ਭਾਗ 31 ਦੇਣ ਵਾਲੇ ਕੋ ਜੈਕਾਰ ਕੀ ਮੈਂ ਸ਼ਹਿਨਸ਼ੀਲ, ਦਿਆਲੂ, ਇਮਾਨਦਾਰ, ਸ਼ਾਂਤ, ਖੁਸ਼, ਅਜ਼ਾਦ ਹਾਂ?

ਦੇਣ ਵਾਲੇ ਕੋ ਜੈਕਾਰ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com
ਪੂਨਿਉ ਪੂਰਾ ਚੰਦ ਅਕਾਸ ॥ ਪਸਰਹਿ ਕਲਾ ਸਹਜ ਪਰਗਾਸ ॥
ਜਿਵੇਂ ਪੂਨਿਆਂ ਨੂੰ ਅਸਮਾਨ ਵਿੱਚ ਚੰਦਰਮਾਂ ਚੜ੍ਹਦਾ ਹੈ। ਉਵੇ ਹੀ ਹੋਲੀ-ਹੋਲੀ ਕਸ਼ੋਸ਼ ਕਰਨ ਨਾਲ, ਤੇਰੇ ਵਿੱਚ ਤੇਰੇ ਅੰਦਰੋਂ ਹੀ ਪ੍ਰਕਾਸ਼, ਗਿਆਨ, ਗੁਣ ਪ੍ਰਗਟ ਹੋਣੇ ਹਨ। ਜੇ ਲੋਕ ਪਾਗਲ ਸਮਝਣ ਲੱਗ ਜਾਂਣ। ਭਾਵ ਤੁਸੀਂ ਕਾਂਮਜ਼ਾਬ ਹੋ। ਲੋਕਾਂ ਤੋਂ ਖੈਹਿੜਾ ਛੁੱਟ ਜਾਵੇਗਾ। ਜੋ ਸਮਾਂ ਲੋਕਾਂ ਪਿਛੇ ਭੱਜ ਕੇ ਖ਼ਰਾਬ ਕਰਦੇ ਸੀ। ਉਹ ਸਬ ਆਪਦੇ ਲਈ ਬਚ ਜਾਵੇਗਾ। ਲੋਕਾਂ ਦੀ ਬੱਲੇ-ਬੱਲੇ ਕਰਦੇ ਕੱਢਦੇ ਹਾਂ। ਸਬ ਖ਼ਰਾਬ ਸੀ। ਲੋਕਾਂ ਨੇ ਰੋਟੀ ਨਹੀਂ ਦੇਣੀ। ਆਪਦੇ ਕੰਮ ਆ ਕਰੀਏ। ਆਪਦੀ ਆਪੇ ਪ੍ਰਸੰਸਾ ਕਰਕੇ ਦੇਖੋ। ਜਿੰਨਾਂ ਚਿਰ ਬੰਦਾ ਲੋਕਾਂ ਦੀ ਖ਼ਾਤਰ ਕਰਦਾ ਫਿਰਦਾ ਹੈ। ਆਪਦੇ ਲਈ ਸਮਾਂ ਨਹੀਂ ਬੱਚਦਾ। ਜੇ ਇਕੱਲੇ ਰਹਿ ਗਏ, ਸਾਰਾ ਸਮਾਂ ਆਪਦੇ ਤੇ ਲਗਾ ਦਿਉ। ਸਬ ਤੋਂ ਪਹਿਲਾਂ ਆਪਣੇ ਆਪ ਨੂੰ ਦੇਖੀਏ। ਅਸੀਂ ਕੀ ਕਰ ਰਹੇ ਹਾਂ? ਮੈਂ ਅੱਜ ਕੀ ਕੀਤਾ ਹੈ? ਇਸ ਦਾ ਮੈਨੂੰ ਕੀ ਫ਼ੈਇਦਾ ਹੈ? ਆਪਦੇ ਹੱਥ ਪੈਰ ਦੇਖੀਏ। ਇਹ ਕਾਹਦੇ ਲਈ ਹਨ? ਜੇ ਕੋਈ ਚੱਜ ਦਾ ਕੰਮ ਨਹੀਂ ਕਰ ਰਹੇ। ਆਪਦੇ ਵਿਚੋਂ ਔਗੁਣ ਲੱਭੀਏ। ਇਹ ਤਾਂਹੀਂ ਲੱਭਣਗੇ। ਜੇ ਆਪਦੇ ਕੰਨ ਖੁੱਲੇ ਹਨ। ਆਪ ਨੂੰ ਆਪਦੇ ਵਿੱਚ ਛੇਤੀ ਕਿਤੇ ਕੁੱਝ ਗੱਲਤ ਨਹੀਂ ਦਿਸਦਾ। ਇਸ ਵੱਲ ਲੋਕਾਂ ਨੇ ਹੀ ਧਿਆਨ ਦੁਵਾਉਣਾਂ ਹੈ। ਕੁੱਝ ਕੁ ਐਸੇ ਲੋਕਾਂ ਨਾਲ ਜਰੂਰ ਮੇਲ-ਜੋਲ ਰੱਖਣ ਦੀ ਲੋੜ ਹੈ। ਜੋ ਪ੍ਰਸੰਸਾ ਨਾਂ ਕਰਨ। ਸੱਚੀ ਗੱਲ਼ਤੀ ਦੱਸ ਕੇ, ਦਿਲ ਤੇ ਫੱਟ ਐਸਾ ਮਾਰਨ। ਮੁੜ ਕੇ ਗੱਲ਼ਤੀ ਕਰਨ ਦਾ ਹੈਂਇਆਂ ਨਾਂ ਪਵੇ। ਹਵਾ ਵਿੱਚ ਉਡਦੇ ਨੂੰ ਮੂੰਹ ਪਰਨੇ ਸਿਟ ਲੈਣ। ਤਾਂ ਕੇ ਬੰਦਾ ਫੱਟਾਫਟ ਉਠ ਕੇ ਸੰਭਲ ਜਾਵੇ। ਸੱਟ ਦਾ ਚੇਤਾ ਹੀ ਨਾਂ ਰਹੇ। ਜਖ਼ਮ ਨੂੰ ਪਲੋਸਣ, ਮਲਮ-ਪੱਟੀ ਦੀ ਲੋੜ ਦਾ ਵੀ ਯਾਦ ਨਾਂ ਆਵੇ। ਜੇ ਜਖ਼ਮਾਂ ਤੇ ਫੂਕਾ ਮਾਰਦੇ ਰਹੀਏ। ਚੀਸ ਵੱਧ ਮਹਿਸੂਸ ਹੁੰਦੀ ਹੈ। ਲੋਕਾਂ ਦੀਆਂ ਗੱਲਾਂ ਕੌੜੀਆਂ ਦਾ ਗੁੱਸਾ ਨਹੀਂ ਕਰਨਾਂ। ਨਾਂ ਹੀ ਚਿਤਾਰਨੀਆਂ ਹਨ। ਸਬ ਕੁੱਝ ਸੁਪਨਾਂ ਸਮਝ ਕੇ ਭੁੱਲ ਜਾਂਣਾ ਹੈ।
ਨਿੰਦਉ ਨਿੰਦਉ ਮੋ ਕਉ ਲੋਗੁ ਨਿੰਦਉ ॥ ਨਿੰਦਾ ਜਨ ਕਉ ਖਰੀ ਪਿਆਰੀ ॥ ਨਿੰਦਾ ਬਾਪੁ ਨਿੰਦਾ ਮਹਤਾਰੀ ॥੧॥ ਰਹਾਉ ॥ ਨਿੰਦਾ ਹੋਇ ਤ ਬੈਕੁੰਠਿ ਜਾਈਐ ॥ ਨਾਮੁ ਪਦਾਰਥੁ ਮਨਹਿ ਬਸਾਈਐ ॥ ਰਿਦੈ ਸੁਧ ਜਉ ਨਿੰਦਾ ਹੋਇ ॥ ਹਮਰੇ ਕਪਰੇ ਨਿੰਦਕੁ ਧੋਇ ॥੧॥ ਨਿੰਦਾ ਕਰੈ ਸੁ ਹਮਰਾ ਮੀਤੁ ॥ ਨਿੰਦਕ ਮਾਹਿ ਹਮਾਰਾ ਚੀਤੁ ॥ ਨਿੰਦਕੁ ਸੋ ਜੋ ਨਿੰਦਾ ਹੋਰੈ ॥ ਹਮਰਾ ਜੀਵਨੁ ਨਿੰਦਕੁ ਲੋਰੈ ॥੨॥ ਨਿੰਦਾ ਹਮਰੀ ਪ੍ਰੇਮ ਪਿਆਰੁ ॥ ਨਿੰਦਾ ਹਮਰਾ ਕਰੈ ਉਧਾਰੁ ॥ ਜਨ ਕਬੀਰ ਕਉ ਨਿੰਦਾ ਸਾਰੁ ॥ ਨਿੰਦਕੁ ਡੂਬਾ ਹਮ ਉਤਰੇ ਪਾਰਿ ॥{ਪੰਨਾ 339}
ਜਿੰਦਗੀ ਸੁਪਨਾਂ ਹੈ। ਬਹੁਤ ਗੱਲਾਂ ਅਚਨਚੇਤ ਭੁੱਲ ਜਾਂਦੀਆਂ ਹਨ। ਫਾਲਤੂ ਕੱਚਰਾ ਜਿਸ ਦੀ ਲੋੜ ਨਹੀਂ ਹੈ। ਦਿਮਾਗ ਡਲੀਟ ਕਰਦਾ ਰਹਿੰਦਾ ਹੈ। ਕੋਈ ਹੋਰ ਵੀ ਚੇਤਾ ਕਰਾਈ ਜਾਵੇ। ਅਸੀਂ ਕਹਿੰਦੇ ਹਾਂ, " ਮੈਨੂੰ ਯਾਦ ਨਹੀਂ ਹੈ। " ਲੋਕਾਂ ਦੀਆਂ ਗੱਲਾਂ ਉਹੀ ਭੁੱਲਣੀਆਂ ਹਨ। ਜੋ ਕੰਮ ਦੀਆਂ ਨਹੀਂ ਹਨ। ਜੋ ਸਾਡੇ ਮਾੜੇ ਕੰਮਾਂ ਨੂੰ ਸਾਫ਼ ਕਰਨ ਲਈ ਹਨ। ਉਹ ਕੀਮਤੀ ਗੱਲਾਂ ਚੁੱਪਚਪੀਤੇ ਕਬੂਲ ਕਰਨੀਆਂ ਹਨ।
ਜਦੋਂ ਕਿਸੇ ਦੀ ਪਰਵਾਹ ਕਰਨੀ ਛੱਡ ਦਿਆਂਗੇ। ਆਪਣੇ ਕੰਮ ਵਿੱਚ ਲੱਗ ਜਾਵਾਂਗੇ। ਵਾਧੂ ਦੀ ਚਾਪਲੂਸੀ ਤੋਂ ਬੱਚ ਜਾਵਾਂਗੇ। ਸਾਰਾ ਧਿਆਨ ਆਪਦੀ ਕਾਂਮਜਾਬੀ ਵਿੱਚ ਲਗਾਵਾਂਗੇ। ਜਿਥੇ ਸਮਾਂ ਤੇ ਧਿਆਨ ਦਿੰਦੇ ਹਾਂ। ਉਹੀ ਕੰਮ ਸਫ਼ਲ ਹੁੰਦਾ ਹੈ। ਹਰ ਕੋਈ ਆਪਦਾ ਨਾਂਮ ਚਮਕਾਉਣਾਂ ਚਹੁੰਦਾ ਹੈ। ਜੋ ਬੰਦਾ ਸਾਡਾ ਧਿਆਨ ਆਪਦੇ ਵੱਲ ਖਿੱਚਦਾ ਹੈ। ਆਪ ਨੂੰ ਚੱਮਤਕਾਰੀ ਕਹਿੰਦਾ ਹੈ, " ਉਸ ਤੋਂ ਬਚ ਜਾਈਏ। ਕਿਸੇ ਕੋਲ ਕੋਈ ਚੱਮਤਕਾਰ ਨਹੀਂ ਹੈ। ਜੇ ਕੋਈ ਅਜੀਬ ਸ਼ਕਤੀਆਂ ਦੀਆਂ ਗੱਲਾਂ ਕਰਦਾ ਹੈ। ਬਿਲਕੁਲ ਸੱਚ ਨਹੀਂ ਹੈ। ਸ਼ਕਤੀਆਂ ਜੋ ਸਾਡੇ ਵਿੱਚ ਹਨ। ਉਹੀ ਦੂਜੇ ਵਿੱਚ ਹਨ। ਪੂਰੀ ਮੇਹਨਤ ਨਾਲ ਆਪਣੇ ਵੱਲ ਧਿਆਨ ਦੇਣਾਂ ਹੈ। ਦੂਜੇ ਨੂੰ ਆਸਰਾ ਨਹੀਂ ਮੰਨਣਾਂ। ਸ਼ਕਤੀ ਨੂੰ ਕਿਤੇ ਵੀ ਲਗਾ ਸਕਦੇ ਹੋ। ਸ਼ਰਾਬੀ ਬੱਣੀਏ, ਨਸ਼ੇ ਖਾਈਏ, ਬੱਚੇ ਜੰਮੀ ਜਾਈਏ, ਔਰਤਾਂ-ਮਰਦਾ ਤੇ ਜ਼ੋਰ ਜ਼਼ਮਾਈਏ, ਕੋਈ ਕਾਡ ਕੱਢੀਏ, ਊਚੀ ਪੜ੍ਹਾਈ ਕਰੀਏ, ਖੋਜ ਕਰੀਏ, ਚਾਹੇ ਸੁੱਤੇ ਰਹੀਏ। ਜੋ ਕਰਨਾਂ ਹੈ। ਸਾਡੇ ਤੇ ਨਿਰਭਰ ਹੈ। ਸਾਡੇ ਵਿੱਚ ਰੱਬੀ ਤੇ ਸ਼ੈਤਾਨੀ ਗੁਣ ਹਨ। ਮਰਜ਼ੀ ਸਾਡੀ ਆਪਣੀ ਹੈ। ਕਿਹੜੇ ਪਾਸੇ ਜੰਮ ਕੇ ਕੰਮ ਕਰਨਾਂ ਹੈ? ਰੱਬ ਵਰਗੇ ਸ਼ਹਿਨਸ਼ੀਲ, ਦਿਆਲੂ, ਇਮਾਨਦਾਰ, ਸ਼ਾਂਤ, ਖੁਸ਼, ਅਜ਼ਾਦ ਲੋਕ ਵੀ ਇਸੇ ਦੁਨੀਆਂ ਤੇ ਬੱਣ ਕੇ ਚੱਲਣਾ ਹੈ। ਹੰਕਾਂਰੀ, ਇਰਖਾਲੂ, ਕਾਤਲ, ਲੜਾਕੂ, ਆਦਮ ਬੋ ਕਰਨ ਵਾਲੇ ਸ਼ੈਤਾਨ ਸਿਆਪਾ ਪਾਉਣਾਂ ਹੈ।
ਮੈਂ ਭਗਵਾਨ ਹਾਂ। ਦਾਨੀ ਹਾਂ। ਕਮਾਂਊ ਹਾ। ਵਹਿਲਾ ਨਹੀਂ ਹਾਂ। ਕਦੇ ਵੀ ਹੱਥ ਪਿਛੇ ਨਹੀਂ ਲੁੱਕਾਉਣੇ। ਸਗੋਂ ਦੋਂਨੇ ਹੱਥਾਂ ਨਾਲ ਲੋੜ ਬੰਦਾ ਨੂੰ ਦਾਨ ਵੰਡਣਾਂ ਹੈ। ਦੇਣ ਵਾਲੇ ਕੋ ਜੈਕਾਰ। ਦੇਣ ਵਾਲੇ ਦੀ ਦਰਗਾਹ ਵਿੱਚ ਜੈ-ਜੈ ਕਾਰ ਹੁੰਦੀ ਹੈ। ਜਿੰਨਾਂ ਨੂੰ ਵੰਡਿਆ ਹੁੰਦਾਂ ਹੈ। ਉਹ ਇਸ ਦੁਨੀਆਂ ਵਿੱਚ ਤੇ ਦਰਗਾਹ ਵਿੱਚ ਪ੍ਰਸੰਸਾ ਕਰਦੇ ਹਨ। ਇਥੇ ਭੁੱਖੇ ਨੂੰ ਰੋਟੀ ਦੇਈਏ। ਬੰਦਾ ਨਾਂ ਅਹਿਸਾਨ ਮੰਨੇ। ਢਿੱਡ ਜਰੂਰ ਅਸੀਸਾਂ ਦੇਵੇਗਾ। ਅੱਗਲੀ ਦੁਨੀਆਂ ਵਿੱਚ ਉਸ ਦੀ ਵੱਟਤ ਕੀਮਤ ਮਿਲਦੀ ਹੈ। ਪਾਪਾਂ ਤੋਂ ਮੁੱਕਤੀ ਮਿਲਦੀ ਹੈ। ਭਗਵਾਨ ਕਿਸੇ ਤੋਂ ਨਹੀਂ ਮੰਗਦਾ। ਭਗਵਾਨ ਨੂੰ ਦਿੰਦਿਆ ਤੋਟ ਨਹੀਂ ਆਉਂਦੀ। ਅਸੀਂ ਆਪ ਨੂੰ ਭਿਖਾਰੀ ਨਹੀਂ, ਭਗਵਾਨ ਬਣਾਉਣਾਂ ਹੈ। ਗਿਰਨਾਂ ਨਹੀਂ, ਉਡਾਰੀਆਂ ਮਾਰਨੀਆਂ ਹਨ। ਆਉ ਆਪਣੇ ਨੇੜੇ ਦੇ ਲੋਕਾਂ ਤੇ ਨਿਗਾ ਮਾਰੀਏ। ਨਾਂਮ ਵਿੱਚ ਕੁੱਝ ਨਹੀਂ ਹੈ। ਸ਼ਕਤੀ ਤਾਂ ਹੱਥਾਂ ਤੇ ਦਿਮਾਗ ਵਿੱਚ ਹੈ। ਕਿਸੇ ਦਾ ਨਾਮ ਉਤਮ, ਸਤਿਨਾਂਮ, ਵਾਹਿਗੁਰੂ, ਗਰੀਬੂ ਰੱਖਣ ਨਾਲ ਆਤਮਾਂ ਦੇ ਲੱਛਣ ਨਹੀਂ ਬਦਲਣ ਲੱਗੇ। ਬੰਦੇ ਦਾ ਨਿਰਮਲ ਸੀ। ਨਿਰਮਲ ਦਿਨੇ ਗੱਪਾ ਮਾਰਦਾ ਰਹਿੰਦਾ ਸੀ। ਰਾਤ ਨੂੰ ਲੋਕਾਂ ਦੀਆਂ ਪੱਕੀਆਂ ਫ਼ਸਲਾਂ ਘਰ ਲੈ ਆਉਂਦਾ ਸੀ। ਸਤਿਨਾਂਮ ਗੁਆਂਢ ਕੁੜੀ ਦਾ ਨਾਂਮ ਸੀ। ਨਾਂ ਉਹ ਸਕੂਲ ਪੜ੍ਹਨ ਗਈ। ਵਿਆਹ ਵੀ ਨਹੀਂ ਕਰਾਇਆ। ਜਿਸ ਨੂੰ ਰੋਜ਼ ਨਵੇਂ ਖਸਮ ਮਿਲਦੇ ਹੋਣ। ਉਸ ਨੇ ਇੱਕ ਖ਼ਸਮ ਤੋਂ ਕੀ ਲੈਣਾਂ ਹੈ? ਵਾਹਿਗੁਰੂ ਪਿੰਡ ਵਿੱਚ ਮੁੰਡੇ ਦਾ ਨਾਂਮ ਸੀ। ਜੋ ਸਬ ਤੋਂ ਸ਼ਰਾਰਤੀ ਮਸਟੰਡਾ ਸੀ। ਮੋੜ ਤੇ ਵਹਿਲਾ ਖੜ੍ਹਾ ਰਹਿੰਦਾ ਸੀ। ਬਾਪੂ ਖੇਤਾਂ ਵਿੱਚ ਕੰਮ ਕਰਦਾ ਸੀ। ਗਰੀਬੂ ਖੇਤੀ ਕਰਦਾ ਸੀ। ਜਿਸ ਦੇ ਚਾਰ ਧੀਆਂ ਸਨ। ਚਾਰ ਪੁੱਤਰ ਸਨ। ਦਿਨ ਰਾਤ ਖੇਤਾ ਵਿੱਚ ਹੀ ਰਹਿੰਦਾ ਸੀ। ਉਸ ਦੇ ਘਰ ਵਿੱਚ ਪਤਨੀ ਤੇ ਮਾਂ-ਬਾਪ, ਸੀਰੀ, ਕੰਮ ਵਾਲੀ ਸੀ। ਗੁਆਂਢ ਵਿੱਚ ਬਹੁਤ ਵਧੀਆਂ ਵਰਤਾ ਸੀ। ਘਰ ਵਿੱਚ ਹਰ ਰੋਜ਼ 15 ਬੰਦੇ ਰੋਟੀ ਖਾਂਦੇ ਸਨ। ਕਦੇ ਤੋਟ ਨਹੀਂ ਆਈ ਸੀ। ਲੁੱਟਾਂ-ਮਾਰਾਂ ਤੇ ਦੂਜਿਆਂ ਦਾ ਹੱਕ ਖਾਂਣ ਵਾਲਿਆਂ ਤੋਂ ਬਚਣਾਂ ਹੈ। ਭਗਵਾਨ ਵਰਗੇ ਲੋਕਾਂ ਤੋਂ ਚੰਗੀਆਂ ਆਦਤਾਂ ਸਿੱਖਣੀਆਂ ਹਨ। ਰੱਬ ਵਰਗੇ ਬਣੀਏ। ਜੋ ਸਬ ਨੂੰ ਦਿੰਦਾ ਹੈ। ਲੈਂਦਾ ਕਿਸੇ ਤੋਂ ਨਹੀਂ ਹੈ।
ਜੇ ਕਿਸੇ ਨੂੰ ਚਾਰ ਗਾਲ਼ਾਂ ਕੋਈ ਕੱਢਦਾ ਹੈ। ਉਹ ਆਪ ਤਾਂ ਬਹੁਤ ਜ਼ਿਆਦਾ ਦੁੱਖੀ ਹੈ। ਪਰ ਦੂਜੇ ਬੰਦੇ ਨੂੰ ਦੁੱਖੀ ਨਹੀਂ ਕਰ ਸਕਦਾ। ਉਹ ਐਸੇ ਡਿਸਟਰਬ ਬੰਦੇ ਨੂੰ ਕਿਉਂ ਸੁਣੇਗਾ? ਹੋ ਸਕਦਾ ਹੈ, ਜਿਸ ਨੂੰ ਬੁਰਾ ਭਲਾ ਬੋਲਿਆ ਗਿਆ। ਉਸ ਨੇ ਸੁਣਿਆ ਹੀ ਨਾਂ ਹੋਵੇ। ਬਹੁਤੇ ਲੋਕ ਦੂਜਿਆਂ ਦੀਆਂ ਗੱਲਾਂ ਵੱਲ ਧਿਆਨ ਨਹੀਂ ਦਿੰਦੇ। ਕਈ ਤਾਂ ਹੂੰ-ਹਾਂ ਵੀ ਨਹੀਂ ਕਰਦੇ। ਕਈਆਂ ਦੀ ਵਿਰਤੀ ਬੜੀ ਖੁਸ਼ ਮਜ਼ਾਜ਼ ਹੁੰਦੀ ਹੈ। ਉਹ ਹਮੇਸ਼ਾਂ ਕਿਸੇ ਪਿਆਰੀ ਯਾਦ ਵਿੱਚ ਜੁੜੇ ਹੁੰਦੇ ਹਨ।
