ਭਾਗ 40 ਧਰਮੀ ਬਾਣੇ ਵਿੱਰ ਠੱਗ, ਡਾਕੂ ਸਭਨੀ ਥਾਈ ਮੈਂ ਸ਼ਹਿਨਸ਼ੀਲ, ਦਿਆਲੂ, ਇਮਾਨਦਾਰ, ਸ਼ਾਂਤ, ਖੁਸ਼, ਅਜ਼ਾਦ ਹਾਂ?
ਧਰਮੀ ਬਾਣੇ ਵਿੱਰ ਠੱਗ, ਡਾਕੂ, ਚੋਰ, ਗੁੰਡੇ ਵੀ ਹਨ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ
ਗੁਰਦੁਆਰੇ ਸਾਹਿਬ ਵਿੱਚ ਲੋਕਾਂ ਨੂੰ ਵਾਹਿਗੁਰੂ ਕਹਿੱਣਾਂ ਸਿਖਾਂਉਣ ਲਈ ਦੋ ਮੁੰਡੇ 25 ਕੁ ਸਾਲਾ ਦੇ ਬਾਰੀ-ਬਾਰੀ ਮਾਈਕ ਮੂਹਰੇ ਬੋਲ ਰਹੇ ਸਨ। ਇੱਕ ਮੁੰਡੇ ਨੇ ਕਿਹਾ, " ਵਾਹਿਗੁਰੂ-ਵਾਹਿਗੁਰੂ, ਵਾਹਿਗੁਰੂ-ਵਾਹਿਗੁਰੂ, ਵਾਹਿਗੁਰੂ-ਵਾਹਿਗੁਰੂ ਗਲ਼ੇ ਵਿਚੋਂ ਕਹੀ ਜਾਂਣਾਂ ਹੈ। ਦਮ ਨਹੀਂ ਲੈਣਾਂ। ਆਪ ਬੋਲਣਾਂ ਹੈ। ਆਈ ਪੈਡ, ਟੇਪ, ਵਿਡੀਉ, ਇਟਰਨਿਟ ਤੇ ਨਹੀਂ ਸੁਣਨਾਂ। " " ਤੋਤਾ ਰਟਨ ਨਹੀਂ ਬੋਲਣਾਂ। ਕੰਨਾਂ ਤੋਂ ਸੁਣਨਾਂ ਵੀ ਹੈ। " ਜੇ ਫੋਨ ਤੇ ਗੱਲਾਂ ਸੁਣ ਸਕਦੇ ਹੋ। ਟੇਪ, ਵਿਡੀਉ, ਇਟਰਨਿਟ ਤੇ ਜੇ ਗਾਂਣਿਆਂ ਦੀ ਸਮਝ ਲੱਗਦੀ ਹੈ। ਗਾਲ਼ਾ ਸੁਣ ਕੇ, ਗੁੱਸਾ ਆਉਂਦਾ ਹੈ। ਟੇਪ, ਵਿਡੀਉ, ਇਟਰਨਿਟ ਤੇ ਪਾਠ ਸੁਣਨ ਦਾ ਵੀ ਅਸਰ ਜਰੂਰ ਹੁੰਦਾ ਹੈ। ਬਾਣੀ ਦੀ ਸਮਝ ਲੱਗਦੀ ਹੈ। ਜੋ ਬਾਣੀ ਆਪ ਨਹੀਂ ਪੜ੍ਹ ਸਕਦੇ। ਸੁਣ ਸਕਦੇ ਹਨ। ਗੁਰਦੁਆਰੇ ਵੀ ਇਕੋ ਜਾਂਣਾ ਸੁਣਾਂ ਰਿਹਾ ਹੁੰਦਾ ਹੈ। ਬਾਕੀ ਸਬ ਸੁਣਦੇ ਹਨ। ਇੰਨਾਂ ਵਰਗੇ ਵਹਿਲੇ ਸਾਰੇ ਲੋਕ ਨਹੀਂ ਹਨ। ਜੋ ਬੈਠ ਕੇ, ਵਾਹਿਗੁਰੂ-ਵਾਹਿਗੁਰੂ ਸੂਰਾਂ ਲਗਾਉਂਦੇ ਰਹਿੱਣ। ਦੋਂਨਾਂ ਮੁੰਡਿਆਂ ਦੇ ਅੱਲਗ-ਅੱਲਗ ਬਿਚਾਰ ਸਨ। ਵੈਸੇ ਵੀ ਗੁਰਦੁਆਰੇ ਵਿੱਚ ਦੋ ਜਾਣਿਆਂ ਦੇ ਬਿਚਾਰ ਮੇਲ ਨਹੀਂ ਖਾਂਦੇ।
