ਕਿਰਾਏ ਉਤੇ ਮਕਾਂਨ ਲੈਣ ਲਈ ਕਈਆ ਨੂੰ ਵਿਆਹ ਜਰੂਰੀ ਕਰਨਾਂ ਪੈਂਦਾ ਹੈ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਸ਼ੁਰੂ ਵਿੱਚ ਬਦੇਸ਼ਾਂ ਵਿੱਚ ਹਰ ਬੰਦਾ ਆਪਣਾਂ ਘਰ ਨਹੀਂ ਖ੍ਰੀਦ ਸਕਦਾ। ਕਈਆਂ ਦੇ ਤਾਂ ਰਿਸ਼ਤੇਦਾਰ, ਦੋਸਤ ਪਹਿਲਾਂ ਹੀ ਬਦੇਸ਼ਾਂ ਵਿੱਚ ਰਹਿੰਦੇ ਹਨ। ਜੇ ਉਨਾਂ ਨੂੰ ਨਾਲ ਰੱਖਣ ਵਾਲਾ ਕੋਈ ਆਪਣਾਂ ਨਹੀਂ ਹੈ। ਇਸ ਲਈ ਉਨਾਂ ਨੂੰ ਸ਼ੁਰੂ ਵਿੱਚ ਕਿਰਾਏ ਉਤੇ ਰਹਿੱਣਾਂ ਪੈਂਦਾ ਹੈ। ਜਿਵੇਂ ਚੰਗਾ ਕਿਰਾਏਦਾਰ ਮੁਸ਼ਕਲ ਨਾਲ ਮਿਲਦਾ ਹੈ। ਉਵੇਂ ਹੀ ਮਕਾਂਨ ਮਾਲਕ ਵੀ ਚੰਗਾ ਕਿਸੇ ਨੂੰ ਹੀ ਮਿਲਦਾ ਹੈ। ਕੁਆਰਾ, ਛੱੜਾ ਮਰਦ ਭਾਵੇਂ ਕਿੰਨਾਂ ਵੀ ਸਰੀਫ਼ ਹੋਵੇ। ਹਰ ਕੋਈ ਉਸ ਨੂੰ ਕਿਰਾਏ ਉਤੇ ਰੱਖਣ ਤੋਂ ਬੱਚਣਾ ਚਹੁੰਦਾ ਹੈ। ਬਗੈਰ ਉਸ ਬਾਰੇ ਜਾਂਣੇ, ਸ਼ੱਕ ਦੀਆਂ ਨਜ਼ਰਾਂ ਨਾਲ ਦੇਖਿਆ ਜਾਂਦਾ ਹੈ। ਉਸ ਨੂੰ ਨਫ਼ਰਤ ਨਾਲ ਛੇੜ-ਛਾੜ ਕਰਨ ਵਾਲਾ ਹੀ ਸਮਝਿਆ ਜਾਂਦਾ ਹੈ। ਉਸ ਨੂੰ ਕੋਈ ਮਕਾਨ ਨਹੀਂ ਦੇਣਾਂ ਚਹੁੰਦਾ। ਜਿਵੇਂ ਕੁਆਰੇ ਛੱੜੇ ਹੋਣਾਂ ਕੋਈ ਗੁਨਾਹ ਹੋਵੇ। ਮਹੱਲੇ ਵਿੱਚ ਰਹਿੱਣ ਲਈ ਲੋਕ ਔਰਤ, ਮਰਦ ਨੁੰ ਵਿਆਹ ਕੇ ਛੱਡਦੇ ਹਨ। ਅੱਗਲਾ ਘਰ ਨਾਂ ਮਿਲਦਾ ਦੇਖ ਕੇ, ਦੁੱਖੀ ਹੋਇਆ ਮੱਲੋ-ਮੱਲੀ ਵਿਆਹ ਕਰਾ ਲੈਂਦਾ ਹੈ। ਲੋਕ ਕੁਆਰੇ ਛੱੜੇ ਬੰਦੇ ਤੋਂ ਬਹੁਤ ਜ਼ਿਆਦਾ ਡਰਦੇ ਹਨ। ਜਾਂ ਫਿਰ ਸ਼ਰਮਾਉਂਦੇ ਹਨ। ਜਾਂ ਖ਼ਤਰਾ ਸਮਝਦੇ ਹਨ। ਕਈ ਲੋਕ ਕੁਆਰੇ ਛੱੜੇ ਮਰਦ ਨੂੰ ਲੋਕ ਦਿਖਾਵੇ ਕਰਕੇ ਵੀ ਨਹੀਂ ਰੱਖ ਸਕਦੇ। ਕੁਆਰੇ ਛੱੜੇ ਮਰਦ ਕਿਰਾਏ ਉਤੇ ਰਹਿੰਦੇ ਦੇਖ ਕੇ, ਬਈ ਲੋਕ ਕੀ ਕਹਿੱਣਗੇ? ਕੁਆਰੇ ਛੱੜੇ ਮੁੰਡੇ ਕਨੇਡਾ, ਅਮਰੀਕਾ, ਬਾਹਰਲੇ ਦੇਸ਼ਾਂ ਵਿੱਚ ਬਹੁਤੇ ਇੱਕਠੇ ਹੋ ਕੇ ਰਹਿ ਰਹੇ ਹਨ। ਹਰ ਕੋਈ ਦਸਵੀਂ ਫੇਲ ਵੀ ਅੰਗਰੇਜ਼ੀ ਦਾ ਟੈਸਟ ਦੇ ਕੇ, ਕਨੇਡਾ, ਅਮਰੀਕਾ, ਬਾਹਰਲੇ ਦੇਸ਼ਾਂ ਨੂੰ ਆ ਰਹੇ ਹਨ। ਉਨਾਂ ਨੂੰ ਰਹਿੱਣ ਲਈ ਮਕਾਂਨ ਨਹੀਂ ਮਿਲ ਰਹੇ। ਉਹੀ ਹਾਲ ਕੁੜੀਆਂ ਦਾ ਹੈ। ਕੁਆਰੀ ਕੁੜੀ ਜਾਂ ਤਲਾਕ ਸ਼ੁਦਾ ਨੂੰ ਵੀ ਬਹੁਤੇ ਲੋਕ ਮਕਾਨ ਕਿਰਾਏ ਉਤੇ ਨਹੀਂ ਦੇਣਾਂ ਚਹੁੰਦੇ। ਇਹ ਤਿੰਨ-ਚਾਰ ਜਾਂਣੇ ਮਿਲ ਕੇ, ਕਿਰਾਏ ਉਤੇ ਮਕਾਂਨ ਲੈ ਲੈਂਦੇ ਹਨ। ਫਿਰ ਵੀ ਬਹੁਤ ਮੁਸ਼ਕਲ ਨਾਲ ਕਿਰਾਏ ਦਾ ਘਰ ਮਿਲਦਾ ਹੈ। ਕਿਰਾਏ ਦਾ ਮਕਾਂਨ ਲੈਣ ਲਈ ਬਹੁਤ ਪਾਪੜ ਵੇਲਣੇ ਪੈਂਦੇ ਹਨ। ਅੱਗਲੇ ਇੱਕ ਮਹੀਨੇ ਦਾ ਕਿਰਾਇਆ ਵੀ ਹੋਰ ਰਖਾ ਲੈਂਦੇ ਹਨ। ਵਿਆਹਿਆ ਬੰਦਾ ਭਾਵੇਂ ਕਿਹੋ ਜਿਹਾ ਵੀ ਹੋਵੇ। ਭਾਵੇਂ ਹਾਸਾ, ਠੱਡਾ, ਮਜ਼ਾਕ ਕਰੀ ਜਾਵੇ। ਕੋਈ ਬਹੁਤਾ ਇਤਰਾਜ਼ ਨਹੀਂ ਕਰਦਾ। ਸ਼ਰਤ ਇਹ ਹੁੰਦੀ ਹੈ। ਪਤਨੀ ਨਾਲ ਹੋਣੀ ਚਾਹੀਦੀ ਹੈ। ਪਤੀ-ਪਤਨੀ ਦੀ ਭਾਵੇਂ ਆਪਸ ਵਿੱਚ ਨਾਂ ਹੀ ਬੱਣਦੀ ਹੋਵੇ। ਪਰ ਉਹ ਇੱਕਠੇ ਰਹਿੱਣੇ ਚਾਹੀਦੇ ਹਨ। ਇਹ ਵਿਆਹਿਆ ਬੰਦਾ ਭਾਵੇਂ ਕਿਸੇ ਦੀ ਕੁੜੀ ਜਾਂ ਪਤਨੀ ਕੱਢ ਕੇ, ਜਾਂ ਕੁੜੀ ਕਿਰਾਏ ਉਤੇ ਹੀ ਲਿਆਇਆ ਹੋਵੇ। ਮਕਾਂਨ ਮਾਲਕ ਨੂੰ ਪਤਨੀ ਦੀ ਮੂੰਹ ਦਿæਖਾਈ ਦਿਖਾਉਣ ਪਿਛੋਂ, ਫਿਰ ਚਾਹੇ ਪੇਕੇ ਤੋਰ ਦੇਵੇ। ਮਕਾਂਨ ਮਿਲਦੇ ਹੀ ਉਸ ਤੋਂ ਖੈਹਿੜਾ ਛੁਡਾ ਲਵੇ। ਕਿਰਾਏ ਉਤੇ ਮਕਾਂਨ ਲੈਣ ਲਈ ਕਈਆ ਨੂੰ ਵਿਆਹ ਜਰੂਰੀ ਕਰਨਾਂ ਪੈਂਦਾ ਹੈ। ਜਾਂ ਫਿਰ ਬਗੈਰ ਪਤਨੀ ਤੋਂ ਕਿਰਾਏ ਉਤੇ ਮਕਾਂਨ ਹੀ ਨਹੀਂ ਮਿਲਦਾ। ਕੋਈ ਵਿਆਹ ਤੋਂ ਬਗੈਰ ਗਰਲ ਜਾਂ ਬੁਆਏ ਫ੍ਰੈਨਇਡ ਨਹੀਂ ਰੱਖ ਸਕਦਾ। ਇਹ ਗੱਲ ਕਈ ਮਕਾਂਨ ਮਾਲਕਾਂ ਨੂੰ ਹਜ਼ਮ ਨਹੀਂ ਹੁੰਦੀ ਹੈ। ਉਹ ਤਾਕ-ਝਾਕ ਕਰਕੇ ਪਤਾ ਲੱਗਾ ਹੀ ਲੈਂਦੇ ਹਨ। ਕਿਰਾਏਦਾਰਾਂ ਕੋਲ ਕੌਣ-ਕੌਣ ਆਉਂਦਾ ਹੈ? ਆਪ ਮਕਾਂਨ ਮਾਲਕ ਭਾਵੇਂ ਆਪਦੀ ਪਤਨੀ ਤੋਂ ਚੋਰੀ ਕਿਤੇ ਹੋਰ ਵੀ ਜਾਈ ਜਾਵੇ।
ਇਸ ਲਈ ਕਈ ਬਹਾਨਾਂ ਬੱਣਾਂ ਦਿੰਦੇ ਹਨ। ਪਤਨੀ ਦੀ ਅਪਲਾਈ ਕੀਤੀ ਹੈ। ਉਹ ਆਉਣ ਵਾਲੀ ਹੈ। ਮਕਾਂਨ ਮਿਲਦੇ ਹੀ ਹੋਰ ਬਾਹਨੇ ਬੱਣਨੇ ਸ਼ੁਰੂ ਹੋ ਜਾਂਦੇ ਹਨ। ਬੰਦਿਆਂ ਨੂੰ ਮਕਾਂਨ ਕਿਰਾਏ ਉਤੇ ਮਸਾ ਮਿਲਦੇ ਹਨ। ਕਈ ਲੋਕ ਕੁੱਤਿਆਂ, ਬਿੱਲਿਆਂ ਨੂੰ ਕਿਰਾਏ ਦੇ ਮਕਾਂਨ ਵਿੱਚ ਨਾਲ ਰੱਖਣਾਂ ਚਹੁੰਦੇ ਹਨ। ਉਹ ਵਾਧੂ ਕਿਰਾਇਆ ਵੀ ਦੇਣ ਲਈ ਤਿਆਰ ਹੁੰਦੇ ਹਨ। ਬਹੁਤ ਘੱਟ ਲੋਕ ਕੁੱਤਿਆਂ, ਬਿੱਲਿਆਂ ਵਾਲਿਆਂ ਨੂੰ ਕਿਰਾਏ ਉਤੇ ਮਕਾਂਨ ਦਿੰਦੇ ਹਨ। ਇਹ ਨੌਦਰਾਂ ਮਾਰ ਕੇ, ਕੰਧਾਂ ਪਾੜ ਦਿੰਦੇ ਹਨ। ਮੇਰੇ ਘਰ ਦੇ ਨਾਲ ਵਾਲਾ ਮਕਾਂਨ ਕਿਰਾਏ ਉਤੇ ਪਿਛਲੇ ਮਹੀਨੇ ਹੀ ਚੜ੍ਹਿਆ ਸੀ। ਦੋਂਨੇਂ ਪਤੀ-ਪਤਨੀ 6 ਫੁੱਟ ਲੰਮੇ ਸਨ। ਪਰ ਉਸ ਦੀ ਪਤਨੀ ਚਾਲ ਦੇਖ ਕੇ, ਨੱਚਣ ਵਾਲੇ ਖੁਸਰੇ ਦਾ ਭੁਲੇਖਾ ਪੈਂਦਾ ਸੀ। ਉਹ ਛਾਲਾ ਮਾਰ-ਮਾਰ ਤੁਰਦੀ ਸੀ। ਸਲਵਾਰ ਵੀ ਅਜੀਬ ਜਿਹੇ ਤਰੀਕੇ ਨਾਲ ਬੰਨਦੀ ਸੀ। ਗਿੱਟਿਆਂ ਤੋਂ ਕਾਫ਼ੀ ਊਚੀ ਹੁੰਦੀ ਸੀ। ਕਈ ਬਾਰ ਖਾਂਣ ਵਾਲੀਆਂ ਚੀਜ਼ਾਂ ਕਾਰ ਵਿਚੋਂ ਕੱਢਦੀ ਨੂੰ ਦੇਖਿਆ ਸੀ। ਇੱਕ ਇੱਕ ਹੱਥ ਵਿੱਚ ਚਾਰ-ਚਾਰ ਲਿਫ਼ਾਫ਼ੇ ਚੱਕਦੀ ਸੀ। ਅੱਖ ਦੇ ਝੱਪਕੇ ਨਾਲ ਬਹੁਤ ਬਰਕੱਤ ਨਾਲ ਕੰਮ ਕਰਦੀ ਸੀ। ਦੋ ਕੁ ਦਿਨ ਪਹਿਲਾਂ ਦੋਂਨਾਂ ਨੇ ਬਹੁਤੀ ਪੀ ਲਈ ਸੀ। ਇੱਕ ਦੂਜੇ ਦਾ ਕੁੱਟ ਕੁਟਾਪਾ ਕੀਤਾ। ਫਿਰ ਪੁਲੀਸ ਸੱਦ ਲਈ। ਮਕਾਂਨ ਮਾਲਕ ਵੀ ਉਥੇ ਹੀ ਸੀ। ਹੈਰਾਨੀ ਹੋਈ ਜਦੋਂ ਪੁਲੀਸ ਵਲਿਆਂ ਨੇ ਦੱਸਿਆ, " ਉਹ ਦੋਂਨੇਂ ਮਰਦ ਹਨ। " ਹੁਣ ਕੋਈ ਕੀ ਬੁੱਝੇ? ਉਹ ਦੋਸਤ ਹੀ ਸਨ। ਜਾ ਸੱਚ-ਮੁੱਚ ਪਤੀ-ਪਤਨੀ ਬੱਣੇ ਹੋਏ ਸਨ। ਪੰਜਾਬੀਆਂ ਵਿੱਚ ਤਾਂ ਮਰਦ ਹੀ ਮਰਦਾਂ ਨਾਲ ਜੱਫੀਆਂ ਪੱਪੀਆਂ ਯਾਰੀ ਵਿੱਚ ਕਰਦੇ ਰਹਿੰਦੇ ਹਨ। ਕਨੇਡਾ, ਅਮਰੀਕਾ, ਬਾਹਰਲੇ ਦੇਸ਼ਾਂ ਵਿੱਚ ਜੇ ਮਰਦ ਹੀ ਮਰਦਾਂ ਨਾਲ, ਕੁੜੀਆਂ ਹੀ ਕੁੜੀਆਂ ਨਾਲ ਜੱਫੀਆਂ ਪੱਪੀਆਂ ਕਰਨ, ਉਨਾਂ ਦੇ ਨਜਾਇਜ਼ ਸਬੰਧ ਸਮਝੇ ਜਾਂਦੇ ਹਨ।
