ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
satwinder_7@hotmail.com ਰੱਬ ਦੇ ਇਸ਼ਕ ਦੇ ਚੋਜ ਬਹੁਤ ਨਿਆਰੇ ਆ। ਚਾਰੇ ਲਾਲ ਧਰਮ ਕੌਮ ਉਤੋ ਵਾਰੇ ਆ।
ਅਜੀਤ ਸਿੰਘ ਜ਼ੁਝਾਰ ਸਿੰਘ ਚੰਮਕੌਰ ਲੜੇ ਆ। ਦੋਂਨੇ ਵੱਡੇ ਲਾਲ ਜੰਗ ਚ ਸ਼ਹੀਦੀ ਪਾ ਗਏ ਆ।
ਸਰਦ ਰੁੱਤ ਪੋਹ ਸੱਤੇ ਦੇ ਦਿਨ ਠੰਡੇ ਠਾਰ ਆ। ਸਰਸਾਂ ਨਦੀਂ ਦੇ ਪਾਣੀ ਬਹੁਤ ਊਚੇ ਚੜ੍ਹੇ ਆ।
ਗੁਰ ਜੀ ਦੇ ਸਾਰੇ ਪਰਿਵਾਰ ਦੇ ਵਿਛੋੜੇ ਪੈਗੇ ਆ। ਗੁਰੂ ਜੀ ਨੇ ਮਾਛੀਵਾੜੇ ਆ ਡੇਰੇ ਲਾਲੇ ਆ।
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
satwinder_7@hotmail.com
ਛੋਟੇਂ ਦੋਨੇਂ ਸਰਹੰਦ ਦੀਆਂ ਨੀਹਾਂ ਵਿੱਚ ਜਿਉਂਦੇ ਚੀਣੇ ਆ। ਮਾਂਤਾ ਗੁਜਰੀ ਵੀਂ ਠੰਡੇ ਬੁਰਜ ਵਿੱਚ ਸ਼ਹੀਦੀ ਪਾਗੇ ਆ। ਸਾਰਾਂ ਪਰਿਵਾਰ ਹਕੂਮਤ ਦੇ ਜੁਲਮ ਦੇ ਵਿਰੁਧ ਲੜਿਆ। ਰਸੋਈਆ ਗੱਗੂ ਜੇਵਰੀਂ ਦੋਲਤ ਦੇਖ ਬੇਈਮਾਨ ਹੋ ਗਿਆ। ਭਾਂਣੇ ਦਾ ਗੇੜ ਚੱਲ ਗਿਆ। ਭੇਤ ਘਰ ਦਾ ਭੇਤੀਂ ਦੇ ਗਿਆ। ਸਹਬਿਜਾਦਿਆਂ, ਮਾਤਾ ਜੀ ਨੂੰ ਗੁੰਗੂ ਦਗਾ ਦੇ ਗਿਆ। ਜਾ ਕੇ ਭੇਤੀਂ ਗੰਗੂ ਦੁਸ਼ਮੱਣ ਵਜ਼ੀਦੇ ਦੇ ਨਾਲ ਮਿਲ ਗਿਆ। ਛੋਟੇ ਜੋਰਾਵਰ ਸਿੰਘ ਫਤਿਹ ਸਿੰਘ ਜੀ ਨੀਹਾਂ ਵਿੱਚ ਚਿਣੇ ਆ।

ਸਤਵਿੰਦਰ ਸਾਰੇ ਮਾਂਪਿਆਂ ਨੂੰ ਪੁੱਤਰ ਹੁੰਦੇਂ ਬੜੇ ਪਿਆਰੇ ਆ। ਗੁਰੂ ਦਸਮ ਪਿਤਾਂ ਵਾਰ ਪਰਿਵਾਰ ਧਰਮ ਬਚਾਗੇ ਆ। ਸੱਤੀ ਕੁਰਬਾਨੀ ਕਰਨ ਦਾ ਰਾਸਤਾ ਦਿਖਾਗੇ ਆ।ਧਰਮ ਤੋਂ ਕੁਰਬਾਨ ਹੋਣ ਵਾਲੇ ਸ਼ਹੀਂਦ ਕਹਾਂਉਂਦੇ ਆ।
Comments
Post a Comment