ਤਿੰਨ੍ਹਾਂ ਮਾਂਵਾਂ ਨੂੰ ਤੂੰ ਸਭਾਂਲ ਲਾ।ਤਿੰਨ੍ਹਾਂ ਮਾਂਵਾਂ ਤੋਂ ਸਦਕੇ ਜਾਈਏ।ਸੱਤੀ ਤਿੰਨ੍ਹਾਂ ਮਾਂਵਾਂ ਤੇ ਮਾਣ ਕਰੀਏ।ਤਿੰਨ੍ਹਾਂ ਮਾਂਵਾਂ ਨੂੰ ਸੀਸ ਝੁੱਕਾਈਏ।ਮਾਂਵਾਂ ਨੂੰ ਆਂਚ ਨਾ ਆਉਣ ਦਾਈਏ।ਮਾਂਵਾਂ ਦੀਆ ਮਸੀਬਤਾਂ ਆਪ ਲੈਂਈਏ।ਮਾਂ ਦੀ ਆਈ ਆਪ ਮਰ ਜਾਈਏ।ਮਾਂ ਦੀ ਬੁੱਕਲ ਵਿੱਚ ਲੁਕ ਜਾਈਏ।ਆਜੋ ਮਾਂ ਦੀ ਛਾਂ ਥੱਲੇ ਬਹਿ ਜਾਈਏ।ਸਾਰੀਆਂ ਮਸੀਬਤਾ ਤੋਂ ਬੱਚ ਜਾਈਏ।ਮਾਂ ਦੀਆਂ ਪੱਕੀਆ ਰੋਟੀਆਂ ਖਾਈਏ।ਸਤਵਿੰਦਰ ਤਿੰਨ੍ਹਾਂ ਮਾਂਵਾ ਸੰਭਾਲ ਲਈਏ।

Share

Comments

Popular Posts