ਯਾਰ ਦਿਲ ਮੱਲ ਬਹਿੰਦਾ
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
ਪਿਆਰ ਤਾਂ ਆਪੇ ਹੋ ਜਾਂਦਾ। ਦਿਲ ਤੇ ਨਾਂ ਕਿਸੇ ਦਾ ਜ਼ੋਰ ਹੁੰਦਾ।
ਦਿਲ ਦੂਜੇ ਦਾ ਦਿਲ ਮੱਲ ਲੈਂਦਾ। ਆਪਣਾਂ ਆਪ ਹੀ ਭੁੱਲ ਜਾਂਦਾ।
ਯਾਰ ਲਈ ਕਮਲਾ ਦਿਲ ਹੁੰਦ। ਯਾਰ ਦੇ ਪਿਛੇ ਭੱਜ-ਭੱਜ ਜਾਂਦਾ।
ਦੁਨੀਆਂ ਚ ਲਾਲਮ ਹੋ ਜਾਂਦਾ। ਪਿਆਰੇ ਦਾ ਨਾਂਮ ਪਿਆਰਾ ਹੁੰਦਾ।
ਸੱਤੀ ਕਹਿ ਜਦੋਂ ਸੋਹਣਾਂ ਬਲਾਉਂਦਾ। ਸਾਡਾ ਮਨ ਸੱਚੀ ਮੋਹ ਲੈਂਦਾ।
ਸਤਵਿੰਦਰ ਨੂੰ ਕੋਈ ਹੋਰ ਨੀ ਦਿਹਦਾ। ਯਾਰ ਦਿਲ ਮੱਲ ਬਹਿੰਦਾ।
Comments
Post a Comment