ਪਾਲਣ ਦਾ ਸੀ ਫਰਜ਼ ਤੇਰਾ ਬਣਦਾ।ਮਾਂ ਵੀ ਹੁਣ ਬੁੱਢੀ ਹੋਗੀ ਆ।ਮਾਂ ਨੂੰ ਤੇਰਾਂ ਸਹਾਰਾ ਚਹੀਦਾ।ਬੱਚਿਆਂ ਦਾ ਵੀ ਫਰਜ਼ ਬੱਣਦਾ।ਮਾਂ ਨੂੰ ਨਹੀਂ ਰੁਲਣ ਦੇਈ ਦਾ।ਬੁੱਢੀ ਮਾਂ ਦੀ ਇੱਜ਼ਤ ਰੱਖਲਾ।ਥਾਂ ਥਾਂ ਮਾਂ ਨੂੰ ਧੱਕੇ ਨਾਂ ਖੱਲਾਂ।ਪੁਰਾਣੇ ਸਮਾਨ ‘ਚ’ ਨਾ ਰਲਾ।ਮਾਂ ਦੀ ਮੰਜੀ ਨੂੰ ਥਾਂ ਚਾਹੀਦਾ।ਘਰ ‘ਚ’ ਰੱਬ ਬਰਕਤ ਪਾਊਗਾ।ਹੁੰਦਾ ਮਾਂ ਵਿੱਚ ਹੀ ਰੱਬ ਵੱਸਦਾ।

Comments

Popular Posts