ਉਮਰ ਦੇ ਵੱਧਣ ਨਾਲ ਬੰਦੇ ਦਾ ਸੁਭਾਅ ਚਿੜਚੜਾ ਬੱਣਦਾ ਜਾਂਦਾ ਹੈ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਜਦੋਂ ਬੰਦਾ ਜੁਵਾਨ ਹੁੰਦਾ ਹੈ। ਬਿਮਾਰ ਹੋਵੇ ਵੀ ਗੋਲਦਾ ਨਹੀਂ ਹੈ। ਬੰਦਾ ਆਪਦੀ ਸੇਹਿਤ ਦੀ ਪ੍ਰਵਾਹ ਨਹੀਂ ਕਰਦਾ। ਖਾਂਣ-ਪੀਣ ਦੀ ਪ੍ਰਵਾਹ ਨਹੀਂ ਹੁੰਦੀ। ਬੁੱਢਾਪੇ ਵੱਲ ਜਾਂਣ ਨਾਲ ਕੰਮ ਸਹਮਣੇ ਪਏ ਵੀ ਹੋਣ। ਬਹੁਤੇ ਲੋਕ ਕੋਈ ਕੰਮ ਨਹੀਂ ਕਰਨਾਂ ਚਹੁੰਦੇ। ਸ਼ਇਸ ਕੰਮ ਕਰ-ਕਰ ਥੱਕ ਗਏ ਹੁੰਦੇ ਹਨ। ਉਨਾਂ ਨੂੰ ਇਹੀ ਫ਼ਿਕਰ ਲੱਗਾ ਰਹਿੰਦਾ ਹੈ। ਕਿਤੇ ਕੋਈ ਬਿਮਾਰੀ ਨਾਂ ਲੱਗ ਜਾਵੇ। ਕਈ ਤਾਂ ਬੁੱਢਾਪੇ ਵਿੱਚ ਮਾਲਸ਼ਾਂ ਵੀ ਕਰਦੇ ਦੇਖੇ ਹਨ। ਉਹ ਡਾਕਟਰਾਂ ਤੋਂ ਚੈਕਅੱਪ ਕਰਾਉਂਦੇ ਫਿਰਦੇ ਹਨ। ਨੌਜੁਵਾਨਾਂ ਨੂੰ ਵੀ ਸਾਲ ਵਿੱਚ ਇਕ ਬਾਰ ਡਾਕਟਰੀ ਚੈਕਅੱਪ ਕਰਾਉਣ ਵਿੱਚ ਕੋਈ ਹਰਜ਼ ਵੀ ਨਹੀਂ ਹੈ। ਬਿਮਾਰੀ ਕਿਹੜਾ ਪੁੱਛ ਕੇ ਆਉਂਦੀ ਹੈ? ਵਿਹਲੇ ਬੰਦੇ ਨੂੰ ਆਪਣੇ ਵਿੱਚ ਬਿਮਾਰੀਆਂ ਦਿਸਦੀਆਂ ਹਨ। ਫਿਰ ਵੀ ਉਹੀ ਚੀਜ਼ਾਂ ਖਾਂਦਾ ਹੈ। ਜੋ ਨਹੀਂ ਖਾਂਣੀਆਂ ਚਾਹੀਦੀਆਂ। ਜਿਸ ਨੂੰ ਡਾਕਟਰ ਬੰਦ ਕਰਦੇ ਹਨ। ਉਮਰ ਦੇ ਵੱਧਣ ਨਾਲ ਬੰਦੇ ਦਾ ਸੁਭਾਅ ਚਿੜਚੜਾ ਬੱਣਦਾ ਜਾਂਦਾ ਹੈ। ਬੱਚੇ ਵਾਂਗ ਬੰਦਾ ਰੋਊ-ਰੋਊ ਕਰੀ ਜਾਂਦਾ ਹੈ। ਪੁਰਾਣੀਆਂ, ਬੀਤੀਆਂ ਕਹਾਣੀਆਂ ਸੁਣਾਈ ਜਾਂਦਾ ਹੈ। ਵਿਹਲਾ ਬੁਜ਼ਰਗ ਬੰਦੇ ਨੂੰ ਦੂਜੇ ਵਿੱਚ ਨੁਕਸ ਦਿਸਦੇ ਹਨ। ਜੇ ਅਸੀਂ ਕਿਸੇ ਵੱਲ ਲਗਾਤਾਰ ਦੇਖੀ ਜਾਈਏ। ਜਾਂ ਕਿਸੇ ਦਾ ਕੰਮ ਕੀਤਾ ਹੋਇਆ, ਦੇਖਣ ਲੱਗੀਏ। ਨੁਕਸ ਕੱਢਣੇ ਬਹੁਤ ਸੌਖੇ ਹਨ। ਕੰਮ ਨੂੰ ਕਰਨਾਂ ਬਹੁਤ ਔਖਾ ਹੈ। ਪਤਾ ਉਦੋਂ ਲੱਗਦਾ ਹੈ। ਜਦੋਂ ਕੰਮ ਕਰਨਾਂ ਪਵੇ। ਬੁੱਢੇ ਹੋ ਕੇ, ਲੋਕ ਟੋਕਾ-ਟਾਕੀ ਕਰਦੇ ਰਹਿੰਦੇ ਹਨ। ਇਸੇ ਲਈ ਬਹੁਤੇ ਬੁੱਢਿਆਂ ਦੀ ਨੌਜੁਵਾਨਾਂ ਦੀ ਆਪਸ ਵਿੱਚ ਬੱਣਦੀ ਨਹੀਂ ਹੈ। ਨੁਕਸ ਕੱਢਣ ਦੇ ਵੀ ਬਹੁਤ ਤਰੀਕੇ ਹਨ। ਅਗਰ ਪਿਆਰ ਨਾਲ ਦੱਸਿਆ ਜਾਵੇ, ਮੈਂ ਇਸ ਕੰਮ ਨੂੰ ਇਸ ਤਰਾਂ ਕਰ ਸਕਦਾਂ ਹਾਂ। " ਇੱਕ ਤਾ ਅੱਗਲੇ ਦਾ ਕੰਮ ਹੋ ਜਾਵੇਗਾ। ਉਸ ਨੂੰ ਇਹ ਨਹੀਂ ਲੱਗੇਗਾ। ਮੈਨੂੰ ਹੁਕਮ ਦਿੱਤਾ ਜਾ ਰਿਹਾ ਹੈ। ਜੇ ਉਸ ਨੂੰ ਵਿਚੋਂ ਚੰਗੀ ਗੱਲ ਦਿਸੀ। ਅੱਗੇ ਨੂੰ ਉਹ ਉਵੇਂ ਕੰਮ ਕਰੇਗਾ।
ਇਹ ਕਾਰਨ ਹਨ। ਪੁਰਾਣੇ ਲੋਕਾਂ ਦਾ ਕੰਮ ਕਰਨ ਦਾ ਢੰਗ ਹੋਰ ਸੀ। ਉਹ ਤਾਂ ਬੇਸਣ ਦੇ ਦੇਸੀ ਘਿਉ ਦੇ ਸਵੇਰੇ ਪਰੌਠੇ ਭਾਲਦੇ ਹਨ। ਪਰ ਨਵੀਂ ਪਨੀਰੀ ਦੇ ਨੌਜੁਵਾਨ ਕੁੜੀਆਂ ਮੁੰਡੇ ਟੋਸਟਰ ਵਿੱਚ ਬਿਰਡ ਪਾAੁਂਦੇ ਹਨ। ਟੋਸਟ ਤਿਆਰ ਹੁੰਦੇ ਹਨ। ਚਾਹੇ ਬਟਰ ਲਾ ਲੈਣ ਜਾਂ ਕੋਈ ਮਿੱਠੇ ਫਰੂਟ ਦਾ ਜੈਮ ਲਾ ਲੈਂਦੇ ਹਨ। ਇਸੇ ਤਰਾਂ ਸਬਜ਼ੀਆਂ ਰੋਂਟੀਆਂ ਬੱਣਾਉਣ ਲਈ ਘੰਟਾਂ ਖਰਾਬ ਕਰਨ ਦੀ ਥਾਂ, ਬਿਰਡ ਦੇ ਬੰਨ ਵਿੱਚ ਟਮਾਟਰ, ਖੀਰਾ, ਹਰੇ ਪੱਤੇ ਪਾਉਂਦੇ ਹਨ। ਨੁਡਲਾਂ ਵਿੱਚ ਪਾਣੀ ਪਾ ਕੇ, ਉਬਲਾ ਦੇ ਕੇ ਖਾ ਲੈਂਦੇ ਹਨ। ਪੀਜ਼ਾਂ ਆਡਰ ਕਰ ਦਿੰਦੇ ਹਨ। ਜੋ ਸਾਰਾ ਮਿੰਟਾਂ ਦਾ ਹੀ ਕੰਮ ਹੈ। ਬਰਗਰ ਪਿਜ਼ਾ ਖਾਣ ਵਾਲੇ ਦਾ ਰੋਂਟੀਆਂ ਖਾਂਣ ਵਾਲੇ ਨਾਲ ਕੀ ਮੁਕਾਬਲਾ ਹੈ? ਸਾਰੀ ਦਿਹਾੜੀ ਚੂਲੇ ਦੇ ਦੁਆਲੇ ਹੀ ਹੋਏ ਰਹਿੰਦੇ ਹਨ। ਰਸੋਈ ਦਾ ਸਮਾਂ ਬਚਾ ਕੇ, ਨੌਜੁਵਾਨ ਕੁੜੀਆਂ-ਮੁੰਡੇ ਤਾਂਹੀਂ ਤਾਂ ਨੌਕਰੀਆਂ ਕਰੀ ਜਾਂਦੇ ਹਨ। ਬਾਹਰ ਅੰਦਰ ਘੁੰਮਦੇ ਹਨ। ਆਪਣਾਂ ਜੀਵਨ ਫਿਰ ਤੁਰ ਕੇ, ਅੰਨਦਤ ਹੋ ਕੇ ਭੋਗਦੇ ਹਨ। ਉਨਾਂ ਨੂੰ ਪੈਸੇ ਜੋੜਨ ਦੀ ਕੋਈ ਚਿੰਤਾਂ ਨਹੀਂ ਹੈ। ਜੋ ਰਸੋਈ ਵਿੱਚ ਹੀ ਔਰਤਾਂ ਘੁਸੀਆਂ ਰਹਿੰਦੀਆਂ ਹਨ। ਨੌਕਰੀਆਂ ਵੀ ਕਰਦੀਆਂ ਹਨ। ਉਹ ਬਹੁਤ ਥੱਕੀਆਂ ਹੋਈਆਂ ਤੇ ਉਦਾਸ ਰਹਿੰਦੀਆਂ ਹਨ। ਘਰ ਦੇ ਕੰਮਾਂ ਵਿੱਚ ਹੀ ਘਿਰੀਆਂ ਰਹਿੰਦੀਆਂ ਹਨ। ਬੁੱਢਿਆਂ ਦੀ ਨੌਜੁਵਾਨਾਂ ਦੀ ਆਪਸ ਵਿੱਚ ਨਹੀਂ ਨਿਭਦੀ। ਨੌਜੁਵਾਨ ਭਹਿਸ ਦੇ ਚੱਕਰ ਵਿੱਚ ਨਹੀਂ ਪੈਂਦੇ। ਗੱਲ ਸੁਣ ਕੇ ਵੀ ਅੱਣਸੁਣੀ ਕਰ ਦਿੰਦੇ ਹਨ। ਸਬ ਕੁੱਝ ਪਤਾ ਹੁੰਦੇ ਵੀ ਭੋਲੇ, ਅਣਜਾਂਣ ਬੱਣੇ ਰਹਿੰਦੇ ਹਨ। ਉਹ ਆਪਣੇ ਕੰਮ ਤੱਕ ਮੱਤਲੱਬ ਰੱਖਦੇ ਹਨ। ਉਨਾਂ ਨੂੰ ਕੋਈ ਮੱਤਲੱਬ ਨਹੀਂ ਹੈ। ਦੂਜਾ ਬੰਦਾ ਕੀ ਕਰਦਾ ਹੈ? ਕੀ ਖਾਂਦਾ ਹੈ?
