ਜਾਗਰਤੀ ਦੀਆ ਧੂਣੀਆ ਬਾਲੀਏ। ਲੋਹੜੀ ਨੂੰ ਪੈਸੇ, ਸੂਟ, ਗੁੜ, ਮੂੰਗਫਲੀ ਤੇ ਰੇਇਉੜੀਆ ਵੰਡਣ ਨਾਲ ਖੁਸ਼ੀਆ ਦੇ ਗੀਤ ਗਾਈਏ। ਮੁੱਕਤਸਰ ਦੀ ਮਾਗੀ ਨਹ੍ਹਾਂਈਏ। ਕੀ ਦੁਲੇ ਭੱਟੀ ਦੇ ਗੀਤ ਹੀ ਗਾਉਦੇ ਰਹਾਗੇ? ਜਾਂ ਉਸ ਵਰਗੇ ਧੀਆ ਦੀ ਇੱਜ਼ਤ ਦੇ ਰਾਖੇ ਵੀ ਬਣਾਗੇ।ਰੱਬ ਨੇ ਪੰਜਾਬੀ ਮਾਂ ਬੋਲੀ ਦੀਆ ਸੇਵਾ ਲਾਈਆ। ਦੂਗਣੀ ਚੋਗਣੀਆ ਕਰੋ ਕਮਾਈਆ

Comments

Popular Posts