ਕਿਉਂ ਕਿ ਮਰਦ ਹੀ ਮਰਦਾਂ ਨਾਲ ਵਿਆਹ ਕਰ ਰਹੇ ਹਨ। ਆਪਣੇ ਸਰੀਰਕ ਸਬੰਧ ਮਰਦ ਹੀ ਮਰਦਾਂ ਨਾਲ ਬੱਣਾਂ ਰਹੇ ਹਨ। ਉਵੇਂ ਹੀ ਕੁੜੀਆਂ ਕਿਹੜਾ ਘੱਟ ਹਨ? ਮਕਾਂਨ ਮਾਲਕ ਭਾਵੇਂ ਦੁਹਾਈ ਪਾਈ ਜਾਂਣ। ਕੁੜੀਆਂ ਨੂੰ ਹੀ ਮਕਾਂਨ ਕਿਰਾਏ ਉਤੇ ਦੇਣਾਂ ਹੈ। ਕਿਉਂਕਿ ਕੁੜੀਆਂ ਤੋਂ ਉਹ ਖ਼ਤਰਾ ਨਹੀਂ ਹੈ। ਜੋ ਖ਼ਤਰਾ ਮਰਦਾ ਤੋਂ ਹੈ। ਜਦੋਂ ਉਹ ਕਾਰਨਾਵਾਂ ਕਰਦੇ ਹਨ। ਸਬੂਤ ਵੀ ਛੱਡ ਜਾਂਦੇ ਹਨ। ਕੁੜੀਆਂ ਤੋਂ ਕੁੜੀਆਂ ਨੂੰ ਐਸੇ ਸਬੂਤ ਦਾ ਕੋਈ ਖ਼ਤਰਾ ਨਹੀਂ ਹੈ। ਕੁੜੀਆਂ ਹੀ ਕੁੜੀਆਂ ਨਾਲ ਸਰੀਰਕ ਸੰਬਧ ਬੱਣਾਂ ਲੈਂਦੀਆਂ ਹਨ। ਜਦੋਂ ਵਿਆਹੇ ਹੋਏ, ਪਤੀ-ਪਤਨੀ ਹੁੰਦੇ ਹੋਏ, ਮਕਾਂਨ ਮਾਲਕ ਐਸੀਆਂ ਪਬੰਧੀਆਂ ਕਿਉਂ ਲਗਾਉਂਦੇ ਹਨ। ਜਦੋਂ ਉਹ ਜਾਂਣਦੇ ਹਨ। ਉਹ ਆਪ ਵਿਆਹੇ ਹੋਏ, ਪਤੀ-ਪਤਨੀ ਹੋਣ ਕਰਕੇ, ਅਜੇ ਤੱਕ ਕਾਂਮ ਤੋਂ ਅੱਕੇ ਥੱਕੇ ਨਹੀਂ ਹਨ। ਫਿਰ ਦੂਜਿਆਂ ਉਤੇ ਪਬੰਦੀਆਂ ਲਗਾਉਂਦੇ ਕਿਉਂ ਫਿਰਦੇ ਹਨ? ਇਸ ਤਰਾਂ ਕਿਸੇ ਨੂੰ ਸ਼ੱਕ ਨਾਲ ਦੇਖਣਾਂ। ਇੱਕ ਤਾ ਇਹ ਚੰਗੀ ਗੱਲ ਨਹੀਂ ਹੈ। ਦੂਜਾ ਕਨੂੰਨਣ ਜੁਰਮ ਵੀ ਹੈ। ਜਦੋਂ ਆਪਦਾ ਹੀ ਕੰਟਰੌਲ ਨਹੀਂ ਹੈ। ਦੂਜੇ ਬੰਦਿਆਂ ਉਤੇ ਲੋਕ ਕੰਟਰੌਲ ਕਰਦੇ ਫਿਰਦੇ ਹਨ। ਗੁਆਂਢੀਂਆਂ ਦੀ ਰਾਖੀ ਕਰਦੇ ਹਨ।

Comments
Post a Comment