ਅੱਖੋਂ ਓਹਲੇ ਹੋ ਜਾਈਏ, ਮੂਹਰੇ ਆਉਣ ਨੂੰ ਕਹਿੰਦੇ ਹੋ।
-ਸਤਵਿੰਦਰ ਕੌਰ ਸੱਤੀ (ਕੈਲਗਰੀ)-ਕੈਨੇਡਾ
satwinder_7@hotmail.com
ਆਪ ਕੀ ਆਵਾਜ਼ ਸੁੰਨ ਕਰ ਹਮ ਬੇਚੈਨੀ ਭੂਲ ਜਾਤੇ ਹੈ।
ਕਭੀ-ਕਭੀ ਸੈਡ ਸੌਗ ਸੁੰਨ ਕਰ ਹਮ ਬੇਚੈਨ ਹੋ ਜਾਂਤੇ ਹੇ।
ਸਤਵਿੰਦਰ ਤੋਂ ਖੁਸ਼ੀਉ ਸੇ ਭਰੇ ਗੀਤੋ ਕੀ ਫ਼ਰਮਾਇਸ਼ ਕਰਤੇ ਹੈ।
ਲਵ ਸੌਗ ਸੁਨ ਕਰ ਤੋਂ ਹਮ ਸੱਚੀ ਝੂਮ ਨੇ ਲੱਗ ਜਾਤੇ ਹੈ
ਤੁਹਾਡੇ ਸਾਹਮਣੇ ਆ ਜਾਈਏ ਤਾਂ ਤੁਸੀਂ ਬੇਚੈਨ ਹੋ ਜਾਂਦੇ ਹੋ।
ਅੱਖੋਂ ਉਹਲੇ ਹੋ ਜਾਈਏ, ਮੂਹਰੇ ਆਉਣ ਨੂੰ ਕਹਿੰਦੇ ਹੋ।
Comments
Post a Comment