ਮੰਨਾਂ
- ਸਤਵਿੰਦਰ ਕੌਰ ਸੱਤੀ (ਕੈਲਗਰੀ) -
ਜਿਉਂਦੇ ਜੀਅ ਨਾਂ ਤਮਾਨਾਂ ਮੁੱਕਦੀ ਏ।
ਤਮੰਨਾਂ ਕਰਕੇ ਹੀ ਜਾਨ ਸੁੱਕਦੀ ਏ।
ਚਿੰਤਾਂ ਵਿੱਚ ਹੀ ਜਿੰਦਗੀ ਮੁੱਕਦੀ ਏ।
ਤਮੰਨਾਂ ਅੱਗੇ ਹੀ ਦੁਨੀਆਂ ਝੁੱਕਦੀ ਏ।
ਤਮੰਨਾਂ ਨਾਂ ਹੋਤੀ, ਆਪ ਨਾਂ ਹੋਤੇ, ਹਮ ਨਾਂ ਹੋਤੇ।
ਹਮ ਦੁਨੀਆਂ ਮੇ ਨਾਂ ਹੋਤੇ, ਤੋਂ ਬੱਚੇ ਕਹਾਂ ਹੋਤੇ।
ਤਮੰਨਾਂ ਹੈ ਤੋਂ ਦੁਨੀਆਂ ਹੈ।
ਦੁਨੀਆਂ ਹੈ ਤੋਂ ਹਮ ਸਬ ਹੈ।
ਤਮੰਨਾਂ ਨਾਂ ਹੋਤੀ, ਮੁਲਾਕਾਤ ਨਾਂ ਹੋਤੀ।
ਆਪ ਕੀ ਪਿਆਰੀ ਸੂਰਤ ਨਾਂ ਹੋਤੀ।
ਸਤਵਿੰਦਰ ਆਪ ਪੇ ਕੁਰਬਾਨ ਨਾਂ ਹੋਤੀ।
ਆਪ ਕੀ ਖੂਬਸੂਰਤੀ ਕੀ ਸ਼ੈਅਰੀ ਨਾਂ ਹੋਤੀ।
18Sukhvinder Kaur, Baljinder Singh and 16 others
4 Comments
2 Shares
- Get link
- X
- Other Apps
Comments
Post a Comment