ਦੁਨੀਆਂ ਮੇ ਧਰਮ ਕਿਉਂ ਅਨੇਕ ਹੈ?

ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ

ਕਹਿਨੇ ਕੋ ਸਭ ਕਹਿਤੇ ਹੈ ਭਗਵਾਨ ਏਕ ਹੈ
ਫਿਰ ਦੁਨੀਆਂ ਮੇ ਧਰਮ ਕਿਉਂ ਅਨੇਕ ਹੈ?

ਸਭ ਧਰਮ ਏਕ ਦੂਸਰੇ ਕੋ ਦੁਕਾਰਤੇ ਹੈ
ਸਭ ਪੈਸੇ ਕਮਾਨੇ ਕੇ ਢੰਗ ਤਰੀਕੇ ਲਗਤੇ ਹੈ
ਬੰਦੇ ਕੇ ਰੂਪ -ਰੰਗ ਚੇਹਰੇ ਅਨੇਕ ਹੈ
ਫਿਰ ਵੀ ਅਨੇਕਤਾਂ ਮੇ ਏਕਤਾ ਹੈ
ਸਭ ਕਾ ਖੂਨ ਕਾ ਰੰਗ ਵੀ ਏਕ ਹੀ ਹੈ
ਆਂਖੇ ਮੂੰਹ ਨਾਕ ਮਾਸ ਅਵਾਜ਼ ਏਕ ਹੀ ਹੈ

ਏਕ ਦੂਸਰੇ ਕੇ ਦੁਸ਼ਮਨ ਅਨੇਕ ਹੈ
ਦੁਨੀਆਂ ਦਾ ਉਪਰ ਵਾਲਾਂ ਰੱਬ ਸਾਡਾ ਹੈ ਇੱਕ
ਮੇਰਾ ਆਪਕਾ ਸਭ ਦਾ ਪਾਲਣ ਹਾਰ ਹੈ ਇੱਕ
ਗੁਰੂ ਗ੍ਰੰਥੀ ਸਾਹਿਬ ਦਾ ਪਹਿਲਾਂ ਅੱਖਰ ਇੱਕ
ਗਿਣਤੀ ਦਾ ਪਹਿਲਾ ਅੱਖਰ ਇੱਕ
ਸੈਂਕੜਾ ਬਣਦਾ ਗਿਣਕੇ ਇੱਕ ਇੱਕ
ਤਲਾਅ ਭਰਦਾ ਬੂੰਦ ਪਾਣੀ ਦੀ ਪੈ ਕੇ ਇੱਕ ਇੱਕ
ਸਤਿਵੰਦਰ ਰਹੀਏ ਦੁਨੀਆਂ ਨਾਲ ਹੋ ਕੇ ਇੱਕ
ਏਕ ਦੂਸਰੇ ਕੇ ਦੁਸ਼ਮਨ ਅਨੇਕ ਹੈ ਇਕ ਦੂਜੇ ਨੂੰ ਪਿਆਰ ਕਰੀਏ
ਸਭ ਇੱਕ ਮਿਕ ਹੋ ਕੇ ਰਹੀਏ

ਸਜਨੇ ਵਰਨੇ ਮੇ ਕਮਾਲ ਦਿਖਾਤੀ ਹੈ ਔਰਤੇ

ਸਜਨੇ ਵਰਨੇ ਮੇ ਕਮਾਲ ਦਿਖਾਤੀ ਹੈ ਔਰਤੇ

Comments

Popular Posts