ਰੱਬ ਹੀ ਮਿਲਾਪ ਲਈ ਘੱਲਦੇ

ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
ਰੱਬ ਨੇ ਬੜੇ ਖ਼ਜ਼ਾਨੇ ਭਰੇ ਨੇ। ਦੋ ਹੱਥ ਹੋਰ ਕਮਾਉਣ ਨੂੰ ਨੇ।
ਪੁਰਾਉਣ ਚਾਰੀ ਨਹੀਂ ਕਰਦੇ। ਅਸੀਂ ਪੂਰਾ ਘਰ ਹੀ ਸਭਾਲਦੇ।
ਰੱਬ ਦੇ ਨਾ ਦੇ ਲੰਗਰ ਚਲਦੇ। ਰੱਬ ਹੀ ਮਿਲਾਪ ਲਈ ਘੱਲਦੇ।
ਸੱਤੀ ਚਾਕਰੀ ਕਰਦੇ ਨੇ ਫਿਰਦੇ। ਸਤਵਿੰਦਰ ਬੰਦੇ ਰੱਬ ਲੱਗਦੇ।

Comments