ਜੰਮੋ ਧੀਆ ਪੁੱਤਰਾ ਦੀਆ ਜੋੜੀਆ। ਵੰਡੋ ਦੋਨਾ ਦੀਆ ਰਲ ਮਿਲ ਕੇ ਲੋਹੜੀਆ।ਵੰਡੋ ਗੁੜ, ਮੂਗਫਲੀ, ਰੇਇਉੜੀਆ। ਲਾਲ ਖਿਡਾਉਦੀਆ ਰਹਿਣ ਭਰਜਾਈਆਹੁਬੀਆ ਨੀ ਸਮਾਉਦੀਆ ਮਾਈਆ। ਸਾਰਿਆ ਨੇ ਖੁਸ਼ੀ ਵਿੱਚ ਗੇੜੀਆ ਲਾਈਆ।ਗਿਧੇ ਵਿੱਚ ਨੱਚ ਕੇ ਖੁਸ਼ੀਆ ਮਨਾਈਆ। ਦਿਉ ਅਸ਼ੀਰਵਾਦ ਜੀ ਸਭ ਨੂੰ ਵਧਾਈਆ। ਲੋਹੜੀ ਖੁਸ਼ੀ ਦਾ ਪਰਤੀਕ ਹੈ। ਕੀ ਲੋਹੜੀ ਮੁੰਡੇ ਜੰਮਣ ਵਾਲਿਆ ਲਈ ਹੈ? ਕੀ ਖੁਸ਼ੀ ਮੁੰਡੇ ਵਾਲਿਆ ਦੇ ਘਰ ਹੀ ਹੈ?

Comments

Popular Posts