲਿਆ ਹੈ। ਦਿਲਾਵਰ ਰਾਮ ਰਹੀਮ ਦਾ ਪਾਣੀਪਤ ਵਾਲਾ ਸਕੂਲ ਚਲਾ ਰਿਹਾ ਸੀ। ਹਨੀ ਦੀਆਂ ਫੋਂਟੋਆ ਥਾਂ-ਥਾਂ ਲੱਗ ਰਹੀਆਂ ਹਨ। ਜਿੰਨੀਆਂ ਕੁੜੀਆਂ ਨੇ ਮੀਡੀਆ ਨੂੰ ਆ ਕੇ ਡੇਰਾ ਸਰਸਾ ਰਾਮ ਰਹੀਮ ਦੀ ਪੋਲ ਖ਼ੋਲ ਕੇ ਹੋਰਾਂ ਦੀਆਂ ਕਰਤੂਤਾਂ ਦੱਸੀਆਂ ਹਨ। 10 ਵਿਚੋਂ 8 ਸਾਰੀਆਂ ਨੀਵੀਂ ਜਾਤ ਸਿੱਖ ਮਜ਼੍ਹਬੀ, ਹਰੀਜਨਾਂ ਦੀਆਂ ਪੰਜਾਬੀ ਕੁੜੀਆਂ ਹੀ ਹਨ। ਇੱਕ ਹਿੰਦੀ ਬੋਲਦੀ ਕੁੜੀ ਨੇ ਦੱਸਿਆ, “ ਡੇਰਾ ਸਰਸਾ ਵਿੱਚ ਮੈਨੂੰ ਜੋਗਾ-ਜਿੰਮ ਸਿਖਾਉਣ ਦਾ ਤਿੰਨ ਘੰਟੇ ਦਾ 15 ਹਜ਼ਾਰ ਦਿੱਤਾ ਜਾਣ ਲੱਗਾ। ਹਨੀਪ੍ਰੀਤ ਐਕਟਰਸ ਬਣਨਾ ਚਾਹੁੰਦੀ ਸੀ। ਕਮਲੀ-ਕਮਲੀ ਵਾਲਾ ਗਾਣਾ ਗਾਉਂਦੀ ਸੀ। ਉਹ ਬਹੁਤ ਮਿਹਨਤ ਕਰਦੀ ਸੀ। ਹਨੀਪ੍ਰੀਤ ਦੇ ਚਿਹਰੇ ਤੇ ਕਦੀ ਥਕਾਨ ਨਹੀਂ ਦੇਖੀ ਸੀ। ਹਨੀਪ੍ਰੀਤ ਨੇ ਜੂਮਾ ਡਾਨਸ ਸਿਖਾਉਣ ਨੂੰ ਮੈਨੂੰ ਕਿਹਾ ਸੀ। ਮੈਨੂੰ ਆਉਂਦਾ ਤਾਂ ਸੀ, ਪਰ ਮੈਂ ਉਸ ਨੂੰ ਲਟਕੇ ਝਟਕੇ ਮਾਰਨ ਤੋਂ ਜੁਆਬ ਦੇ ਦਿੱਤਾ। ਫਿਰ ਉਸ ਨੇ ਵਿਦੇਸ਼ੀ ਕੁੜੀਆਂ ਮਗਾ ਲਈਆਂ ਸਨ। “ ਤਲਾਸ਼ੀ ਸਮੇਂ ਡੇਰਾ ਸਰਸਾ ਰਾਮ ਰਹੀਮ ਸਾਧ ਦੀ ਗੁਫ਼ਾ ਵਿੱਚ ਗੁਲਾਬੀ ਅਲਮਾਰੀ ਪਿੱਛੇ ਇੱਕ ਲਿਫ਼ਟ-ਇਲਾਵੇਟਰ ਮਿਲੀ ਹੈ। ਜੋ ਤੀਜੀ ਮੰਜ਼ਲ ‘ਤੇ ਹਨੀ ਦੇ ਕਮਰਿਆਂ ਵਿੱਚ ਜਾਂਦੀ ਹੈ। ਭਾਵ ਗੁਫ਼ਾ ਦੀਆਂ ਅਲਮਾਰੀਆਂ ਵੀ ਫੌਜ-ਪੁਲਿਸ ਨੇ ਪੱਟ ਦਿੱਤੀਆਂ। ਇਸੇ ਲਈ ਸੁਰੰਗਾਂ ਤੇ ਹਨੀ ਰੇ ਰਸਤੇ ਦਾ ਪਤਾ ਲੱਗਾ ਹੈ। ਹਨੀ ਨੂੰ ਰਾਮ ਰਹੀਮ ਕੋਲ ਲੁਕਦੇ ਛੁਪਦੇ ਜਾਣ ਦੀ ਲੋੜ ਨਹੀਂ ਸੀ। ਸੁਦੇਸ਼ ਕੁਮਾਰੀ ਸਾਧਣੀਆਂ ਦੀ ਵਕੀਲ ਰਹੀ ਹੈ। ਜਿਸ ਨੇ ਬਗੈਰ ਪੈਸੇ ਲਏ 2002 ਤੋਂ ਅਗਸਤ 28, 2017 ਤੱਕ ਬਹੁਤ ਦਲੇਰੀ ਨਾਲ ਕੇਸ ਲੜਿਆ। ਉਸ ਨੇ ਦੱਸਿਆ ਹੈ, “ ਅਸੀਂ ਪਿੰਡ-ਪਿੰਡ ਜਾ ਕੇ ਕੈਂਪ ਲਗਾਉਂਦੇ ਸੀ। ਲੋਕਾਂ ਨੂੰ ਸਾਧ ਦੀ ਕਰਤੂਤ ਦਸਦੇ ਸੀ। ਸਾਡੇ ਉੱਤੇ ਮਾਰ ਕੁੱਟ ਡੇਰਾ ਮੁਖੀਆਂ ਵੱਲੋਂ ਕੀਤੀ ਗਈ ਸੀ। ਸਾਡੇ ਹੀ ਪੇਪਰ ਖੋਹ ਲਏ। ਲੋਕਾਂ ਤੋਂ ਜੋ ਰਾਮ ਰਹੀਮ ਦੇ ਖਿਲਾਫਂ ਸਾਈਨ ਕਰਾਏ ਸੀ। ਪੇਪਰ ਪਾੜ ਦਿੱਤੇ। ਸਾਨੂੰ ਕੈਪ ਲਗਾਉਣ ਵਾਲਿਆਂ ਨੂੰ ਜੇਲ ਵਿੱਚ ਬੰਦ ਕਰਕੇ, ਸਾਡੇ ਉੱਤੇ ਕੁੱਟ ਮਾਰ ਕਰਨ, ਸਾਜ਼ਿਸ਼ ਕਰਨ ਦੀਆਂ ਧਾਰਾ ਲੱਗਾ ਦਿੱਤੀਆਂ। 6 ਮਹੀਨੇ ਕੇਸਾਂ ਵਿੱਚ ਉਲਝਾਈ ਰੱਖਿਆ। ਸਾਧਣੀ ਨੂੰ ਵੀ ਲੁਕੋ ਕੇ ਰੱਖਿਆ ਗਿਆ ਸੀ। ਕੇਸ ਚੱਲਦੇ ਵਿੱਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। “ ਡੇਰਾ ਸਰਸਾ ਦੇ ਰਾਮ ਰਹੀਮ ਨੇ ਰਾਮ ਚੰਦਰ ਛਤਰਪਤੀ ਦਾ 2002 ਵਿੱਚ ਕਤਲ ਕਰ ਦਿੱਤਾ ਸੀ। ਉਸ ਦਾ ਬੇਟਾ ਕੇਸ ਦੀ ਪਹਿਰ ਵਾਈ ਕਰਦਾ ਰਿਹਾ ਹੈ। ਸਾਧਣੀ ਦੇ ਭਰਾ ਰਣਜੀਤ ਸਿੰਘ ਦਾ ਰਾਮ ਰਹੀਮ ਨੇ ਕਤਲ ਕਰ ਦਿੱਤਾ ਸੀ। ਉਸ ਦੇ ਕੇਸ ਦਾ ਪਿੱਛਾ ਰੇਪ ਹੋਈ ਸਾਧਣੀ ਤੇ ਮਾਂ-ਬਾਪ ਕਰਦੇ ਹਨ। ਅੱਜ ਰਾਮ ਚੰਦਰ ਛਤਰਪਤੀ ਤੇ ਰਣਜੀਤ ਸਿੰਘ ਕਤਲ ਦੇ ਦੋਨੇਂ ਹੀ ਕੇਸਾਂ ਦੀ ਸੁਣਾਈ 16 ਸਤੰਬਰ ਤੇ ਫਿਰ 18 ਸਤੰਬਰ, 2017 ਨੂੰ ਸੀ। ਰੋਹਤਕ ਜੇਲ ਵਿਚੋਂ ਵੀਡੀਓ ਰਾਹੀ ਸੁਣਵਾਈ ਦਾ ਪ੍ਰਬੰਦ ਕੀਤਾ ਗਿਆ। ਉਹੀ ਜੱਜ ਸਾਹਿਬਾਨ ਜਗਜੀਤ ਸਿੰਘ ਜੀ ਹਨ। ਖੱਟਾ ਸਿੰਘ ਦੀ ਗਵਾਹੀ ਫਿਰ ਤੋਂ ਕਰਨੀ ਹੈ। ਫਿਰ ਬਹਿਸ ਵੀ ਹੋਣੀ ਹੈ। ਇਸ ਲਈ ਕੁੱਝ ਦਿਨ ਹੋਰ ਲੱਗ ਰਹੇ ਹਨ। ਉਹ ਪਹਿਲਾਂ ਡੇਰਾ ਸਰਸਾ ਦੇ ਰਾਮ ਰਹੀਮ ਦੀਆਂ ਧਮਕੀਆਂ ਤੋਂ ਡਰ ਗਿਆ ਸੀ। 2005 ਵਿੱਚ ਸੀ ਬੀ ਆਈ ਕੋਲ ਗਵਾਹੀ ਦੇਣੀ ਮੁੱਕਰ ਗਿਆ ਸੀ। ਮੋਗੇ ਕੋਲ ਖੋਸਾ ਪਿੰਡ ਵਿੱਚ ਪੰਜਾਂ ਭੈਣਾਂ ਦਾ ਇਕੱਲਾ ਭਰਾ ਜਗਸੀਰ ਸਿੰਘ 26 ਫਰਵਰੀ 2005 ਨੂੰ ਸਾਧੂ ਸਿੰਘ ਭੰਗੀ ਦਾਸ ਨਾਲ ਗਿਆ ਸੀ। ਸਾਧੂ ਸਿੰਘ ਭੰਗੀ ਦਾਸ ਦੀ ਕੁੜੀ ਬੇਅੰਤ ਕੌਰ ਰਾਮ ਰਹੀਮ ਨਾਲ ਉਸ ਦੀ ਫ਼ਿਲਮ ਦੇ ਗਾਣੇ ਵਿੱਚ ਨੱਚਦੀ ਹੈ। ਉਹ ਮੁੰਡਾ ਡੇਰਾ ਸਰਸਾ ਵਿੱਚ ਗੁੰਮ ਹੋ ਗਿਆ। ਉਸ ਦੀ ਮਾਂ ਨੇ ਦੱਸਿਆ, “ 8 ਮਾਰਚ 2005 ਨੂੰ ਪਤਾ ਲੱਗਿਆ, ਉਹ ਮਰ ਗਿਆ। ਲਾਸ਼ ਨਹੀਂ ਦਿੱਤੀ ਕੱਪੜੇ ਤੇ ਬੂਟ ਹੀ ਵਾਪਸ ਦਿੱਤੇ ਹਨ। ਇੱਕ ਕੁੜੀ ਕਹਿ ਗਈ, “ ਉਸ ਨੂੰ ਰਿਸ਼ਤੇਦਾਰੀਆਂ ਵਿੱਚ ਲੱਭੋ। ਤੁਹਾਡਾ ਬੱਚਾ ਡੇਰੇ ਵਿੱਚ ਨਹੀਂ ਹੈ। ਅਸੀਂ ਡੇਰੇ ਵਿੱਚ ਫ਼ੋਨ ਕਰਦੇ ਰਹੇ। ਕੁੜੀਆਂ ਫ਼ੋਨ ਚੱਕਦੀਆਂ ਸਨ। ਚੱਜ ਦਾ ਜੁਆਬ ਨਹੀਂ ਦਿੰਦੀਆਂ ਸੀ। ਹੁਣ ਜਦੋਂ ਇਹ ਗੰਦ ਸੁਣਦੇ ਹਾਂ, ਸਮਜ ਲਗਦੀ ਹੈ ਕਿ ਮੇਰਾ ਪੁੱਤਰ ਵੀ ਮਾਰ ਦਿੱਤਾ ਹੈ। ਪੁਲਿਸ ਨੂੰ ਤਾਂ ਨਹੀਂ ਦੱਸਿਆ। ਸਰਸਾ ਡੇਰੇ ਵੱਲੋਂ ਸਾਨੂੰ ਧਮਕੀਆਂ ਮਿਲੀਆਂ ਹਨ। ਜੇ ਡੇਰੇ ਬਾਰੇ ਕੋਈ ਗੱਲ ਬੋਲੋਗੇ, ਤਾਂ ਉਸ ਨੂੰ ਖ਼ਤਮ ਕਰਦਾਗੇ। ਜੇ ਘਰ ਬਣਾਉਣਾ ਹੈ। ਬਣਾਂ ਦੇਵਾਂਗੇ, ਕੁੜੀਆਂ ਵਿਆਹ ਦੇਵਾਂਗੇ। ਇੱਕ ਦਿਨ ਸਾਡੀ ਛੱਤ ਡਿਗ ਗਈ। ਪਿੰਡ ਦੇ ਸਰਪੰਚ ਤੇ ਪਿੰਡ ਦੇ ਲੋਕਾਂ ਨੇ ਛੱਤ ਪਾ ਕੇ ਦਿੱਤੀ ਹੈ। ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਹੈ। “ ਜਗਸੀਰ ਸਿੰਘ ਦੀਆਂ ਤਿੰਨੇ ਭੈਣਾਂ ਬਾਪ ਦਾ ਵੀ ਇਹੀ ਕਹਿਣਾ ਹੈ, “ ਸਰਸਾ ਦੇ ਡੇਰੇ ਵਾਲੇ ਧਮਕੀਆਂ ਦਿੰਦੇ ਸਨ, ਜੇ ਡੇਰੇ ਬਾਰੇ ਕੁੱਝ ਕਿਹਾ ਤੁਹਾਨੂੰ ਮਾਰ ਦੇਵਾਂਗੇ। ਕਹੋ ਤਾਂ ਘਰ ਦਾ ਰਾਸ਼ਨ ਦੇ ਦਿਆਂ ਕਰਾਂਗੇ। ਪਰ ਸਾਨੂੰ ਕੁੱਝ ਨਹੀਂ ਦਿੱਤਾ। ਸਾਨੂੰ ਤਾਂ ਅੱਜ ਵੀ ਲੱਗਦਾ ਹੈ। ਜਗਸੀਰ ਸਿੰਘ ਭਰਾ ਹੁਣ ਵੀ ਮੁੜ ਕੇ ਆਵੇਗਾ। “ ਜਗਸੀਰ ਸਿੰਘ ਦੇ ਮਾਪੇ ਵੀ ਜੁੜੇ ਹੋਏ ਸਨ। ਅਜੇ ਤੱਕ ਜਗਸੀਰ ਸਿੰਘ ਦੇ ਆਖ਼ਰੀ ਬਾਰ ਜੋ ਕੱਪੜੇ ਪਾ ਕੇ ਘਰੋਂ ਗਿਆ ਸੀ, ਉਹ ਕੱਪੜੇ ਸਾਂਭੀ ਬੈਠੇ ਹਨ। ਡੇਰੇ ਸਰਸਾ ਦੇ ਮੁਖੀ ਜਾਂ ਹੋਰ ਕਿਸੇ ਨੇ ਸਾਡੇ ਨਾਲ ਹਮਦਰਦੀ ਨਹੀਂ ਕੀਤੀ। ਸਗੋਂ ਘੂਰਦੇ ਰਹੇ ਹਨ। ਡੇਰਾ ਸਰਸਾ ਦੀ ਮੁਖੀ ਬਿਪਾਸਨਾਂ ਵੀ ਲੁਕ ਗਈ ਹੈ। ਡੇਰਾ ਸਰਸਾ ਵਿੱਚੋਂ 7 ਬੰਦੇ ਪੁਲਿਸ ਨੇ ਫੜੇ ਹਨ। ਤਿੰਨ ਡੇਰਾ ਸਰਸਾ ਦੇ ਭਗਤ ਹਨ। 4 ਪੁਲਿਸ ਵਾਲੇ ਹਨ। ਇਹ ਰਲਮਿਲ ਕੇ ਡਰਾਮਾ ਰਚ ਰਹੇ ਸਨ। ਜਨਤਾ ਆਪਣੀਆਂ ਧੀਆਂ, ਭੈਣਾਂ, ਪੈਸਾ, ਜਾਇਦਾਦ ਡੇਰਾ ਸਰਸਾ ਰਾਮ ਰਹੀਮ ਨੂੰ ਦੇ ਰਹੇ ਸਨ। ਔਰਤਾਂ ਆਪਣੀ ਮਰਜ਼ੀ ਨਾਲ ਵੀ ਰਾਮ ਰਹੀਮ ਕੋਲ ਜਾਂਦੀਆਂ ਸਨ। ਰਾਮ ਰਹੀਮ ਪਹਿਲਾਂ ਹਨੀ ਦੀ ਮਾਂ ਤੇ ਦਾਦੀ ਦਾ ਵੀ ਆਸ਼ਕ ਸੀ। ਉਸ ਬਦਲੇ ਰਹਿਣ ਨੂੰ ਥਾਂ, ਖਾਣਾ, ਕੱਪੜਾ, ਸ਼ੋਹਰਤ ਮਿਲਦੀ ਸੀ, ਕਿ ਉਹ ਸ਼ਾਹੀ ਸ਼ਾਹੀ ਜਾਂਦੀਆਂ ਹਨ। ਸਾਧ ਦੀਆਂ ਬੇਟੀ ਹਨ। ਸਾਧ ਉਨ੍ਹਾਂ ਨਾਲ ਸੈਕਸ ਦੀ ਹਵਸ ਪੂਰੀ ਕਰਨ ਦੀ ਕੋਸ਼ਿਸ਼ ਕਰਦਾ ਰਿਹਾ ਹੈ। ਜਿਵੇਂ ਹਰ ਸਾਧ ਕਰਦਾ ਹੈ। ਸਾਧ ਸਬ ਔਰਤਾਂ ਨੂੰ ਮਾਂ-ਬੇਟੀ ਕਹਿੰਦੇ ਹਨ। ਉਨ੍ਹਾ ਨਾਲ ਹੀ ਸੈਕਸ ਕਰਦੇ ਹਨ। ਦੂਜੇ ਸਾਧਾ ਵਾਂਗ ਹੀ ਜੋ ਰਾਮ ਰਹੀਮ ਨੂੰ ਬਿਮਾਰੀ ਲੱਗੀ ਹੈ। ਅਸਲ ਵਿੱਚ ਵੱਧਦੀ ਜਾ ਰਹੀ ਸੀ। ਸੈਕਸ ਦਾ ਬਿਮਾਰ ਮੰਨ ਕੇ ਉਸ ਦਾ ਇਲਾਜ ਹੋ ਸਕਦਾ ਹੈ। ਬਿਮਾਰੀਆਂ ਸ਼ੂਗਰ, ਬਲੱਡ ਪ੍ਰੈਸ਼ਰ, ਕੈਂਸਰ ਹੀ ਨਹੀਂ ਹਨ। ਲੜਾਈ ਝਗੜਾ, ਨਸ਼ੇ, ਬਹੁਤ ਸੈਕਸ ਕਰਨਾ ਵੀ ਬਿਮਾਰੀ ਹਨ। ਜੇ ਬੰਦਾ ਆਪ ਨੂੰ ਬਿਮਾਰ ਮੰਨ ਲਵੇ, ਤਾਂ ਇਲਾਜ ਹੋ ਸਕਦਾ ਹੈ। ਡਾਕਟਰ ਵੀ ਇਲਾਜ ਤਾਂ ਕਰੇਗਾ, ਜੇ ਬੰਦਾ ਆਪਣੀ ਬਿਮਾਰੀ ਡਾਕਟਰ ਨੂੰ ਦੱਸੇਗਾ, ਤਾਂ ਪਰਹੇਜ਼ ਤੇ ਦਵਾਈ ਨਾਲ ਇਲਾਜ ਹੋਵੇਗਾ। ਕਈ ਬਾਰ ਤਾਂ ਪਰਹੇਜ਼ ਤੇ ਦਵਾਈ ਦੇਣ ਲਈ ਹਸਪਤਾਲ ਵਿੱਚ ਮਰੀਜ਼ ਰੱਖਿਆ ਜਾਂਦਾ ਹੈ। ਉਸ ਨੂੰ ਕਿਸੇ ਦੂਜੇ ਦੀ ਨਿਗਰਾਨੀ ਵਿੱਚ ਰੱਖਿਆ ਜਾਂਦਾ ਹੈ।

ਭਾਗ 23 ਰਾਮ ਰਹੀਮ ਨੂੰ ਤਾਂ ਲੋਕ, ਮੰਤਰੀ, ਮੀਡੀਆ, ਪੁਲਿਸ ਵਾਲੇ ਭੁੱਲ ਗਏ, ਸਾਰੇ ਹਨੀਪ੍ਰੀਤ ਪਿੱਛੇ ਲੱਗ ਗਏ ਭਗਤ, ਕੌਣ ਸਾਧ, ਕੌਣ ਗੁੰਡੇ ਹਨ?
ਸਤਵਿੰਦਰ ਕੌਰ ਸੱਤੀ -(ਕੈਲਗਰੀ)- ਕੈਨੇਡਾ satwinder_7@hotmail.com
ਡੇਰਾ ਸਰਸਾ ਦੇ ਰਾਮ ਰਹੀਮ ਤੇ ਹਨੀਪ੍ਰੀਤ ਫਿਲਮੀ ਖੇਤਰ ਵਾਲੀਵੁਡ ਵਿੱਚ ਪਹਿਲੇ ਨੰਬਰ ਤੇ ਆਉਣਾ ਚਾਹੁੰਦੇ ਸਨ। ਮੀਡੀਆ, ਅਖ਼ਬਾਰਾਂ, ਰੇਡੀਉ, ਟੀਵੀ, ਲਿਖਾਰੀਆਂ ਨੇ ਇੰਨੀਆਂ ਖ਼ਬਰਾਂ ਲਾਈਆਂ, ਮੂਵੀਆਂ ਬਣਾਈਆਂ ਨੇ, ਵਾਲੀਵੁਡ ਤੇ ਸੈਕਸੀ ਮੂਵੀਆਂ ਨੂੰ ਪਿਛੇ ਛੱਡ ਦਿੱਤਾ। ਐਡੀ ਮਸ਼ੂਹਰੀ ਤਾਂ ਵਾਲੀਵੁਡ ਤੇ ਸੈਕਸੀ ਮੂਵੀਆਂ ਵਿੱਚ ਕੰਮ ਕਰਕੇ ਕਿਸੇ ਨੂੰ ਨਹੀਂ ਮਿਲੀ। ਪਰਦੇ ਵਿੱਚ ਅਪਰਾਧ ਕਰਦੇ, ਜੱਗ ਜਾਹਰ ਹੋ ਗਏ ਹਨ। ਜਦੋਂ ਬੰਦਾ ਗ਼ਲਤ ਕੰਮ ਚੋਰੀ, ਯਾਰੀ ਕਰਦਾ ਹੈ। ਉਹ ਆਪ ਨੂੰ ਚਲਾਕ ਤੇ ਦੁਨੀਆਂ ਨੂੰ ਅੰਨ੍ਹਾ ਸਮਝਦਾ ਹੈ। ਅਸਲ ਵਿੱਚ ਕਹਾਣੀ ਉਲਟ ਹੀ ਹੈ। ਲੋਕ, ਮੀਡੀਆ, ਇਮਾਨਦਾਰ ਪੁਲਿਸ ਵਾਲੇ ਬਹੁਤ ਵਧੀਆ ਰੋਲ ਨਿਭਾ ਰਹੇ ਹਨ। ਇਹ ਤਾਂ ਆਪਣੀ ਹੀ ਅਦਾਲਤ ਲਾ ਕੇ ਫ਼ੈਸਲੇ ਸੁਣਾ ਦਿੰਦੇ ਹਨ। ਪਤਾ ਨਹੀਂ ਕਿਥੋਂ-ਕਿਥੋਂ ਸੱਚੇ ਝੂਠੇ ਸਬੂਤ ਲੱਭਦੇ ਹਨ? ਉਸੇ ਵਿਚੋਂ ਸੱਚੀ ਕਹਾਣੀ ਉੱਭਰ ਕੇ ਅੱਗੇ ਆਉਂਦੀ ਹੈ। ਲੋਕ, ਮੀਡੀਆ, ਪੁਲਿਸ ਵਾਲੇ ਜਿਸ ਦੇ ਪਿੱਛੇ ਪੈ ਜਾਣ। ਉਸ ਦਾ ਪਿੱਛਾ ਲਿਆ ਦਿੰਦੇ ਹਨ। ਕਿਸੇ ਨੂੰ ਕਿਸੇ ਪਾਸੇ ਤੋਂ ਨਹੀਂ ਬਖ਼ਸ਼ਦੇ। ਲੋਕ, ਮੀਡੀਆ, ਇਮਾਨਦਾਰ ਪੁਲਿਸ ਵਾਲੇ ਰੇਤ ਵਾਗ ਛਾਣ ਕੇ ਰੱਖ ਦਿੰਦੇ ਹਨ। ਕੋਈ ਡਲੀ ਨਹੀਂ ਰਹਿਣ ਦਿੰਦੇ। ਸਬ ਨੂੰ ਸ਼ਾਬਾਸ਼ੇ ਹੈ। ਹਾਰ ਨਹੀਂ ਮੰਨਣੀ ਚਾਹੀਦੀ। ਕਿਸੇ ਵੀ ਜੁਰਮ ਦੇ ਖ਼ਿਲਾਫ਼ ਹਰ ਵਾਹ ਲਗਾਉਣੀ ਚਾਹੀਦੀ ਹੈ। ਡੇਰਾ ਸਰਸਾ ਦੇ ਰਾਮ ਰਹੀਮ ਦੇ 5 ਕਰੋੜ ਭਗਤਾਂ ਵਿਚੋਂ ਮੁੱਠੀ ਭਰ ਵਿਰੋਧੀਆਂ ਤੇ ਮੀਡੀਆ ਨੇ ਉਸ ਨੂੰ ਜੇਲ ਕਰਾ ਦਿੱਤੀ ਹੈ। ਡੇਰਾ ਸਰਸਾ ਰਾਮ ਰਹੀਮ ਨੂੰ ਤਾਂ ਲੋਕ, ਮੰਤਰੀ, ਮੀਡੀਆ, ਪੁਲਿਸ ਵਾਲੇ ਭੁੱਲ ਗਏ, ਸਾਰੇ ਹਨੀਪ੍ਰੀਤ ਪਿੱਛੇ ਲੱਗ ਗਏ ਹਨ। ਸਰਸਾ ਵਾਲੇ ਰਾਮ ਰਹੀਮ ਨੂੰ ਲੋਕ ਰੱਬ ਮੰਨਦੇ ਹਨ। ਉਹ ਹਨੀ ਨੂੰ ਰੱਬ ਮੰਨਦਾ ਰਿਹਾ ਹੈ। ਰਹੀਮ ਨੂੰ ਉਸ ਰੱਬ ਵਿੱਚੋਂ ਬੇਟੀ, ਪਤਨੀ, ਪ੍ਰੇਮਿਕਾ, ਮਾਂ ਦਿਸਦੀ ਹੈ। ਹਰ ਸਮੇਂ ਉਸ ਦਾ ਨਾਮ ਜਪਦਾ ਹੈ। ਰਾਮ ਰਹੀਮ ਨੂੰ ਹਨੀ ਸੈਕਸੀ ਬੰਬ ਲਗਦੀ ਹੈ। ਜੋ ਸਾਧ ਉੱਤੇ ਡਿਗ ਕੇ ਉਸ ਦਾ ਸੱਤਿਆ ਨਾਲ ਕਰ ਗਈ ਹੈ। ਮਰਦ ਤੋਂ ਮਰਦ ਕਦੇ ਨਹੀਂ ਹਾਰਦਾ। ਮਰਦ ਚਾਹੇ ਪਤੀ, ਪ੍ਰੇਮੀ ਜਾਂ ਹੋਰ ਕੋਈ ਹੋਵੇ, ਔਰਤ ਆਈ ਤੇ ਆ ਜਾਵੇ, ਐਸੀ ਘੀਸੀ ਕਰਾਉਂਦੀ ਹੈ। ਮੁੜ ਕੇ ਹੱਗਣ ਜੋਗਾ ਨਹੀਂ  ਛੱਡਦੀ। ਹੈਂਕੜ ਦੀ ਰੜਕ ਤਾਂ ਰਹਿੰਦੀ ਹੀ ਨਹੀਂ। ਮਰਦ ਨੂੰ ਔਰਤ ਵੇਚ ਕੇ ਖਾ ਜਾਂਦੀ ਹੈ। ਸਾਰੀ ਉਮਰ ਔਰਤ ਅੱਗੇ ਪਾਣੀ ਭਰਦਾ ਹੈ। ਵੈਸੇ ਔਰਤ ਚਾਹੇ ਬਿਚਾਰੀ ਜਿਹੀ ਬਣੀ ਰਹੇ। ਰਾਮ ਰਹੀਮ ਨੇ ਔਰਤ ਜਾਤ ਦਾ ਬੜਾ ਲਹੂ ਪੀਤਾ ਹੈ। ਸ਼ਰੀਫ਼, ਵੇਸਵਾ ਔਰਤਾਂ ਤੇ ਬੇਸਹਾਰਾ ਬੱਚੀਆਂ ਦੀ ਇੱਜ਼ਤ ਵੀ ਬੜੀ ਗੋਡੀਆਂ ਲਾ ਕੇ ਲੁੱਟੀ ਹੈ। ਸੈਕਸ ਕਰਨ ਵਿੱਚ  ਮਰਦ ਵੀ ਨਹੀਂ ਛੱਡੇ। ਹੀਜੜੇ ਮਰਦ ਇਸੇ ਲਈ ਬਣਾਏ ਸਨ। ਕਿ ਕਿਤੇ ਮਰਦ ਉਤੇਜਤ ਹੋ ਕੇ ਸਾਧ ਨੂੰ ਹੀ ਨਾ ਢਾਹ ਲੈਣ। ਤੇ ਹੋਰ ਡੇਰਾ ਸਰਸਾ ਦੀਆਂ ਔਰਤਾਂ ਨਾਲ ਸੈਕਸੀ ਸਬੰਧ ਨਾ ਬਣਾ ਲੈਣ। ਡੇਰਾ ਸਰਸਾ ਦੇ ਵਿੱਚ ਚਾਰੇ ਪਾਸੇ ਔਰਤਾਂ ਹੀ ਔਰਤਾਂ ਸਨ। ਹਨੀ ਅੰਗ ਰਖਿਅਕ ਸੀ। ਪਹਿਰੇਦਾਰ ਔਰਤਾਂ, ਝਾੜੂ-ਪੋਚੇ ਵਾਲੀਆਂ, ਖਾਣਾ ਬਣਾਉਣ ਵਾਲੀਆਂ, ਨੰਗੀਆਂ ਨੱਚਣ ਤੇ ਸੈਕਸ ਦੀ ਹਵਸ ਮਿਟਾਉਣ ਵਾਲੀਆਂ ਸਬ ਔਰਤਾਂ ਸਨ। ਕਈ ਮਜਬੂਰੀ ਲਈ ਐਸਾ ਕਰਦੀਆਂ ਸਨ। ਕਈ ਸੁਆਦ ਲੈਣ ਵਾਲੀਆਂ ਵੀ ਸਨ। ਹੋਰ ਬੁੱਢੀਆਂ-ਬੁੱਢੇ ਖੂਸਟ ਡੇਰੇ ਵਿੱਚ ਕੀ ਕਰਦੇ ਸਨ? ਸਬ ਆਪੋ ਆਪਣਾ ਇੱਕ ਦੂਜੇ ਨਾਲ ਇਸ਼ਕ ਲੜਾ ਰਹੇ ਸਨ। ਜੋ ਆਮ ਘਰਾਂ ਵਿੱਚ ਰਹਿੰਦੇ ਹੋਏ, ਗੁੱਲ ਨਹੀਂ ਖਿੜ ਸਕਦੇ। ਸਬ ਦੀ ਪੋਟਲੀ ਖੁੱਲ ਗਈ ਹੈ।
ਹਨੀ ਦਾ ਡਰਾਈਵਰ ਪ੍ਰਦੀਪ ਤੇ ਰਾਮ ਰਹੀਮ ਦੇ ਕਰੀਬੀ ਦਿਲਾਵਰ ਨੂੰ ਪੁਲਿਸ ਨੇ ਫੜ ਲਿਆ ਹੈ। ਦਿਲਾਵਰ ਰਾਮ ਰਹੀਮ ਦਾ ਪਾਣੀਪਤ ਵਾਲਾ ਸਕੂਲ ਚਲਾ ਰਿਹਾ ਸੀ। ਹਨੀ ਦੀਆਂ ਫੋਂਟੋਆ ਥਾਂ-ਥਾਂ ਲੱਗ ਰਹੀਆਂ ਹਨ। ਜਿੰਨੀਆਂ ਕੁੜੀਆਂ ਨੇ ਮੀਡੀਆ ਨੂੰ ਆ ਕੇ ਡੇਰਾ ਸਰਸਾ ਰਾਮ ਰਹੀਮ ਦੀ ਪੋਲ ਖ਼ੋਲ ਕੇ ਹੋਰਾਂ ਦੀਆਂ ਕਰਤੂਤਾਂ ਦੱਸੀਆਂ ਹਨ। 10 ਵਿਚੋਂ 8 ਸਾਰੀਆਂ ਨੀਵੀਂ ਜਾਤ ਸਿੱਖ ਮਜ਼੍ਹਬੀ, ਹਰੀਜਨਾਂ ਦੀਆਂ ਪੰਜਾਬੀ ਕੁੜੀਆਂ ਹੀ ਹਨ। ਇੱਕ ਹਿੰਦੀ ਬੋਲਦੀ ਕੁੜੀ ਨੇ ਦੱਸਿਆ, “ ਡੇਰਾ ਸਰਸਾ ਵਿੱਚ ਮੈਨੂੰ ਜੋਗਾ-ਜਿੰਮ ਸਿਖਾਉਣ ਦਾ ਤਿੰਨ ਘੰਟੇ ਦਾ 15 ਹਜ਼ਾਰ ਦਿੱਤਾ ਜਾਣ ਲੱਗਾ। ਹਨੀਪ੍ਰੀਤ ਐਕਟਰਸ ਬਣਨਾ ਚਾਹੁੰਦੀ ਸੀ। ਕਮਲੀ-ਕਮਲੀ ਵਾਲਾ ਗਾਣਾ ਗਾਉਂਦੀ ਸੀ। ਉਹ ਬਹੁਤ ਮਿਹਨਤ ਕਰਦੀ ਸੀ। ਹਨੀਪ੍ਰੀਤ ਦੇ ਚਿਹਰੇ ਤੇ ਕਦੀ ਥਕਾਨ ਨਹੀਂ ਦੇਖੀ ਸੀ। ਹਨੀਪ੍ਰੀਤ ਨੇ ਜੂਮਾ ਡਾਨਸ ਸਿਖਾਉਣ ਨੂੰ ਮੈਨੂੰ ਕਿਹਾ ਸੀ। ਮੈਨੂੰ ਆਉਂਦਾ ਤਾਂ ਸੀ, ਪਰ ਮੈਂ ਉਸ ਨੂੰ ਲਟਕੇ ਝਟਕੇ ਮਾਰਨ ਤੋਂ ਜੁਆਬ ਦੇ ਦਿੱਤਾ। ਫਿਰ ਉਸ ਨੇ ਵਿਦੇਸ਼ੀ ਕੁੜੀਆਂ ਮਗਾ ਲਈਆਂ ਸਨ। ਤਲਾਸ਼ੀ ਸਮੇਂ ਡੇਰਾ ਸਰਸਾ ਰਾਮ ਰਹੀਮ ਸਾਧ ਦੀ ਗੁਫ਼ਾ ਵਿੱਚ ਗੁਲਾਬੀ ਅਲਮਾਰੀ ਪਿੱਛੇ ਇੱਕ ਲਿਫ਼ਟ-ਇਲਾਵੇਟਰ ਮਿਲੀ ਹੈ। ਜੋ ਤੀਜੀ ਮੰਜ਼ਲ ਤੇ ਹਨੀ ਦੇ ਕਮਰਿਆਂ ਵਿੱਚ ਜਾਂਦੀ ਹੈ। ਭਾਵ ਗੁਫ਼ਾ ਦੀਆਂ ਅਲਮਾਰੀਆਂ ਵੀ ਫੌਜ-ਪੁਲਿਸ ਨੇ ਪੱਟ ਦਿੱਤੀਆਂ। ਇਸੇ ਲਈ ਸੁਰੰਗਾਂ ਤੇ ਹਨੀ ਰੇ ਰਸਤੇ ਦਾ ਪਤਾ ਲੱਗਾ ਹੈ। ਹਨੀ ਨੂੰ ਰਾਮ ਰਹੀਮ ਕੋਲ ਲੁਕਦੇ ਛੁਪਦੇ ਜਾਣ ਦੀ ਲੋੜ ਨਹੀਂ ਸੀ। ਸੁਦੇਸ਼ ਕੁਮਾਰੀ ਸਾਧਣੀਆਂ ਦੀ ਵਕੀਲ ਰਹੀ ਹੈ। ਜਿਸ ਨੇ ਬਗੈਰ ਪੈਸੇ ਲਏ 2002 ਤੋਂ ਅਗਸਤ 28, 2017 ਤੱਕ ਬਹੁਤ ਦਲੇਰੀ ਨਾਲ ਕੇਸ ਲੜਿਆ। ਉਸ ਨੇ ਦੱਸਿਆ ਹੈ, “ ਅਸੀਂ ਪਿੰਡ-ਪਿੰਡ ਜਾ ਕੇ ਕੈਂਪ ਲਗਾਉਂਦੇ ਸੀ। ਲੋਕਾਂ ਨੂੰ ਸਾਧ ਦੀ ਕਰਤੂਤ ਦਸਦੇ ਸੀ। ਸਾਡੇ ਉੱਤੇ ਮਾਰ ਕੁੱਟ ਡੇਰਾ ਮੁਖੀਆਂ ਵੱਲੋਂ ਕੀਤੀ ਗਈ ਸੀ। ਸਾਡੇ ਹੀ ਪੇਪਰ ਖੋਹ ਲਏ। ਲੋਕਾਂ ਤੋਂ ਜੋ ਰਾਮ ਰਹੀਮ ਦੇ ਖਿਲਾਫਂ ਸਾਈਨ ਕਰਾਏ ਸੀ। ਪੇਪਰ ਪਾੜ ਦਿੱਤੇ। ਸਾਨੂੰ ਕੈਪ ਲਗਾਉਣ ਵਾਲਿਆਂ ਨੂੰ ਜੇਲ ਵਿੱਚ ਬੰਦ ਕਰਕੇ, ਸਾਡੇ ਉੱਤੇ ਕੁੱਟ ਮਾਰ ਕਰਨ, ਸਾਜ਼ਿਸ਼ ਕਰਨ ਦੀਆਂ ਧਾਰਾ ਲੱਗਾ ਦਿੱਤੀਆਂ। 6 ਮਹੀਨੇ ਕੇਸਾਂ ਵਿੱਚ ਉਲਝਾਈ ਰੱਖਿਆ। ਸਾਧਣੀ ਨੂੰ ਵੀ ਲੁਕੋ ਕੇ ਰੱਖਿਆ ਗਿਆ ਸੀ। ਕੇਸ ਚੱਲਦੇ ਵਿੱਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

ਡੇਰਾ ਸਰਸਾ ਦੇ ਰਾਮ ਰਹੀਮ ਨੇ ਰਾਮ ਚੰਦਰ ਛਤਰਪਤੀ ਦਾ 2002 ਵਿੱਚ ਕਤਲ ਕਰ ਦਿੱਤਾ ਸੀ। ਉਸ ਦਾ ਬੇਟਾ ਕੇਸ ਦੀ ਪਹਿਰ ਵਾਈ ਕਰਦਾ ਰਿਹਾ ਹੈ। ਸਾਧਣੀ ਦੇ ਭਰਾ ਰਣਜੀਤ ਸਿੰਘ ਦਾ ਰਾਮ ਰਹੀਮ ਨੇ ਕਤਲ ਕਰ ਦਿੱਤਾ ਸੀ। ਉਸ ਦੇ ਕੇਸ ਦਾ ਪਿੱਛਾ ਰੇਪ ਹੋਈ ਸਾਧਣੀ ਤੇ ਮਾਂ-ਬਾਪ ਕਰਦੇ ਹਨ। ਅੱਜ ਰਾਮ ਚੰਦਰ ਛਤਰਪਤੀ ਤੇ ਰਣਜੀਤ ਸਿੰਘ ਕਤਲ ਦੇ ਦੋਨੇਂ ਹੀ ਕੇਸਾਂ ਦੀ ਸੁਣਾਈ 16 ਸਤੰਬਰ ਤੇ ਫਿਰ 18 ਸਤੰਬਰ, 2017 ਨੂੰ ਸੀ। ਰੋਹਤਕ ਜੇਲ ਵਿਚੋਂ ਵੀਡੀਓ ਰਾਹੀ ਸੁਣਵਾਈ ਦਾ ਪ੍ਰਬੰਦ ਕੀਤਾ ਗਿਆ। ਉਹੀ ਜੱਜ ਸਾਹਿਬਾਨ ਜਗਜੀਤ ਸਿੰਘ ਜੀ ਹਨ। ਖੱਟਾ ਸਿੰਘ ਦੀ ਗਵਾਹੀ ਫਿਰ ਤੋਂ ਕਰਨੀ ਹੈ। ਫਿਰ ਬਹਿਸ ਵੀ ਹੋਣੀ ਹੈ। ਇਸ ਲਈ ਕੁੱਝ ਦਿਨ ਹੋਰ ਲੱਗ ਰਹੇ ਹਨ। ਉਹ ਪਹਿਲਾਂ ਡੇਰਾ ਸਰਸਾ ਦੇ ਰਾਮ ਰਹੀਮ ਦੀਆਂ ਧਮਕੀਆਂ ਤੋਂ ਡਰ ਗਿਆ ਸੀ। 2005 ਵਿੱਚ ਸੀ ਬੀ ਆਈ ਕੋਲ ਗਵਾਹੀ ਦੇਣੀ ਮੁੱਕਰ ਗਿਆ ਸੀ।