ਬੁੱਢਿਆਂ ਨੂੰ ਨੌਜੁਵਾਨਾਂ ਕੁੜੀਆਂ-ਮੁੰਡਿਆਂ ਦਾ ਪਹਿਰਾਵਾਂ ਪਸੰਦ ਨਹੀਂ ਹੈ। ਨਾਨਾਂ-ਨਾਨੀ, ਦਾਦਾ-ਦਾਦੀ ਨੂੰ ਕੁੜੀਆਂ ਦ ੇਪਾਏ ਕੱਪੜੇ ਚੰਗੇ ਨਹੀਂ ਲੱਗਦੇ। ਮਾਂਪਿਆਂ ਨੂੰ ਵੀ ਪਸੰਦ ਨਹੀਂ ਹੈ। ਪਰ ਕਈ ਮਾਂਪੇਂ ਮਾਂਣ ਸਮਝਦੇ ਹਨ। ਜਦੋਂ ਧੀਆਂ-ਭੈਣਾਂ ਛੋਟੇ ਕੱਪੜੇ ਪਾ ਕੇ ਬਾਹਰ ਜਾਂਦੀਆਂ ਹਨ। ਇੰਨਾਂ ਵਿੱਚੋਂ ਹੀ ਕਈ ਲੋਕ ਉਹੀ ਹਨ। ਜਿੰਨਾਂ ਨੂੰ ਦੂਜਿਆਂ ਦੀਆਂ ਧੀਆਂ-ਭੈਣਾਂ ਦੇ ਥੋੜੇ ਕੱਪੜੇ ਪਾਏ ਪਸੰਦ ਹਨ। ਉਹੀ ਲੋਕ ਦੂਜਿਆਂ ਦੀਆਂ ਧੀਆਂ-ਭੈਣਾਂ ਵੱਲ ਲੱਲਚਾਈਆਂ ਅੱਖਾਂ ਨਾਲ ਦੇਖਦੇ ਹਨ। ਉਨਾਂ ਦੀਆ ਖਾਨਦਾਨੀ ਔਰਤਾਂ ਹੀ ਛੋਟੇ, ਥੋੜੇ, ਘੱਟੀਆ ਕੱਪੜੇ ਪਹਿਨਦੀਆਂ ਹਨ।
ਉਮਰ ਵੱਧਣ ਨਾਲ ਯਾਦ ਸ਼ਕਤੀ ਘੱਟਦੀ ਜਾਂਦੀ ਹੈ। ਬੁੱਢਾ ਬੰਦਾ ਇਕੋ ਗੱਲ ਨੂੰ ਬਾਰ-ਬਾਰ ਕਰਦਾ ਹੈ। ਉਹੀ ਗੱਲ ਪੁੱਛੀ ਜਾਂਦਾ ਹੈ। ਉਸ ਕੋਲ ਗਿੱਣਵੀਆਂ, ਚੁਣਵੀਆਂ ਗੱਲਾਂ ਹੁੰਦੀਆਂ ਹਨ। ਇਸੇ ਲਈ ਉਹੀ ਦੁਹਰਾਈ ਜਾਂਦਾ ਹੈ। ਗੱਲ ਕਰਕੇ ਯਾਦ ਵੀ ਭੁੱਲ ਜਾਂਦਾ ਹੈ। ਕਿਹਦੇ ਨਾਲ ਗੱਲ ਕੀਤੀ ਹੈ?
