ਪਤੀ ਜੀ ਭਗਵਾਨ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਪਤੀ ਜੀ ਭਗਵਾਨ ਦਾ ਰੂਪ ਲੱਗਦੇ।
ਤਾਂਹੀਂ ਨਿੱਤ ਨਵੇਂ ਪਕਵਾਨ ਮੰਗਦੇ।
ਪਰਾਹੁਣਿਆਂ ਵਾਂਗ ਬਣ ਠੱਣ ਬਹਿੰਦੇ।
ਆਪਣੇ ਆਪ ਨੂੰ ਨਵਾਬ ਕਹਿੰਦੇ।
ਸਤਵਿੰਦਰ ਤਾਂ ਸੇਵਾ ਵਿੱਚ ਰਹਿੰਦੇ।
ਸੋਚਦੇ ਪ੍ਰਭੂ ਜੀ ਕਿਵੇਂ ਖੁਸ਼ ਹੁੰਦੇ।

Comments

Popular Posts