ਛੋਟੇਂ ਦੋਂਨੇਂ ਸਹਿਬਜਾਦੇਂ ਸਰਹੰਦ ਵਿੱਚ ਸ਼ਹੀਦੀਂ ਪਾਗੇ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
satwinder_7@hotmail.com
ਛੋਟੇਂ ਦੋਨੇਂ ਸਰਹੰਦ ਦੀਆਂ ਨੀਹਾਂ ਵਿੱਚ ਜਿਉਂਦੇ ਚੀਣੇ
ਮਾਂਤਾ ਗੁਜਰੀ ਵੀਂ ਠੰਡੇ ਬੁਰਜ ਵਿੱਚ ਸ਼ਹੀਦੀ ਪਾਗੇ
ਸਾਰਾਂ ਪਰਿਵਾਰ ਹਕੂਮਤ ਦੇ ਜੁਲਮ ਦੇ ਵਿਰੁਧ ਲੜਿਆ
ਰਸੋਈਆ ਗੱਗੂ ਜੇਵਰੀਂ ਦੋਲਤ ਦੇਖ ਬੇਈਮਾਨ ਹੋ ਗਿਆ
ਭਾਂਣੇ ਦਾ ਗੇੜ ਚੱਲ ਗਿਆ ਭੇਤ ਘਰ ਦਾ ਭੇਤੀਂ ਦੇ ਗਿਆ
ਸਹਬਿਜਾਦਿਆਂ ਲਾਲਾ, ਮਾਤਾ ਜੀ  ਨੂੰ ਗੁੰਗੂ ਦਗਾ ਦੇ ਗਿਆ
ਜਾ ਕੇ ਭੇਤੀਂ ਗੰਗੂ ਦੋਖੀ ਦੁਸ਼ਮੱਣ ਵਜ਼ੀਦੇ ਦੇ ਨਾਲ ਮਿਲ ਗਿਆ
ਛੋਟੇ ਜੋਰਾਵਰ ਸਿੰਘ ਫਤਿਹ ਸਿੰਘ ਜੀ ਨੀਹਾਂ ਵਿੱਚ ਚਿਣੇ ਆ
ਸਤਵਿੰਦਰ ਸਾਰੇ ਮਾਂਪਿਆਂ ਨੂੰ ਪੁੱਤਰ ਹੁੰਦੇਂ ਬਡ਼ੇ ਪਿਆਰੇ ਆ ਗੁਰੂ ਦਸਮ ਪਿਤਾਂ ਵਾਰ ਪਰਿਵਾਰ ਧਰਮ ਬਚਾਗੇ ਆ। ਸੱਤੀ ਕੁਰਬਾਨੀ ਕਰਨ ਦਾ ਰਾਸਤਾਂ ਦਿਖਾਗੇਂ ਆ।
ਧਰਮ ਤੋਂ ਕੁਰਬਾਨ ਹੋਣ ਵਾਲੇ ਸ਼ਹੀਂਦ ਕਹਾਂਉਂਦੇ ਆ।

Comments

Popular Posts