ਲੋਕਾਂ ਤੋਂ ਕਰ ਪਰਦਾ ਹੀ ਰੱਖੋ ਜੀ

ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ

ਬੜੇ ਸੋਹਣੇ ਹੋ ਨਜ਼ਰਾਂ ਤੋਂ ਬਚੋਂ ਜੀ। ਦੁਨੀਆਂ ਬਹੁਤ ਹੀ ਬੇਰਹਿਮ ਹੈ ਜੀ।
ਦੁਨੀਆਂ ਦੀਆਂ ਨਜ਼ਰਾਂ ਤੋ ਬਚੋ ਜੀ। ਮਿਰਚਾਂ ਬਾਰ-ਬਾਰ ਉਤੋ ਦੀ ਸਿੱਟੇ ਜੀ।
ਕੰਨ ਪਿਛੇ ਕਾਲਾ ਟਿੱਕਾ ਲਾ ਕੇ ਰੱਖੋ ਜੀ। ਲੋਕਾਂ ਤੋਂ ਕਰ ਪਰਦਾ ਹੀ ਰੱਖੋ ਜੀ।
ਸਤਵਿੰਦਰ ਵੱਲ ਮੁੱਖੜਾ ਆਪਣਾਂ ਰੱਖੋ ਜੀ। ਸੱਤੀ ਨਜ਼ਰਾਂ ਮਿਲਾ ਕੇ ਤੱਕੋ ਜੀ।

Comments