ਬੁੱਢਾ ਹੋ ਕੇ, ਬੰਦਾ ਡਰੂ ਬਹੁਤ ਹੋ ਜਾਂਦਾ ਹੈ। ਗੱਲ-ਗੱਲ ਉਤੇ ਦਹਿਲ ਜਾਂਦਾ ਹੈ। ਕਈ ਇਹ ਕਹਿੰਦੇ ਸੁਣੇ ਹਨ, " ਜਦੋਂ ਕੋਈ ਊਚੀ ਬੋਲਦਾ ਹੈ। ਮੈਂ ਡਰ ਜਾਂਦਾ ਹਾਂ। ਦਿਲ ਘੱਟਣ ਲੱਗ ਜਾਂਦਾ ਹੈ। ਪਿਆਸ ਬਹੁਤ ਲੱਗਣ ਲੱਗ ਜਾਂਦੀ ਹੈ। " ਜਾਹਰ ਹੈ ਕਿ ਇਸ ਤਰਾਂ ਦੇ ਬੰਦੇ ਨੇ ਬਹੁਤ ਉਤਰਾ-ਚੜ੍ਹਾ ਦੇਖੇ ਹਨ। ਕੁੱਝ ਇਗ ਗੱਲਾਂ ਵੀ ਹੋਣਗੀਆਂ। ਜਿੰਨਾਂ ਨੂੰ ਸੋਣਚ ਕੇ, ਡਰ ਲੱਗਦਾ ਹੋਵੇਗਾ। ਕਈ ਗੱਲਾਂ ਇਸ ਤਰਾਂ ਦੀਆਂ ਹੁੰਦੀਆਂ ਹਨ। ਜੋ ਕਿਸੇ ਨਾਲ ਸਾਂਝੀਆਂ ਨਹੀਂ ਕੀਤੀਆਂ ਜਾਂਦੀਆਂ। ਉਹ ਸੋਣ ਕੇ ਬੰਦਾ ਕੰਭ ਜਾਂਦਾ ਹੈ। ਪਰ ਕਿਸੇ ਨੂੰ ਦੱਸ ਨਹੀਂ ਸਕਦਾ। ਜੁਵਾਨੀ ਦੇ ਨਸ਼ੇ ਵਿੱਚ ਬਹੁਤ ਘੱਟਨਾਵਾਂ ਐਸੀਆਂ ਹਨ। ਜੋ ਲੋਕਾਂ ਤੋਂ ਬਚੀਆਂ ਰਹਿੰਦੀਆਂ। ਪਰ ਦਿਲ ਵਿੱਚ ਤੁਫ਼ਾਨ ਖੜ੍ਹਾ ਰੱਖਦੀਆਂ ਹਨ।

ਮੇਰਾ ਨਾਂ ਲਿਲਲਿਨ ਹੈ. ਇਹ ਮੇਰੀ ਜ਼ਿੰਦਗੀ ਦਾ ਬਹੁਤ ਖੁਸ਼ੀ ਭਰਿਆ ਦਿਨ ਰਿਹਾ ਹੈ ਕਿਉਂਕਿ ਡਾ. ਸਾਗੀਗੁਰੂ ਨੇ ਮੇਰੀ ਮਦਦ ਕੀਤੀ ਹੈ ਕਿ ਮੈਂ ਆਪਣੇ ਸਾਬਕਾ ਪਤੀ ਨੂੰ ਆਪਣੀ ਜਾਦੂ ਅਤੇ ਪਿਆਰ ਨਾਲ ਵਾਪਸ ਲਿਆਏ. ਮੇਰਾ ਵਿਆਹ 6 ਸਾਲ ਹੋ ਗਿਆ ਸੀ ਅਤੇ ਇਹ ਬਹੁਤ ਭਿਆਨਕ ਸੀ ਕਿਉਂਕਿ ਮੇਰੇ ਪਤੀ ਸੱਚਮੁੱਚ ਮੇਰੇ 'ਤੇ ਧੋਖਾ ਕਰ ਰਹੇ ਸਨ ਅਤੇ ਤਲਾਕ ਦੀ ਮੰਗ ਕਰ ਰਹੇ ਸਨ ਪਰ ਜਦੋਂ ਮੈਂ ਇੰਟਰਨੈੱਟ' ਤੇ ਡਾ. ਅਤੇ ਰਿਸ਼ਤੇ ਨੂੰ ਫਿਕਸ ਕਰਨ ਵਿਚ ਮਦਦ ਕਰਦੇ ਹਨ. ਅਤੇ ਲੋਕਾਂ ਨੂੰ ਉਹਨਾਂ ਦੇ ਸਬੰਧਾਂ ਵਿਚ ਖੁਸ਼ ਰਹਿਣ ਦਿੰਦੇ ਹਨ. ਮੈਂ ਆਪਣੀ ਸਥਿਤੀ ਨੂੰ ਉਸ ਲਈ ਵਿਖਿਆਨ ਕੀਤਾ ਅਤੇ ਫਿਰ ਉਸਦੀ ਮਦਦ ਮੰਗੀ ਪਰ ਮੇਰੀ ਸਭ ਤੋਂ ਵੱਡੀ ਹੈਰਾਨੀ ਵਿੱਚ ਉਸਨੇ ਮੈਨੂੰ ਦੱਸਿਆ ਕਿ ਉਹ ਮੇਰੇ ਕੇਸ ਨਾਲ ਮੇਰੀ ਮਦਦ ਕਰਨਗੇ ਅਤੇ ਇੱਥੇ ਮੈਂ ਹੁਣ ਇਸ ਲਈ ਮਨਾ ਰਿਹਾ ਹਾਂ ਕਿਉਂਕਿ ਮੇਰੇ ਪਤੀ ਪੂਰੀ ਤਰ੍ਹਾਂ ਚੰਗੇ ਬਦਲਾਅ ਲਈ ਬਦਲ ਗਏ ਹਨ. ਉਹ ਹਮੇਸ਼ਾਂ ਮੇਰੇ ਵੱਲੋਂ ਹੋਣਾ ਚਾਹੁੰਦਾ ਹੈ ਅਤੇ ਮੇਰੀ ਮੌਜੂਦਗੀ ਤੋਂ ਬਿਨਾਂ ਕੁਝ ਨਹੀਂ ਕਰ ਸਕਦਾ. ਮੈਂ ਸੱਚਮੁੱਚ ਮੇਰੇ ਵਿਆਹ ਦਾ ਆਨੰਦ ਮਾਣ ਰਿਹਾ ਹਾਂ, ਇੱਕ ਬਹੁਤ ਵੱਡਾ ਜਸ਼ਨ ਮੈਂ ਇੰਟਰਨੈਟ ਤੇ ਗਵਾਹੀ ਦੇ ਰਹੀ ਰਹਾਂਗਾ ਕਿਉਂਕਿ ਡਾ. ਸਾਗੂਰੂ ਸੱਚਮੁੱਚ ਇੱਕ ਅਸਲੀ ਸਪੈਲ ਢੋਕਟਰ ਹੈ. ਕੀ ਤੁਹਾਨੂੰ ਹੁਣ ਡਾਕਟਰ ਨਾਲ ਸੰਪਰਕ ਕਰਨ ਵਿਚ ਸਹਾਇਤਾ ਦੀ ਜ਼ਰੂਰਤ ਹੈ: ਡ੍ਰਾਸਗੁਰੁਜ਼ੋਲੂਸ਼ਨਜ਼@gmail.com ਜਾਂ whatsapp +2349037545183 ਉਹ ਤੁਹਾਡੀ ਸਮੱਸਿਆ ਦਾ ਇਕੋ ਇਕ ਜਵਾਬ ਹੈ ਅਤੇ ਤੁਸੀਂ ਆਪਣੇ ਰਿਸ਼ਤੇ ਵਿਚ ਖੁਸ਼ ਮਹਿਸੂਸ ਕਰ ਸਕਦੇ ਹੋ.
ReplyDelete1 ਪਿਆਰ ਕਰੋ ਸਪੈਲ
2 ਜਿੱਤ
3 ਔਰਤਾਂ ਦਾ ਫ਼ਲ
4 ਪ੍ਰੋਮੋਨ ਸਪੈਲ
5 ਪ੍ਰੋਟੈਕਸ਼ਨ ਸਪੈਲ
6 ਕਾਰੋਬਾਰ ਸਪੈਲ
7 ਚੰਗੇ ਨੌਕਰੀ ਦੇ ਮਕਾਨ
8 ਲਾਟਰੀ ਸਪੈਲ ਅਤੇ ਕੋਰਟ ਕੇਸ ਸਪੈਲ.