ਚਉਦਸਿ ਚਉਦਹ ਲੋਕ ਮਝਾਰਿ ॥ ਰੋਮ ਰੋਮ ਮਹਿ ਬਸਹਿ ਮੁਰਾਰਿ ॥ ਸਤ ਸੰਤੋਖ ਕਾ ਧਰਹੁ ਧਿਆਨ ॥ ਕਥਨੀ ਕਥੀਐ ਬ੍ਰਹਮ ਗਿਆਨ॥
ਪ੍ਰਕਾਸ਼ ਦੇ ਰੂਪ ਵਿੱਚ ਕੁੱਲ ਦੁਨੀਆਂ ਦੇ ਵਿੱਚ ਰੱਬ ਹਰ ਥਾਂ ਹਰ ਜਗਾ ਵਸਦਾ ਹੈ। ਉਹ ਆਪਦੇ ਪਿਆਰੇ ਨੂੰ ਯਾਦ ਕਰ ਰਹੇ ਹੁੰਦੇ ਹਨ। ਸਬਰ, ਤੇ ਸੰਤੋਖ ਨਾਲ ਜੁੜੇ ਹੁੰਦੇ ਹਨ। ਜਿਸ ਕੋਲ ਕੋਈ ਹੋਰ ਸਾਜਨ ਹੈ। ਉਹ ਤਾਂ ਅਕਾਸ਼ ਵਿੱਚ ਉਡਾਰੀਆਂ ਮਾਰਦਾ ਹੈ। ਰੱਬ ਨਾਲ ਜੁੜਿਆ ਹੈ। ਰੱਬੀ ਗੁਣਾਂ ਦੀਆਂ ਗੱਲਾਂ ਕਰਦਾ ਹੈ। ਰੱਬੀ ਬਾਂਣੀ ਨਾਲ ਲੋਕਾਂ ਦਾ ਅਧਾਰ ਕਰਦਾ ਹੈ। ਅੱਗਲੇ ਨੂੰ ਆਪਦੇ ਦਿਮਾਗ ਨਾਲ ਕੰਮ ਬਥੇਰੇ ਹਨ। ਕੁੱਝ ਕੁ ਲੋਕ ਹੀ ਦੂਜੇ ਦੀ ਗੱਲ ਦਾ ਅਸਰ ਕਰਦੇ ਹਨ। ਬਹੁਤੇ ਤਾਂ ਆਪਦਾ ਉੱਲੂ ਸਿਧਾ ਕਰਦੇ ਹਨ। ਉਹੀ ਕਾਂਮਜਾਬ ਹੁੰਦੇ ਹਨ। ਜੋ ਲੋਕਾਂ ਦੀਆਂ ਗੱਲਾਂ ਵਿੱਚ ਨਹੀਂ ਆਉਂਦੇ। ਜੋ ਲੋਕਾਂ ਦੀਆਂ ਗੱਲਾਂ ਵਿੱਚ ਆਉਂਦੇ ਹਨ। ਕਦੇ ਉਧਰ, ਕਦੇ ਇਧਰ, ਵਿੱਚ ਵਿਚਾਰੇ ਤੁਰੇ ਫਿਰਦੇ ਹਨ। ਧੋਬੀ ਦੇ ਕੁੱਤੇ ਵਾਲੀ ਜਿੰਦਗੀ ਹੁੰਦੀ ਹੈ। ਕੋਈ ਨਾਂ ਕੋਈ ਪੰਗਾ ਪਾਈ ਰੱਖਦੇ ਹਨ। ਲੋਕਾਂ ਦੀ ਮਰਜ਼ੀ ਮੁਤਬਿਕ ਚੱਲਦੇ ਹਨ। ਲੋਕ ਨੂੰ ਖੁਸ਼ ਕਰਨ ਲਈ ਕੁੱਝ ਵੀ ਕਰ ਸਕਦੇ ਹਨ। ਜੇ ਲੋਕਾਂ ਲਈ ਜਿਉਣਾਂ ਹੈ। ਆਪਦੇ ਲਈ ਕੁੱਝ ਨਹੀਂ ਕਰ ਸਕਦੇ।

Comments
Post a Comment