ਮੋਗੇ ਕੋਲ ਖੋਸਾ ਪਿੰਡ ਵਿੱਚ ਪੰਜਾਂ ਭੈਣਾਂ ਦਾ ਇਕੱਲਾ ਭਰਾ ਜਗਸੀਰ ਸਿੰਘ 26 ਫਰਵਰੀ 2005 ਨੂੰ ਸਾਧੂ ਸਿੰਘ ਭੰਗੀ ਦਾਸ ਨਾਲ ਗਿਆ ਸੀ। ਸਾਧੂ ਸਿੰਘ ਭੰਗੀ ਦਾਸ ਦੀ ਕੁੜੀ ਬੇਅੰਤ ਕੌਰ ਰਾਮ ਰਹੀਮ ਨਾਲ ਉਸ ਦੀ ਫ਼ਿਲਮ ਦੇ ਗਾਣੇ ਵਿੱਚ ਨੱਚਦੀ ਹੈ। ਉਹ ਮੁੰਡਾ ਡੇਰਾ ਸਰਸਾ ਵਿੱਚ ਗੁੰਮ ਹੋ ਗਿਆ। ਉਸ ਦੀ ਮਾਂ ਨੇ ਦੱਸਿਆ, “ 8 ਮਾਰਚ 2005 ਨੂੰ ਪਤਾ ਲੱਗਿਆ, ਉਹ ਮਰ ਗਿਆ। ਲਾਸ਼ ਨਹੀਂ ਦਿੱਤੀ ਕੱਪੜੇ ਤੇ ਬੂਟ ਹੀ ਵਾਪਸ ਦਿੱਤੇ ਹਨ। ਇੱਕ ਕੁੜੀ ਕਹਿ ਗਈ, “ ਉਸ ਨੂੰ ਰਿਸ਼ਤੇਦਾਰੀਆਂ ਵਿੱਚ ਲੱਭੋ। ਤੁਹਾਡਾ ਬੱਚਾ ਡੇਰੇ ਵਿੱਚ ਨਹੀਂ ਹੈ। ਅਸੀਂ ਡੇਰੇ ਵਿੱਚ ਫ਼ੋਨ ਕਰਦੇ ਰਹੇ। ਕੁੜੀਆਂ ਫ਼ੋਨ ਚੱਕਦੀਆਂ ਸਨ। ਚੱਜ ਦਾ ਜੁਆਬ ਨਹੀਂ ਦਿੰਦੀਆਂ ਸੀ। ਹੁਣ ਜਦੋਂ ਇਹ ਗੰਦ ਸੁਣਦੇ ਹਾਂ, ਸਮਜ ਲਗਦੀ ਹੈ ਕਿ ਮੇਰਾ ਪੁੱਤਰ ਵੀ ਮਾਰ ਦਿੱਤਾ ਹੈ। ਪੁਲਿਸ ਨੂੰ ਤਾਂ ਨਹੀਂ ਦੱਸਿਆ। ਸਰਸਾ ਡੇਰੇ ਵੱਲੋਂ ਸਾਨੂੰ ਧਮਕੀਆਂ ਮਿਲੀਆਂ ਹਨ। ਜੇ ਡੇਰੇ ਬਾਰੇ ਕੋਈ ਗੱਲ ਬੋਲੋਗੇ, ਤਾਂ ਉਸ ਨੂੰ ਖ਼ਤਮ ਕਰਦਾਗੇ। ਜੇ ਘਰ ਬਣਾਉਣਾ ਹੈ। ਬਣਾਂ ਦੇਵਾਂਗੇ, ਕੁੜੀਆਂ ਵਿਆਹ ਦੇਵਾਂਗੇ। ਇੱਕ ਦਿਨ ਸਾਡੀ ਛੱਤ ਡਿਗ ਗਈ। ਪਿੰਡ ਦੇ ਸਰਪੰਚ ਤੇ ਪਿੰਡ ਦੇ ਲੋਕਾਂ ਨੇ ਛੱਤ ਪਾ ਕੇ ਦਿੱਤੀ ਹੈ। ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਹੈ। ਜਗਸੀਰ ਸਿੰਘ ਦੀਆਂ ਤਿੰਨੇ ਭੈਣਾਂ ਬਾਪ ਦਾ ਵੀ ਇਹੀ ਕਹਿਣਾ ਹੈ, “ ਸਰਸਾ ਦੇ ਡੇਰੇ ਵਾਲੇ ਧਮਕੀਆਂ ਦਿੰਦੇ ਸਨ, ਜੇ ਡੇਰੇ ਬਾਰੇ ਕੁੱਝ ਕਿਹਾ ਤੁਹਾਨੂੰ ਮਾਰ ਦੇਵਾਂਗੇ। ਕਹੋ ਤਾਂ ਘਰ ਦਾ ਰਾਸ਼ਨ ਦੇ ਦਿਆਂ ਕਰਾਂਗੇ। ਪਰ ਸਾਨੂੰ ਕੁੱਝ ਨਹੀਂ ਦਿੱਤਾ। ਸਾਨੂੰ ਤਾਂ ਅੱਜ ਵੀ ਲੱਗਦਾ ਹੈ। ਜਗਸੀਰ ਸਿੰਘ ਭਰਾ ਹੁਣ ਵੀ ਮੁੜ ਕੇ ਆਵੇਗਾ। ਜਗਸੀਰ ਸਿੰਘ ਦੇ ਮਾਪੇ ਵੀ ਜੁੜੇ ਹੋਏ ਸਨ। ਅਜੇ ਤੱਕ ਜਗਸੀਰ ਸਿੰਘ ਦੇ ਆਖ਼ਰੀ ਬਾਰ ਜੋ ਕੱਪੜੇ ਪਾ ਕੇ ਘਰੋਂ ਗਿਆ ਸੀ, ਉਹ ਕੱਪੜੇ ਸਾਂਭੀ ਬੈਠੇ ਹਨ। ਡੇਰੇ ਸਰਸਾ ਦੇ ਮੁਖੀ ਜਾਂ ਹੋਰ ਕਿਸੇ ਨੇ ਸਾਡੇ ਨਾਲ ਹਮਦਰਦੀ ਨਹੀਂ ਕੀਤੀ। ਸਗੋਂ ਘੂਰਦੇ ਰਹੇ ਹਨ। ਭਗਤਕੌਣ ਸਾਧਕੌਣ ਗੁੰਡੇ ਹਨ?