ਗੁਰਦੁਆਰੇ ਵੋਟਾਂ ਪੈਣੀਆਂ ਹੋਣ ਜਾਂ ਲੜਾਈ ਹੋਣ ਵਾਲੀ ਹੋਵੇ। ਜੇ ਕੋਈ ਤਮਾਸ਼ਾਂ ਹੋਣ ਵਾਲਾ ਹਾਂ। ਫਿਰ ਬਹੁਤ ਇਕੱਠ ਹੁੰਦਾ ਹੈ। ਹੋਰਾਂ ਨੂੰ ਵੀ ਫੋਨ ਕਰਕੇ ਸੱਦਦੇ ਹਨ। ਐਸੇ ਲੋਕ ਆਪਦੇ ਘਰ ਦਾ ਤਮਾਸ਼ਾ ਵੀ, ਹੋਰਾਂ ਨੂੰ ਐਸੇ ਹੀ ਆਪਦੇ ਘਰ ਸੱਦ-ਸੱਦ ਕੇ ਦਿਖਾਉਂਦੇ ਹੋਣੇ ਹਨ। ਗੁਰਦੁਆਰੇ ਲੜਾਈ ਤੇ ਨੋਟ ਉਗਰਾਂਉਣ ਦਾ ਅੱਡਾ ਬੱਣ ਗਏ ਹਨ। ਆਮ ਬੰਦੇ ਗੁਰਦੁਆਰੇ ਸ੍ਰੀ ਗੁਰੂ ਗ੍ਰੰਥਿ ਸਾਹਿਬ ਨੂੰ ਰੁਮਾਲਿਆ ਵਿੱਚ ਬੰਦ ਨੂੰ ਮੱਥਾ ਟੇਕਨ ਜਾਂਦੇ ਹਨ। ਕਈ ਤਾਂ ਕੰਮ ਹੋਣ ਵੇਲੇ 50, 100 ਦੀ ਸੁੱਖ ਸੁਖ ਲੈਂਦੇ ਹਨ। ਗੋਲਕ ਵਿੱਚ ਪੈਸੇ ਪਾ ਕੇ, ਸਿਰੋ ਬੋਝ ਉਤਾਰਦੇ ਹਨ। ਜੋ ਲੋਕ ਜੇਬਾਂ ਵਿੱਚੋਂ ਪੈਸੇ ਪਾਉਂਦੇ ਹਨ। ਐਸੇ ਲੋਕਾਂ ਦੀਆਂ ਅੱਖਾਂ, ਕੰਨ ਬੰਦ ਹੀ ਕਿਤੇ ਹੁੰਦੇ ਹਨ। ਗੁਰਦੁਆਰੇ ਕੀ ਹੋ ਰਿਹਾ ਹੈ? ਕੀ ਵਿਗੜ ਰਿਹਾ ਹੈ? ਕੌਣ ਪ੍ਰਧਾਨ ਹੈ? ਜੇ ਪੁੱਤ ਇੱਕ ਹੋਵੇਗਾ, ਤਾਂ ਸੇਵਾ ਕਰੇਗਾ। ਭੁੱਲਿਆ ਭੱਟਕਿਆ ਕਦੇ ਤਾਂ ਮਾਪਿਆਂ ਕੋਲ ਘਰ ਵਾਪਸ ਆਵੇਗਾ। ਸਾਝੇ ਬਾਬੇ ਨੂੰ ਕੋਈ ਨਹੀਂ ਸਭਾਲਦਾ। ਜ਼ਿਆਦਾ ਜੰਮੇ ਪੁੱਤਰ ਤਾਂ ਸਾਬਤ ਕਰ ਦਿੰਦੇ ਹਨ। ਅਸਲ ਮਾਪਿਆਂ ਦੀ ਔਲਾਦ ਨਹੀਂ ਹਨ। ਕਈ ਮਾਪਿਆਂ ਨੂੰ ਆਪਦੇ ਘਰ ਨਹੀਂ ਵੜਦੇ। ਐਸੀ ਔਲਾਦ ਆਪਦੇ ਮਾਂ-ਬਾਪ ਨੂੰ ਲੋਕਾਂ ਆਸਰੇ ਚੁਰਾਹੇ ਵਿੱਚ ਬੈਠਾ ਦਿੰਦੇ ਹਨ। ਉਹ ਮਾਪਿਆਂ ਲਈ ਜੰਮਿਆ ਨਾਂ ਜੰਮਿਆ ਇੱਕ ਬਰਾਬਰ ਹੈ। ਐਸੇ ਲੋਕ ਹੀ ਜਿੰਨਾਂ ਤੋਂ ਘਰ ਨਹੀਂ ਸਭਾਲਿਆ ਜਾਦਾ। ਉਹ ਕੌਮ ਦੇ ਆਗੂ ਬੱਣਦੇ ਹਨ। ਗੁਰਦੁਆਰੇ, ਮੰਦਰਾਂ ਨੂੰ ਚੈਰਟੀ ਦੇ ਕੇ, ਦਾਨ ਕਰਨ ਵਾਲੇ ਬਹੁਤੇ ਲੋਕਾਂ ਦੀ ਕਮਾਂਈ ਹੱਕ ਦੀ ਨਹੀਂ ਹੁੰਦੀ। ਹੇਰਾ-ਫੇਰੀ ਦੀ ਹੁੰਦੀ ਹੈ। ਕੋਈ ਹੀ ਇਮਾਨਦਾਰ ਹੁੰਦਾ ਹੈ। ਉਹ ਜਾਂਨਣਾਂ ਚਹੁੰਦੇ ਵੀ ਨਹੀਂ ਹਨ। ਗੋਲਕ ਦੇ ਪੈਸੇ ਕਿਹਦੇ ਢਿੱਡ ਵਿੱਚ ਜਾਂਦੇ ਹਨ? ਪਤਾ ਜਰੂਰ ਹੁੰਦਾ ਹੈ। ਗੁਰਦੁਆਰੇ ਸਾਹਿਬ ਦੀ ਦੇਖ਼-ਭਾਲ ਕਰਨ ਵਾਲਿਆਂ ਮੈਂਬਰਾਂ, ਗ੍ਰੰਥੀਆਂ ਨੇ, ਗੋਲਕ ਵਿਚੋਂ ਦਿਹਾੜੀ ਕੱਢਣੀ ਹੈ। ਘਰ ਦਾ ਰਾਸ਼ਨ, ਬਿੱਲ ਬੱਤੀਆਂ, ਮੌਰਗੇਜ਼, ਕਿਰਾਇਆ ਇਥੋਂ ਹੀ ਜਾਂਣਾਂ ਹੈ। ਧਰਮੀ ਬਾਣੇ ਵਿੱਰ ਠੱਗ, ਡਾਕੂ, ਚੋਰ, ਗੁੰਡੇ ਵੀ ਹਨ।
ਜੇ ਆਮ ਲੋਕ ਗੋਲਕਾਂ ਭਰਨੋਂ ਹੱਟ ਜਾਂਣ, ਗੁਰਦੁਆਰੇ ਦੇ ਗ੍ਰੰਥੀ, ਪ੍ਰਧਾਂਨ ਭੁੱਖੇ ਮਰਦੇ ਚੂਹਿਆਂ ਦੇ ਖੇਤ ਛੱਡਣ ਵਾਂਗ, ਧਰਮਿਕ ਥਾਵਾਂ ਤੋਂ ਆਪੇ ਨਿੱਕਲ ਜਾਂਣਗੇ। ਨਾਗ ਧੰਨ, ਮਨੀ ਦੁਆਲੇ ਹੁੰਦੇ ਹਨ। ਗੁਰਪੁਰਬ ਦੇ ਭੋਗ ਦੇ ਵਿਚਾਲੇ ਹੀ ਕਮੇਟੀ ਦੇ ਦਸ ਮੈਂਬਰ ਚਾਦਰਾਂ ਲੈ ਕੇ ਆ ਗਏ ਸਨ। ਉਨਾਂ ਨੇ ਗੋਲਕ ਦਾ ਜਿੰਦਾ ਖੋਲਿਆ। ਦੋਂਨੇਂ ਪਾਸਿਉ ਕਹੀਂਆਂ, ਵੇਲਚਿਆਂ ਨਾਲ 16x 3x 4 ਗੋਲਕ ਵਿਚੋਂ ਪੈਸੇ ਕੱਢਣ ਲੱਗੇ। ਸਿੱਕੇ ਬਹੁਤ ਜ਼ਿਆਦਾ ਸਨ। ਪੈਸੇ ਚਾਦਰਾਂ ਵਿਚ ਢੇਰੀ ਕੀਤੇ ਗਏ। ਮੁੜ ਕੇ ਜਿੰਦਾ ਫਿਰ ਲਾ ਦਿੱਤਾ। ਪੈਸਿਆਂ ਦੀਆਂ ਦੋ ਪੰਡਾਂ ਬੰਨੀਆਂ, ਚਾਰ-ਚਾਰ ਬੰਦੇ ਚੱਕ ਕੇ, ਕੰਮਰੇ ਵਿੱਚ ਲੈ ਗਏ। ਚਾਰਾਂ ਨੇ ਦਰਵਾਜ਼ਾਂ ਅੰਦਰੋਂ ਬੰਦ ਕਰ ਲਿਆ। ਅੰਦਰ ਘਪਲਾ ਹੁੰਦਾ ਸਬ ਜਾਣਦੇ ਹਨ। ਇਹ ਤਾਂ ਪੱਗਾ, ਕੱਛਿਹਿਰਿਆਂ; ਜਰਾਬਾਂ ਵਿੱਚ ਨੋਟ ਲੁੱਕੋ ਲੈਂਦੇ ਹਨ। ਕੀ ਇਹ ਸੇਵਕ ਜਾਂ ਚੋਰ ਹਨ? ਪ੍ਰਧਾਂਨ ਨੇ ਸਪੀਕਰ ਵਿੱਚ ਕਿਹਾ, : ਗੁਰਦੁਆਰਾ ਘਾਟੇ ਵੱਲ ਜਾ ਰਿਹਾ ਹੈ। ਵੱਧ ਤੋਂ ਵੱਧ ਦਾਨ ਦੇਵੋ। " ਸੰਗਤ ਹੀ ਅੰਨਦਾਜ਼ਾ ਲਾ ਸਕਦੀ ਹੈ। ਕੀ ਗੁਰੂ ਦਾ ਘਰ ਦੁਨੀਆਂ ਭਰ ਵਿੱਚ ਕਿਤੇ ਵੀ ਘਾਟੇ ਵਿੱਚ ਜਾ ਸਕਦਾ ਹੈ। ਲੋਕ ਤਾਂ ਇਸ ਕੋਲੋ ਮੰਗਣ ਆਉਂਦੇ ਹਨ। ਦਾਤਾ ਦੇਣ ਵਾਲੇ ਦਾ ਵਾਸਤਾ ਪਾ ਕੇ ਪੈਸੇ ਇਕੱਠੇ ਕਰਦੇ ਹਨ।
ਜਾਚਕ ਮੰਗੈ ਦਾਨ ਦਾ ਦੇਹਿ ਪਿਆਰਿਆ॥
ਜਗਤੁ ਭਿਖਾਰੀ ਫਿਰਤੁ ਹੈ ਸਭ ਕੋ ਦਾਤਾ ਰਾਮੁ ॥
ਤੂ ਪ੍ਰਭ ਦਾਤਾ ਦਾਨਿ ਮਤਿ ਪੂਰਾ ਹਮ ਥਾਰੇ ਭੇਖਾਰੀ ਜੀਉ ॥
ਮੈਂ ਕਯਾ ਮਾਂਗੂੰ..ਕਿਛੂ ਥਿਰ ਨਾ ਰਹਾਈ॥ ਹਰ ਦੀਜੈ ਨਾਮ ਪਿਆਰੀ ਜੀਓ॥.
ਸ੍ਰੀ ਗੁਰੂ ਗ੍ਰੰਥਿ ਸਾਹਿਬ ਵਿੱਚ ਕੀ ਲਿਖਿਆ ਹੈ? ਆਮ ਲੋਕ ਪੜ੍ਹਦੇ ਨਹੀਂ ਹਨ। ਬਹੁਤਿਆਂ ਨੂੰ ਇਹੀ ਨਹੀਂ ਪਤਾ, ਗ੍ਰੰਥਿ ਸਾਹਿਬ ਦਾ ਲਿਖਾਰੀ ਕੌਣ-ਕੌਣ ਹੈ? ਕੀ ਕਦੇ ਪਤਾ ਕਰਨ ਦੀ ਕੋਸ਼ਸ਼ ਕੀਤੀ ਹੈ? ਗੁਰੂ ਅਰਜਨ ਦੇਵ ਜੀ ਨੇ ਚਾਰ ਗੁਰੂਆਂ ਤੇ ਆਪਦੀ ਬਾਣੀ ਉਚਾਰੀ ਸੀ। ਬਾਬਾ ਬੁੱਢਾ ਜੀ ਨੇ ਲਿਖੀ ਸੀ। ਹਰਿਮੰਦਰ ਸਾਹਿਬ ਵਿੱਚ ਪਹਿਲੀ ਬਾਰ ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਦਾ ਪ੍ਰਕਾਸ਼, ਬਾਬਾ ਬੁੱਢਾ ਜੀ ਨੇ ਕੀਤਾ ਸੀ। ਕਥਾ ਵਾਚਿਕ ਦੱਸਦੇ ਹਨ, " ਉਹ ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਡੱਲੇ ਪਿੰਡ ਰਹਿ ਗਿਆ ਸੀ। ਮੰਗੇ ਤੋਂ ਵੀ ਵਾਪਸ ਨਹੀਂ ਮਿਲਿਆ। ਜੋ ਉਸ ਨੂੰ ਪੜ੍ਹਦਾ ਹੈ। ਉਹ ਅੰਨ੍ਹਾ ਹੋ ਜਾਂਦਾ ਹੈ। " ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਤਾਂ ਗਿਆਨੀਆਂ ਦੇ ਪੜ੍ਹਨ ਜੋਗਾ ਹੀ ਹੈ। ਪਤਾ ਨਹੀਂ, ਹਰਿਮੰਦਰ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਡੱਲੇ ਪਿੰਡ ਕਿਵੇਂ ਪਹੁੰਚਿਆ? ਕੀ ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਹਰਿਮੰਦਰ ਸਾਹਿਬ ਵਿੱਚ ਪ੍ਰਕਾਸ਼ ਹੋਣੋਂ ਬੰਦ ਹੋ ਗਿਆ ਸੀ? ਫਿਰ ਦੂਜੀ ਬਾਰ ਗੋਬਿੰਦ ਸਿੰਘ ਜੀ ਨੇ ਬਾਣੀ ਉਚਾਰੀ ਸੀ। ਭਾਈ ਗੁਦਾਸ ਜੀ ਨੇ ਆਪਦੀ ਕਲਮ ਨਾਲ ਲਿਖੀ ਸੀ।
ਲੋਕ ਚਿੱਟੇ ਕੱਪੜਿਆਂ ਵਾਲੇ ਮੂਹਰੇ, ਹੱਥ ਬੰਨ ਕੇ, ਅੱਖਾਂ ਮੀਚ ਕੇ ਬੈਠ ਜਾਂਦੇ ਹਨ। ਜੋ ਮਰਜ਼ੀ ਕਹਾਣੀਆਂ ਸੁਣਾਂਈ ਜਾਣ। ਬਹੁਤੇ ਲੋਕ ਪੈਸੇ ਗੋਲਕ ਵਿੱਚ ਪਾ ਕੇ, ਦੇਗ਼ ਤੇ ਲੰਗਰ ਖਾਂਣ ਜਾਦੇ ਹਨ। ਗਿੱਣਤੀ ਦੇ ਬੰਦੇ ਹਨ, ਜਿੰਨਾਂ ਨੇ ਇਕੱਲੇ ਬੈਠ ਕੇ, 1430 ਅੰਗ, ਪੰਨੇ ਪੂਰਾ ਸ੍ਰੀ ਗੁਰੂ ਗ੍ਰੰਥਿ ਸਾਹਿਬ ਜਾਂ ਆਪਦਾ ਕੋਈ ਧਰਮਿਕ ਗ੍ਰੰਥ ਪੜ੍ਹਿਆ, ਬਿਚਾਰਿਆ, ਅਰਥਾਂ ਸਮੇਤ ਸਮਝਿਆ ਹੋਵੇਗਾ। ਲੋਕਾਂ ਨੇ ਸੁਣਨਾਂ ਤਾਂ ਕੀ ਹੈ? ਹਰ ਕੋਈ ਆਪਦੀ ਸੁਣਾਉਣੀ ਚਹੁੰਦਾ ਹੈ। ਇਤਹਾਸਿਕ ਗ੍ਰੰਥਿ ਵਿੱਚੋਂ ਗਿਆਨ, ਗੁਣ, ਤਜ਼ਰਬੇ, ਜਿੰਦਗੀ ਦੇ ਰਸਤੇ ਲੱਭਦੇ ਹਨ।
ਗੁਰਦੁਆਰੇ ਦੇ ਆਗੂਆਂ ਨੇ, ਰਿਸਟੋਰਿੰਟ ਵਿੱਚ ਵੋਟਾਂ ਦੀ ਮੀਟਿੰਗ ਰੱਖੀ ਸੀ। ਗੁਰਦੁਆਰੇ ਵਿੱਚ ਚੰਗੀ ਤਰਾਂ ਗੁੰਮ-ਗੁਮਾਟ ਨਹੀਂ ਨਿੱਕਲਿਆ ਸੀ। ਇਥੇ ਮੀਡੀਆ ਵਾਲੇ ਵੀ ਖ਼ੱਬਰਾਂ ਲੈਣ ਨੂੰ ਆਏ ਹੋਏ ਸਨ। ਸ਼ਰਾਬੀ, ਸ਼ਰਾਰਤੀ, ਤਮਾਂਸ਼ਗੀਰੀ ਇਕੱਠੇ ਹੋਏ ਸਨ। ਗਾਮੇ ਨੂੰ ਬੰਤਾ ਮੀਟਿੰਗ ਵਿੱਚ ਲੈ ਆਇਆ ਸੀ। ਇਹ ਵੀ ਦੇਖ਼ਣਾਂ ਚਹੁੰਦੇ ਸਨ। ਅੱਗੇ ਕੀ ਹੋਵੇਗਾ? ਉਥੇ ਆਲੂ-ਗੋਭੀ ਵਾਲੇ ਪਕੌੜਿਆਂ, ਚਾਹ-ਪਾਣੀ ਦਾ ਪ੍ਰਬੰਧ ਸੀ। ਕਈ ਪ੍ਰਧਾਨ ਦੇ ਬਹੁਤੇ ਨਜ਼ਦੀਕੀ ਬੰਦੇ ਪਰੇ ਨੂੰ ਹੋ ਕੇ, ਕਾਰਾਂ ਵਿਚ ਲਿਜਾ ਕੇ, ਮੱਛੀ ਤੰਦੂਰੀ ਮੁਰਗੇ ਵੀ ਸ਼ਰਾਬ ਨਾਲ ਚੱਬੀ ਜਾਂਦੇ ਸਨ। ਮਿੱਠਿਆਈਆਂ, ਪਿਜ਼ਾ ਦੋਂਨੇ ਹੱਥਾਂ ਨਾਲ ਛੱਕ ਰਹੇ ਸਨ। ਖ਼ੱਰਚਾ ਸਾਰਾ ਗੋਲਕ ਵਿਚੋਂ ਹੀ ਹੋ ਰਿਹਾ ਸੀ। ਵੈਸੇ ਲੰਗਰ ਵਿੱਚ ਵੀ ਐਸੇ ਸ਼ਪੈਸ਼ਲ ਲੋਕ ਸੁੱਕੀਆਂ ਬਿਹਈਆਂ ਰੋਟੀਆਂ, ਮਾਂਹਾਂ ਦੀ ਦਾਲ ਨਾਲ ਮੱਥਾਂ ਨਹੀਂ ਮਾਰਦੇ। ਮਿੱਠਿਆਈਆਂ, ਪਿਜ਼ਾ ਸੁੱਕੇ ਮੇਵੇ, ਦੁੱਧ, ਜੂਸ ਨਾਲ ਖਾਂਦੇ ਹਨ। ਦੋਂਨਾਂ ਵਿਰੋਧੀ ਪਾਰਟੀਆਂ ਦਾ ਟੀਚਾ ਸੀ। ਹੁਣ ਵਾਲੇ ਪ੍ਰਧਾਨ ਦੇ ਦੋ ਚਾਰ ਥੱਪੜ ਮਾਰਨੇ ਹਨ। ਉਸ ਦੀ ਪੱਗ ਨੂੰ ਹੱਥ ਪਾਉਣਾਂ ਹੈ। ਪੱਗ ਲਾ ਕੇ ਪੈਰਾਂ ਥੱਲੇ ਲਤਾੜਨੀ ਹੈ।
ਇਹ ਪੱਗਾਂ ਵਾਲੇ ਸੂਰਮੇਂ ਬਹਾਦਰ ਹਨ। ਜੋ ਇੱਕ ਦੂਜੇ ਦੀਆਂ ਪੱਗਾਂ ਪੈਰਾਂ ਵਿੱਚ ਰੁਲਣ ਨੂੰ ਆਪਦੀ ਚੌਧਰ ਸਮਝਦੇ ਹਨ। ਲੋਕ ਉਸੇ ਤੋਂ ਡਰਦੇ ਹਨ। ਜੋ ਬਹੁਤਾ ਤਮਾਸ਼ਗੀਰੀ, ਭੜਥੂ ਪਾਉਣ ਵਾਲਾ ਹੁੰਦਾ ਹੈ। ਉਸੇ ਤੋਂ ਡਰਦੇ, ਉਸੇ ਨੂੰ ਲੋਕ ਵੋਟ ਦੇ ਕੇ, ਆਪਦਾ ਆਗੂ ਮੰਨ ਲੈਂਦੇ ਹਨ। ਇੱਕ ਮੀਡੀਏ ਵਾਲੇ, ਸ਼ਰਾਬੀ ਮੁੰਡੇ ਨੇ ਕਿਹਾ, " ਪ੍ਰਧਾਂਨ ਸਾਹਿਬ, ਤੂੰ ਸਾਬਕਾ ਪ੍ਰਧਾਨ ਨੂੰ ਅੱਦਾਲਤ ਵਿੱਚ ਕਿਉਂ ਘੜੀਸਿਆ ਹੈ? ਮੈਨੂੰ ਦੱਸਦਾ, ਮੈਂ ਉਸ ਦਾ ਸਿਰ ਤੇਰੇ ਪੈਰਾਂ ਵਿੱਚ ਝੁੱਕਾ ਕੇ, ਪੱਗ ਪੈਰਾਂ ਵਿੱਚ ਰੱਖਾ ਕੇ, ਮੁਆਫ਼ੀ ਮਗਾ ਦਿੰਦਾ। " " ਮੈਂ ਬੇਇੱਜ਼ਤੀ ਦਾ ਬਦਲਾ ਅੱਦਾਲਤ ਵਿੱਚ ਲਵਾਂਗਾ। ਪਬਲਿਕ ਸਹੱਮਣੇ ਦੱਸ਼ਾਂਗਾ। ਸਾਬਕਾ ਪ੍ਰਧਾਨ ਸਾਰੇ ਟੱਬਰ ਦੀਆਂ ਇੰਡੀਆਂ ਦੀਆਂ ਟਿੱਕਟਾ, ਹੋਰ ਸਾਰੇ ਖ਼ੱਰਚੇ ਗੋਲਕ ਦੇ ਪੈਸਿਆਂ ਵਿਚੋਂ ਲੈਂਦਾਂ ਰਿਹਾਂ ਹੈ। ਮੁੰਡੇ ਨੂੰ ਵੱਡੇ ਟਰੱਕ ਲੈ ਕੇ ਦੇ ਦਿੱਤੇ ਹਨ। ਜਿੰਨਾਂ ਦਾ ਕੋਈ ਟੈਕਸ ਨਹੀਂ ਦਿੰਦਾ। " ਸਾਬਕਾ ਪ੍ਰਧਾਨ ਦੇ ਦੋਸਤ ਨੇ ਇਹ ਗੱਲ ਸੁਣ ਲਈ। ਉਸ ਨੇ ਸਾਬਕਾ ਪ੍ਰਧਾਨ ਦੇ ਕੰਨ ਵਿੱਚ ਦੱਸ ਦਿੱਤੀ। ਸਾਬਕਾ ਪ੍ਰਧਾਨ ਨੇ ਕਿਹਾ, " ਤੂੰ ਕਾਰਾਂ ਗੁਰਦੁਆਰੇ ਦੇ ਨਾਂਮ ਦੀਆਂ ਚਲਾਂਉਂਦਾ ਹੈ। ਟਾਊਨ ਤੋਂ ਬਾਹਰ ਹੋਟਲ ਤੇ ਫਾਰਮ ਸੰਗਤ ਦੀ ਮਾਇਆ ਦੇ ਭਰਾ ਦੇ ਨਾਂਮ ਖ੍ਰੀਦ ਲਏ ਹਨ। ਮੈਂ ਤੇਰੀ ਜਾਤ ਨੂੰ ਚੰਗੀ ਤਰਾਂ ਜਾਂਣਦਾ ਹਾਂ। " " ਮੇਰੀ ਜਾਤ ਪ੍ਰਖਦਾ ਹੈ। ਇਸ ਦਾ ਵੀ ਇੱਕ ਹੋਰ ਮੁਕਦਮਾਂ ਕੋਰਟ ਵਿੱਚ ਦਰਜ਼ ਕਰਦਾਂ ਹਾਂ। ਤੁਹਾਨੂੰ ਜੰਡੀ ਦਾ ਭੌਣ ਦਿਖਾਵਾਂਗਾ। ਅਜੇ 5 ਮਹੀਨੇ ਗੋਲਕ ਮੇਰੇ ਕਬਜ਼ੇ ਵਿੱਚ ਹੀ ਹੈ। "
ਤੀਜੀ ਪਾਰਟੀ ਵਾਲੇ ਵੀ ਰੌਲਾ ਸੁਣ ਕੇ, ਆ ਗਏ ਸਨ। ਉਸ ਵਿਚੋਂ ਕਿਸੇ ਨੇ ਕਿਹਾ, " ਜਾਤ ਦੇ ਨਾਂਮ ਤੇ ਹੀ ਹੋਰ ਗੁਰਦੁਆਰਾ ਖੋਲ ਲੈ। ਕਨੇਡਾ ਗੋਰਮਿੰਟ ਨੇ, ਹੋਰ ਬਥੇਰੀ ਗਰਾਂਟ ਦੇ ਦੇਣੀ ਹੈ। ਮਹੀਨੇ ਦੀ 5 ਲੱਖ ਡਾਲਰ ਤੋਂ ਵੱਧ ਅਮਦਨ ਹੋਵੇਗੀ। " ਹੁਣ ਵਾਲਾ ਪ੍ਰਧਾਨ ਬੌਖਲਾ ਗਿਆ। ਉਸ ਨੇ ਕਿਹਾ, " ਮੈਂ ਤੇ ਮੇਰੇ ਬਾਪ, ਭਰਾ ਨੇ 25 ਸਾਲ, ਇਸ ਗੁਰਦੁਆਰੇ ਨੂੰ ਚਲਾਉਣ ਉਤੇ ਲਾ ਦਿੱਤੇ ਹਨ। ਹੁਣ ਮੈਂ ਨਹੀਂ ਨਿੱਕਲਦਾ। " ਇਕੱਠੀਆਂ ਹੀ ਅਵਾਜ਼ਾਂ ਆਈਆਂ, " ਫੜਲੋ ਉਏ, ਕੱਢੋ ਉਏ। ਦੇਵੇ ਇਹਨੂੰ ਚੌਧਰ। ਮਾਰੋ ਇਹਦੇ ਛਿੱਤਰ। " ਮਿਥੀ ਹੋਈ ਵਿਉਂਤ ਮੁਤਾਬਿਕ, ਅੱਗਲੀ ਪ੍ਰਧਾਨਗੀ ਸੰਭਾਲਣ ਵਾਲੇ, ਉਸ ਨੂੰ ਟੁੱਟ ਕੇ ਪੈ ਗਏ। ਪੱਗਾਂ ਲਹਿ ਗਈਆਂ। ਹੱਲਾ ਮੱਚ ਗਿਆ। ਟੇਬਲ, ਕੁਰਸੀਆਂ ਭਾਂਡੇ ਟੁੱਟਣ ਲਗੇ। ਰਿਸਟੋਰਿੰਟ ਦਾ ਮਾਲਕ ਹੱਥ ਬੰਨ ਕੇ ਕਹਿ ਰਿਹਾ ਸੀ, " ਬਾਹਰ ਜਾ ਕੇ ਲੜੋ। ਇਹ ਮੇਰਾ ਗਰੀਬ ਦਾ ਢਾਡਾ ਹੈ। ਸੰਗਤ ਦਾ ਗੁਰਦੁਆਰਾ ਨਹੀਂ ਹੈ। ‘ ਸਬ ਇਕੱਠ ਤਿੱਤਰ-ਬਿੱਤਰ ਹੋ ਗਿਆ ਸੀ। ਜਿੰਨਾਂ ਮੁੰਡਿਆਂ ਨੇ ਪ੍ਰਧਾਨ ਕੁੱਟਿਆ ਸੀ। ਲੋਕਾਂ ਨੇ ਉਨਾਂ ਨੂੰ ਵੋਟਾ ਪਾ ਕੇ, ਪ੍ਰਧਾਨ, ਸੈਕਟਰੀ ਚੁਣ ਲਿਆ ਸੀ। ਗੁਰਦੁਆਰੇ ਵੀ ਦਾਦਾ-ਗਿਰੀ ਕਰਨ ਵਾਲੇ ਚਲਾਉਂਦੇ ਹਨ। ਪਬਲਿਕ ਦਾ ਪੈਸਾ ਐਸੇ ਲੋਕ ਹੀ ਹਜ਼ਮ ਕਰ ਸਕਦੇ ਹਨ। ਐਸੇ ਵਿਹਲੜਾਂ ਨੂੰ ਖੀਰਾਂ ਪੂਰੀਆਂ, ਤਿੰਨ ਮੇਲ ਦਾ ਕੜਾਹ ਖਾ ਕੇ, ਸੁਆਦ ਆਉਂਦਾ ਹੈ। ਸ਼ੇਰ ਦੇ ਮੂੰਹ ਨੂੰ ਖੂਨ ਲੱਗਣ ਵਾਂਗ, ਢਿੱਡ ਹੋਰ ਵੱਡੇ ਕਰਨ ਨੂੰ ਲੋਕਾਂ ਦੇ ਖੂਨ ਪਸੀਨੇ ਦੀ ਕਮਾਂਈ ਮੂੰਹ ਨੂੰ ਲੱਗ ਗਈ ਹੈ। ਆਮ ਬੰਦਾ ਹੱਕ ਦੀ ਕਮਾਈ, ਮਜ਼ਦੂਰੀ ਕਰਕੇ ਖਾਂਦਾ ਹੈ।

Comments
Post a Comment