ਭਾਗ 28 ਪੰਜਾਬੀ ਧੀ-ਭੈਣ ਕੀ ਮੈਂ ਸ਼ਹਿਨਸ਼ੀਲ, ਦਿਆਲੂ, ਇਮਾਨਦਾਰ, ਸ਼ਾਂਤ, ਖੁਸ਼, ਅਜ਼ਾਦ ਹਾਂ?
ਕੀ ਪੰਜਾਬੀ ਧੀ-ਭੈਣ, ਘਰਾਣੇ-ਟਿਕਾਂਣੇ ਦੀ ਜੇਲਾਂ ਵਿੱਚ ਧੱਕੇ ਖਾਂਣ ਜਾਂਦੀ ਹੈ?
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com
ਪੱਤਰਕਾਰੀ ਕਰਨਾਂ ਇਕ ਸ਼ੌਕ ਹੈ। ਝੂਠ, ਸੱਚ, ਅਸਲ, ਨਕਲ, ਧੋਖਾ, ਬੇਈਮਾਨੀ ਜੋ ਵੀ ਦੁਨੀਆਂ ਤੇ ਵਾਪਰ ਰਿਹਾ ਹੈ। ਪੱਤਰਕਾਰ ਹੀ ਸਬ ਜ਼ਾਹਰ ਕਰਦੇ ਹਨ। ਜ਼ਿਆਦਾਤਰ ਪੱਤਰ ਕਾਰ ਮੁਫ਼ਤ ਸੇਵਾ ਕਰ ਰਹੇ ਹਨ। ਬਹੁਤੇ ਪੱਤਰਕਾਰ ਕਿਸੇ ਤੋਂ ਦੁਆਨੀ ਨਹੀਂ ਲੈਂਦੇ। ਕਈ ਨਿਸ਼ਕਾਂਮ ਸੇਵਾ ਪੱਤਰਕਾਰੀ ਵੀ ਕਰਦੇ ਹਨ। ਮਸਤ ਚਾਲ ਚਲੀ ਜਾ ਰਹੇ ਹਨ। ਜੇ ਕੋਈ ਵੀ ਪੱਤਰਕਾਰਾਂ ਨਾਲ ਵਧੀਕੀ ਕਰਦਾ ਹੈ। ਕੰਵਰ ਸੰਧੂ ਵਾਂਗ ਹੋਰ ਦੁਨੀਆਂ ਭਰ ਦੇ ਪੱਤਰਕਾਰ ਹੋਰ ਮਜ਼ਬੂਤ, ਹੁਸ਼ਿਆਰ, ਨਿਡਰ, ਬਹਾਦਰ ਹੁੰਦੇ ਹਨ। ਬਲਵੰਤ ਸਿੰਘ ਰਾਜੂਆਣਾ ਅੰਮ੍ਰਿੰਤਧਾਰੀ ਪੰਜ ਕਕਾਰਾਂ ਵਿੱਚ ਪੱਕਾ ਹੈ। ਬੰਦਾ ਕੱਤਲ ਕਰਨਾਂ, ਮਾਰਨਾਂ, ਬੇਇੱਜ਼ਤ ਕਰਨੀ, ਪੱਗ ਉਤਾਰਨੀ ਇਸ ਦਾ ਕਿੱਤਾ ਹੈ। ਇਹ ਪੁਲੀਸ ਵਿੱਚ ਹੋਲਦਾਰ ਸੀ। ਪੁਲੀਸ ਦੇ ਸਬ ਪੈੰਤੜੇ ਜਾਂਣਦਾ ਹੈ। ਪੁਲੀਸ ਦਾ ਮੁਜ਼ਰਮ ਹੋਣ ਤੋਂ ਪਹਿਲਾਂ ਪੁਲੀਸ ਨਾਲ ਕੋ-ਵਰਕਰ ਰਿਹਾ ਹੈ।
ਬਲਵੰਤ ਸਿੰਘ ਰਾਜੂਆਣੇ ਦੀ ਮੂੰਹ ਬੋਲੀ ਭੈਣ ਕਮਲਦੀਪ ਕੌਰ ਦੁਨੀਆਂ ਭਰ ਦੇ ਪੰਜਾਬੀਆਂ ਤੋਂ ਚੰਦਾ ਲੈ ਕੇ ਖਾ ਰਹੀ ਹੈ। ਰੱਜ ਕੇ ਟੀਟਣੇ ਮਾਰਦੀ ਹੈ। ਹੁਣ ਪਬਲਿਕ ਨੂੰ ਬੜਕਾਂ ਮਾਰਦੀ ਹੈ। ਨਿਸ਼ਕਾਂਮ ਸੇਵਾ ਕਰਨ ਵਾਲੇ ਪੱਤਰਕਾਰਾਂ ਚੈਲਜ਼ ਕਰਦੀ ਹੈ। ਰਾਜੂਆਣੇ ਦੀ ਬਨੋਉਟੀ ਭੈਣ ਕਮਲਦੀਪ ਕੌਰ ਦੇ ਪਤੀ ਤੇ ਬਲਵੰਤ ਸਿੰਘ ਰਾਜੂਆਣੇ ਦਾ ਭੋਰਾ ਅਸਰ ਨਹੀਂ ਹੈ। ਬਨੋਉਟੀ ਜੀਜਾ, ਸਿਰ ਦੇ ਵਾਲਾਂ ਦੇ ਪਟੇ ਕਰਾਈ ਫਿਰਦਾ ਹੈ। ਬੇਗਾਨੇ ਮਰਦ ਨੂੰ ਜੇਲ ਵਿੱਚ ਮਿਲਣ ਨੂੰ ਤੀਮੀ ਅੱਗੇ ਕੀਤੀ ਹੇ। ਔਰਤਾਂ ਵੀ ਗੈਗਸਟਰ ਹੁੰਦੀਆਂ ਹਨ। ਬਲਵੰਤ ਸਿੰਘ ਰਾਜੂਆਣੇ ਨੂੰ ਮੂੰਹ ਬੋਲੀ ਭੈਣ ਕਮਲਦੀਪ ਕੌਰ ਸ਼ਿਕਾਰ ਲੱਭ ਕੇ ਦਿੰਦੀ ਹੈ। ਭਾਰਤ ਵਿੱਚ ਹੀ ਔਰਤਾਂ ਡਾਕੂ, ਚੋਰ, ਕਾਤਲ, ਜਾਦੂਗਰਨੀਆਂ ਹਨ। ਬੰਦਾ ਹਜ਼ਮ ਕਰ ਜਾਂਦੀਆਂ ਹਨ। ਕੀ ਪੰਜਾਬੀ ਧੀ-ਭੈਣ ਘਰਾਣੇ-ਟਿਕਾਂਣੇ ਜੇਲਾਂ ਵਿੱਚ ਧੱਕੇ ਖਾਂਣ ਜਾਂਦੀ ਹੈ। ਕੋਈ ਆਪਦੀ ਸਕੀ ਧੀ-ਭੈਣ ਨੂੰ ਜੇਲ ਵਿੱਚ ਨਹੀਂ ਸੱਦਦਾ। ਕਮਲਦੀਪ ਕੌਰ ਜੇਲ ਵਿਚੋਂ ਚਿੱਠੀਆਂ ਡਾਕੀਏ, ਚੀਨੇ ਕਬੂਤਰ ਵਾਂਗ ਲਿਆ ਰਹੀ ਹੈ। ਰੱਬ ਹੀ ਜਾਂਣਦਾ ਹੈ। ਕਮਲਦੀਪ ਕੌਰ ਪੁਲੀਸ ਤੇ ਰਾਜੂਆਣੇ ਨਾਲ ਕੀ ਸਬੰਧ ਹਨ?
ਪੱਟਿਆਲੇ ਜੇਲ ਵਿੱਚੋਂ ਪੁਲੀਸ ਠਾਣੇ ਦੇ ਵੀਡੀਉ ਦੀ ਰੀਕੋਡਿੰਗ ਕੁੱਝ ਘੰਟਿਆਂ ਵਿੱਚ ਪਬਲਿਸ਼ ਹੋ ਗਈ ਹੈ। ਜੋ ਕਨੂੰਨ ਦੇ ਖਿਲਾਫ਼ ਹੈ। ਕਿਤੋਂ ਦੀ ਵੀ ਪਰਾਈਵੇਟ ਵੀਡੀਉ ਰੀਕੋਡਿੰਗ ਪਬਲਿਸ਼ ਹੋਣਾਂ ਕੋਈ ਬਹੁਤੀ ਅੱਕਲਮੰਦੀ ਨਹੀਂ ਹੈ। ਕੋਈ ਕਨੂੰਨ ਨਹੀਂ ਹੈ। ਪੁਲੀਸ ਨੇ ਇਝ ਕੰਵਰ ਸੰਧੂ ਨਾਲ ਰਾਜੂਆਣੇ ਦੀ ਇਹ ਮੁਲਾਕਾਤ ਕਿਉਂ ਕਰਾਈ? ਜਦੋਂ ਕੇ ਰਾਜੂਆਣਾਂ ਬਹੁਤ ਖ਼ਤਰਨਾਂਕ ਹੈ। ਗੁਰਮੀਤ ਸਿੰਘ ਪਿੰਕੀ ਸਾਬਕਾ ਪੁਲੀਸ ਵਾਲਾ ਜੋ ਲੋਕਾਂ ਦੀ ਅਦਾਲਤ ਮੂਹਰੇ ਗੱਲਤੀਆਂ ਲੈ ਕੇ ਪੇਸ਼ ਹੋਇਆ ਹੈ। ਲੋਕ ਬਹੁਤ ਦਿਆਲੂ ਹੁੰਦੇ ਹਨ। ਅਣਗਿੱਣਤ ਗੁਨਾਹ ਮੁਆਫ਼ ਕਰ ਦਿੰਦੇ ਹਨ। ਸਲੰਡਰ ਕਰਨ ਵਾਲੇ ਨੂੰ ਸਿੱਖ ਤੇ ਹਰ ਵਰਗ ਦੇ ਲੋਕ ਅੱਖਾਂ ਤੇ ਬੈਠਾ ਲੈਂਦੇ ਹਨ।
ਜੋ ਸ਼ਬਦ ਬਲਵੰਤ ਸਿੰਘ ਰਾਜੂਆਣੇ ਦੀ ਮੂੰਹ ਬੋਲੀ ਭੈਣ ਕਮਲਦੀਪ ਕੌਰ ਬੋਲ ਕਹਿ ਗਈ ਹੈ। ਉਸ ਦੀਆਂ ਗੱਲਾਂ ਕੁਲਦੀਪ ਸਿੰਘ ਜੀ ਨੇ ਵਿਨਕੁਵਰ ਤੋਂ ਦਿਲਾਂ ਦੀ ਸਾਂਝ ਰੇਡੀਉ ਪ੍ਰੋਗ੍ਰਾਮ ਵਿੱਚ ਖੁਲਾਸਾ ਕੀਤਾ ਹੈ। ਬੀਬੀ ਕਮਲਦੀਪ ਕੌਰ ਦੇ ਸ਼ਬਦ ਬੜੇ ਕੌੜੇ ਹਨ," ਕੰਵਰ ਸੰਧੂ ਇਕੱਲਾ ਕਿਉਂ ਆਇਆ? ਗੁਰਮੀਤ ਸਿੰਘ ਪਿੰਕੀ ਸਾਬਕਾ ਪੁਲੀਸ ਔਫ਼ੀਸਰ ਕਿਉਂ ਨਹੀਂ ਆਇਆ? ਬਲਵੰਤ ਸਿੰਘ ਰਾਜੂਆਣੇ ਨੂੰ ਸੁਆਲ ਪੁੱਛਣ ਤੋਂ ਪਹਿਲਾਂ ਤੁਸੀ ਆਪਦੀ ਔਕਾਂਤ ਨੂੰ ਦੇਖੋ। ਤੁਹਾਡੀ ਪੱਤਰਕਾਰਾਂ ਦੀ ਮੇਰੇ ਵੀਰ ਬਲਵੰਤ ਸਿੰਘ ਰਾਜੂਆਣੇ ਨੂੰ ਸੁਆਲ ਪੁੱਛਣ ਵਾਲਿਆਂ ਦੀ ਕੀ ਔਕਾਂਤ ਹੈ? ਨਾਂ ਬਲਵੰਤ ਸਿੰਘ ਰਾਜੂਆਣੇ ਬਰਾਬਰ ਗੁਰਮੀਤ ਸਿੰਘ ਪਿੰਕੀ ਤੇ ਨਾਂ ਪੱਤਰਕਾਰਾਂ ਦੀ ਔਕਾਂਤ ਹੈ। ਪਹਿਲਾਂ ਤੁਸੀ ਆਪਦੀ ਔਕਾਂਤ ਨੂੰ ਬਲਵੰਤ ਸਿੰਘ ਰਾਜੂਆਣੇ ਦੀ ਪਜ਼ੀਸ਼ਨ ਤੇ ਲੈ ਜਾਵੋ। ਤੁਸੀਂ ਦੋ ਟਕੇ ਦੇ ਲੋਕ ਮੇਰੇ ਵੀਰ ਤੇ ਇਲਜ਼ਾਮ ਲਗਾਉਣ ਲੱਗੇ ਹਨ। ਬੰਦ ਕਰੋ, ਆਪਦੀਆਂ ਇਹ ਗੱਲਾਂ। ਤੁਸੀਂ ਸਿੱਖ ਕਹਾਉਣ ਦੇ ਕਾਬਲ ਨਹੀਂ ਹੋ। ਪ੍ਰਧਾਂਨ ਗੁਰਸੇਵਕ ਸਿੰਘ ਲੱਘ ਦੀ ਜੇਲ ਵਿੱਚ ਪੱਗ ਉਤਾਰੀ। ਪੱਗ ਤਾਂ ਦਰਬਾਰਾ ਸਿੰਘ ਦੇ ਵੀ ਲਾਹੀ ਸੀ। ਪੱਗ ਲਾਹ ਕੇ ਹੀ ਹੱਮਲਾ ਕੀਤਾ ਹੈ। ਪੱਗ ਦੀ ਬੇਅਦਵੀ ਨਹੀਂ ਹੋਈ। ਕੰਵਰ ਸੰਧੂ ਪੱਗ ਵੀ ਲਾਹੀ ਹੈ। ਰਾਜੂਆਣੇ ਨੂੰ ਕਹਿੱਣਾਂ ਚਾਹੀਦਾ ਸੀ, " ਲਉ ਜੀ ਪੱਗ ਸਾਂਭੋ। ਹੁਣ ਦੂਜੀ ਸੇਵਾ ਕਰਾਂ। " ਮੇਰਾ ਵੀਰ ਇਹ ਬਲਵੰਤ ਸਿੰਘ ਰਾਜੂਆਣਾ ਇਹ ਕਰਨਾਂ ਚਹੁੰਦਾ ਸੀ। ਜੇ ਮੈਂ ਮੇਰਾ ਵੀਰ ਤੁਹਾਨੂੰ ਕਿਸੇ ਨੂੰ ਜੇਲ ਵਿੱਚ ਸੱਦੂਗਾ। ਤੁਹਾਨੂੰ ਵੀ ਮੈਂ ਸਨੇਹਾ ਦੇਵਾਗੀ। ਮੈਂ ਕੰਵਰ ਸੰਧੂ ਨੂੰ ਰਾਜੂਆਣੇ ਵੀਰ ਦਾ ਫੋਨ ਤੇ ਗੱਲ ਕਰਕੇ, ਜੇਲ ਜਾਂਣ ਦਾ ਸਨੇਹਾ ਦਿੱਤਾ ਸੀ। ਅਜੇ ਦੂਜਾ ਸਨੇਹਾ ਨਹੀਂ ਦਿੱਤਾ। " ਭਾਵ ਦੂਜਾ ਸਨੇਹਾ ਕੰਵਰ ਸੰਧੂ, ਗੁਰਮੀਤ ਸਿੰਘ ਪਿੰਕੀ ਸਾਬਕਾ ਪੁਲੀਸ ਔਫ਼ੀਸਰ ਨੂੰ ਸਬਕ ਸਿੱਖਾਂਉਣ ਦਾ ਸੀ। ਅਜੇ ਬਚਾ ਹੋ ਗਿਆ। ਬਲਵੰਤ ਸਿੰਘ ਰਾਜੂਆਣੇ ਨੇ, ਜੇਲ ਵਿੱਚ ਦੋ ਹੋਰ ਕੱਤਲ ਕਰ ਦੇਣੇ ਸਨ। ਬਲਵੰਤ ਸਿੰਘ ਰਾਜੂਆਣੇ ਦੀ ਔਕਾਂਤ ਬੰਦੇ ਕੱਤਲ ਕਰਨਾਂ, ਕੁੱਟਣਾਂ-ਮਾਰਨਾਂ, ਬੇਇੱਜ਼ਤ ਕਰਨੀ, ਪੱਗ ਉਤਾਰਨੀ ਦਾ ਕਿੱਤਾ ਹੈ। ਰਾਜੂਆਣੇ ਦੀ ਮੂੰਹ ਬੋਲੀ ਭੈਣ ਕਮਲਦੀਪ ਕੌਰ ਨੇ ਬੈਂਕ ਅਕਾਂਊਟ ਖੋਲਿਆ ਹੋਇਆ ਹੈ। ਜਿਸ ਤੇ ਬੇਵਕੂਫ਼ ਬਣੇ ਲੋਕ ਧੜਾ-ਧੜਾ ਪੈਸੇ ਭੇਜ ਰਹੇ ਹਨ। ਇਹ ਭੈਣ ਕਮਲਦੀਪ ਕੌਰ ਇਨਾਂ ਪੈਸਿਆਂ ਨਾਲ ਚੌਣ ਲੜ ਚੁੱਕੀ ਹੈ। ਚੌਣ ਵਿੱਚ ਬੁਰੀ ਤਰਾ ਹਾਰ ਗਈ ਸੀ। ਭਰਾ ਰਾਜੂਆਣਾਂ ਤਾਂ ਸਰਕਾਰ ਤੋਂ ਮੁਆਫ਼ੀ ਨਹੀਂ ਮੰਗਦਾ। ਇਹ ਉਸ ਦੀ ਭੈਣ ਚੌਣਾਂ ਲੜਦੀ ਫਿਰਦੀ ਹੈ। ਬਲਵੰਤ ਸਿੰਘ ਰਾਜੂਆਣੇ ਦਾ ਘਰ ਕੱਚਾ ਢੈਹਾ ਪਿਆ ਹੈ। ਕਮਲਦੀਪ ਕੌਰ ਜੇਲ ਵਿਚੋਂ ਚਿੱਠੀਆਂ ਤਾਂ ਇੰਝ ਲੈ ਕੇ ਆਉਂਦੀ ਹੈ। ਜਿਵੇਂ ਕੋਈ ਲਵਰ ਨੂੰ ਚਿੱਠੀਆਂ ਦਿੰਦਾ ਹੈ। ਪੁਲੀਸ ਨਾਲ ਇਸ ਦੀ ਕੀ ਯਾਰੀ ਹੈ? ਔਰਤ ਬੇਗਾਨੇ ਮਰਦ ਕੋਲ ਜੇਲ ਵਿੱਚ ਜਾਵੇ। ਕੋਈ ਇੱਜ਼ਤ ਵਾਲੀ ਗੱਲ ਨਹੀਂ ਹੈ। ਪੁਲੀਸ ਦੀ ਹਾਜ਼ਰੀ ਵਿੱਚ ਲੋਕ ਮੁਜ਼ਰਮ ਦੀਆਂ ਫੋਟੋਆਂ, ਫਿਲਮਾਂ ਖਿੱਚ ਕੇ, ਜੂਟਿਊਬ ਤੇ ਲਾ ਰਹੇ ਹਨ। ਪੁਲੀਸ ਤੇ ਮੁਜ਼ਰਮ ਲੋਕਾਂ ਤੇ ਕਨੂੰਨ ਨਾਲ ਖਿਲਵਾੜ ਕਰ ਰਹੇ ਹਨ। ਕੁੱਤੀ ਚੋਰ ਨਾਲ ਰਲੀ ਹੈ। ਇਹ ਜੇਲ ਵਿੱਚ ਪਿਕਨਿਕ ਮਨਾਂ ਰਹੇ ਹਨ। ਜੇਲ ਵਿੱਚ ਬੈਠੇ ਮੁਜ਼ਰਮ ਨਾਵਲ ਲਿਖ ਕੇ, ਅਖ਼ਬਾਰਾਂ ਵਿੱਚ ਛੱਪਵਾ ਰਹੇ ਹਨ।