ਡੇਰਾ ਸਰਸਾ ਦੀ ਮੁਖੀ ਬਿਪਾਸਨਾਂ ਵੀ ਲੁਕ ਗਈ ਹੈ। ਡੇਰਾ ਸਰਸਾ ਵਿੱਚੋਂ 7 ਬੰਦੇ ਪੁਲਿਸ ਨੇ ਫੜੇ ਹਨ। ਤਿੰਨ ਡੇਰਾ ਸਰਸਾ ਦੇ ਭਗਤ ਹਨ। 4 ਪੁਲਿਸ ਵਾਲੇ ਹਨ। ਇਹ ਰਲਮਿਲ ਕੇ ਡਰਾਮਾ ਰਚ ਰਹੇ ਸਨ। ਜਨਤਾ ਆਪਣੀਆਂ ਧੀਆਂ, ਭੈਣਾਂ, ਪੈਸਾ, ਜਾਇਦਾਦ ਡੇਰਾ ਸਰਸਾ ਰਾਮ ਰਹੀਮ ਨੂੰ ਦੇ ਰਹੇ ਸਨ। ਔਰਤਾਂ ਆਪਣੀ ਮਰਜ਼ੀ ਨਾਲ ਵੀ ਰਾਮ ਰਹੀਮ ਕੋਲ ਜਾਂਦੀਆਂ ਸਨ। ਰਾਮ ਰਹੀਮ ਪਹਿਲਾਂ ਹਨੀ ਦੀ ਮਾਂ ਤੇ ਦਾਦੀ ਦਾ ਵੀ ਆਸ਼ਕ ਸੀ। ਉਸ ਬਦਲੇ ਰਹਿਣ ਨੂੰ ਥਾਂ, ਖਾਣਾ, ਕੱਪੜਾ, ਸ਼ੋਹਰਤ ਮਿਲਦੀ ਸੀ, ਕਿ ਉਹ ਸ਼ਾਹੀ ਸ਼ਾਹੀ ਜਾਂਦੀਆਂ ਹਨ। ਸਾਧ ਦੀਆਂ ਬੇਟੀ ਹਨ। ਸਾਧ ਉਨ੍ਹਾਂ ਨਾਲ ਸੈਕਸ ਦੀ ਹਵਸ ਪੂਰੀ ਕਰਨ ਦੀ ਕੋਸ਼ਿਸ਼ ਕਰਦਾ ਰਿਹਾ ਹੈ। ਜਿਵੇਂ ਹਰ ਸਾਧ ਕਰਦਾ ਹੈ। ਸਾਧ ਸਬ ਔਰਤਾਂ ਨੂੰ ਮਾਂ-ਬੇਟੀ ਕਹਿੰਦੇ ਹਨ। ਉਨ੍ਹਾ ਨਾਲ ਹੀ ਸੈਕਸ ਕਰਦੇ ਹਨ। ਦੂਜੇ ਸਾਧਾ ਵਾਂਗ ਹੀ ਜੋ ਰਾਮ ਰਹੀਮ ਨੂੰ ਬਿਮਾਰੀ ਲੱਗੀ ਹੈ। ਅਸਲ ਵਿੱਚ ਵੱਧਦੀ ਜਾ ਰਹੀ ਸੀ। ਸੈਕਸ ਦਾ ਬਿਮਾਰ ਮੰਨ ਕੇ ਉਸ ਦਾ ਇਲਾਜ ਹੋ ਸਕਦਾ ਹੈ। ਬਿਮਾਰੀਆਂ ਸ਼ੂਗਰ, ਬਲੱਡ ਪ੍ਰੈਸ਼ਰ, ਕੈਂਸਰ ਹੀ ਨਹੀਂ ਹਨ। ਲੜਾਈ ਝਗੜਾ, ਨਸ਼ੇ, ਬਹੁਤ ਸੈਕਸ ਕਰਨਾ ਵੀ ਬਿਮਾਰੀ ਹਨ। ਜੇ ਬੰਦਾ ਆਪ ਨੂੰ ਬਿਮਾਰ ਮੰਨ ਲਵੇ, ਤਾਂ ਇਲਾਜ ਹੋ ਸਕਦਾ ਹੈ। ਡਾਕਟਰ ਵੀ ਇਲਾਜ ਤਾਂ ਕਰੇਗਾ, ਜੇ ਬੰਦਾ ਆਪਣੀ ਬਿਮਾਰੀ ਡਾਕਟਰ ਨੂੰ ਦੱਸੇਗਾ, ਤਾਂ ਪਰਹੇਜ਼ ਤੇ ਦਵਾਈ ਨਾਲ ਇਲਾਜ ਹੋਵੇਗਾ। ਕਈ ਬਾਰ ਤਾਂ ਪਰਹੇਜ਼ ਤੇ ਦਵਾਈ ਦੇਣ ਲਈ ਹਸਪਤਾਲ ਵਿੱਚ ਮਰੀਜ਼ ਰੱਖਿਆ ਜਾਂਦਾ ਹੈ। ਉਸ ਨੂੰ ਕਿਸੇ ਦੂਜੇ ਦੀ ਨਿਗਰਾਨੀ ਵਿੱਚ ਰੱਖਿਆ ਜਾਂਦਾ ਹੈ।

Comments

Popular Posts