ਭਾਰਤ ਵਿੱਚ ਜੇਲ ਵਿੱਚ ਸ੍ਰੀ ਸਾਹਿਬ ਕਿਰਪਾਨ ਦਾ ਪਾਉਣਾਂ ਵੀ ਕਨੂੰਨ ਨਾਲ ਮਜ਼ਾਕ ਹੈ। ਕਨੇਡਾ, ਅਮਰੀਕਾ ਦੀਆਂ ਅਦਾਲਤਾਂ ਵਿੱਚ ਵੀ ਸ੍ਰੀ ਸਾਹਿਬ ਕਿਰਪਾਨ ਪਾਉਣ ਦੀ ਅਜ਼ਾਜ਼ਤ ਨਹੀਂ ਹੈ। ਜੇਲਾਂ ਵਿੱਚ ਕਿਵੇਂ ਦੇ ਡਰਾਮੇ ਹੋ ਰਹੇ ਹਨ? ਪੱਟਿਆਲੇ ਜੇਲ ਵਿੱਚ ਗੁਰਦੁਆਰਾ ਹੈ। ਜਿਥੇ ਬਲਵੰਤ ਸਿੰਘ ਰਾਜੂਆਣਾਂ ਹੈ। ਗੁਰਦੁਆਰੇ ਦਾ ਪ੍ਰਧਾਂਨ ਗੁਰਸੇਵਕ ਸਿੰਘ ਹੈ। ਇਹ ਵੀ 20 ਸਾਲਾ ਕੈਦ ਕੱਟ ਰਿਹਾ ਹੈ। 20 ਨਵੰਬਰ, 2015 ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੂਰਬ ਮਨਾਉਣਾਂ ਸੀ। ਪ੍ਰਧਾਂਨ ਗੁਰਸੇਵਕ ਸਿੰਘ, ਬਲਵੰਤ ਸਿੰਘ ਰਾਜੂਆਣੇ ਕੋਲ ਗਿਆ। ਕੋਈ ਪੈਸਿਆਂ ਦੀ ਪਰਚੀ ਲੈਣ ਗਿਆ ਸੀ। ਸ਼ਾਇਦ ਇਹ ਭੁੱਲ ਗਏ। ਇਹ ਚੰਦਾ ਲੈਣਾਂ ਹੀ ਜਾਂਣਦੇ ਹਨ। ਰਾਜੂਆਣੇ ਨੇ, ਪ੍ਰਧਾਂਨ ਨੂੰ ਕਿਹਾ, " ਦਿਵਾਲੀ ਕਾਲੀ ਮਨਾਈ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੂਰਬ ਵੀ ਕਾਲਾ ਮਨਾਉਣਾਂ ਹੈ। " ਪ੍ਰਧਾਂਨ ਗੁਰਸੇਵਕ ਸਿੰਘ ਨੇ, ਰਾਜੂਆਣੇ ਨੂੰ ਕਿਹਾ, " ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਨ ਕਾਲ ਕਿਵੇਂ ਹੋ ਸਕਦਾ ਹੈ? " ਜਦੋਂ ਪ੍ਰਧਾਂਨ ਨੇ ਰਾਜੂਆਣੇ ਦੀ ਗੱਲ ਨਾਂ ਮੰਨੀ। ਪਟਿਆਲੇ ਜੇਲ ਵਿੱਚ ਪ੍ਰਧਾਂਨ ਤੇ ਕੁੱਟਾਪਾ ਚਾੜ੍ਹ ਦਿੱਤਾ। ਬੱਕਰੇ ਵਾਂਗ ਵੱਡਿਆ। ਕਮਲਦੀਪ ਕੌਰ ਦੁਆਰਾ, ਮਹੀਨੇ ਪਿਛੋਂ ਕੰਵਰ ਸੰਧੂ ਤੇ ਪਿੰਕੀ ਸਾਬਕਾ ਪੁਲੀਸ ਔਫ਼ੀਸਰ ਨੂੰ ਜੇਲ ਵਿੱਚ ਸੱਦ ਕੇ, ਉਨਾਂ ਤੇ ਹਮਲੇ ਕਰਨ ਦੀ ਸਾਜ਼ਸ਼ ਬੱਣਾਂ ਲਈ। ਜੇ ਕਿਤੇ ਇਹ ਆਪਦਾ ਬਚਾ ਨਾਂ ਕਰਦੇ। ਹੋ ਸਕਦਾ ਸੀ, ਕੰਵਰ ਸੰਧੂ ਨਾਲ ਕੋਈ ਮਾੜੀ ਘੱਟਨਾਂ ਵਰਤ ਜਾਂਦੀ। ਕਿਉਂਕਿ ਰਾਜੂਆਣੇ ਕੋਲ ਕਿਰਪਾਨ ਸੀ। ਮੂੰਹ ਪੈ ਗਿਆ ਹੈ। ਇਰਾਦਾ ਪੱਕਾ ਜੇਲ ਵਿੱਚ ਰਹਿੱਣ ਦਾ ਹੈ। ਬਾਹਰ ਵੀ ਇਸ ਨੂੰ ਖ਼ਤਰਾ ਹੈ। ਪੁਲੀਸ ਨਾਲ ਰਲੀ ਹੋਈ ਹੈ। ਸਬ ਰਲੀ-ਮਿਲੀ ਸਾਜ਼ਸ਼ ਹੈ। ਰਲਿਆ-ਮਿਲਿਆ ਪਲੈਨ ਸੀ। ਕਮਲਦੀਪ ਕੌਰ ਜਜੁਸ ਰਾਂਹੀ ਰਾਜੂਆਣੇ ਨੇ, ਕੰਵਰ ਸੰਧੂ ਕੋਲ ਸੱਦ ਕੇ ਛੋਤ ਲਾਹੀ ਹੈ। ਇਹ ਜਿੰਦਾ ਸ਼ਹੀਦ ਦੇ ਖਿਤਾਬ ਵਾਲੇ ਬਲਵੰਤ ਸਿੰਘ ਰਾਜੂਆਣੇ ਨੂੰ ਸ਼ੋਭਦਾ ਨਹੀਂ ਹੈ। ਜੋ ਮਾਮਲਾ ਗੱਲਬਾਤ ਨਾਲ ਸੁਲਝਾ ਸਕਦੇ ਹਾਂ। ਉਹ ਧੂਮਧੱੜਕੇ ਨਾਲ ਨਹੀਂ ਕਰ ਸਕਦੇ। ਪਹਿਲਾਂ ਹੀ ਰਾਜੂਆਣਾਂ 20 ਸਾਲਾਂ ਦਾ ਜੇਲ ਵਿੱਚ ਬੈਠਾ ਹੈ। ਇਸ ਤਰਾਂ ਰਾਜੂਆਣੇ ਨੂੰ ਦਿਆ ਦੀ ਬਖ਼ਸ਼ਸ਼ ਨਹੀ ਹੋ ਸਕਦੀ।

Comments
Post a Comment