ਸੱਦੀ ਅੱਧੀ ਰਾਤੋਂ, ਦੋਸਤ ਅਸੀਂ ਹਾਜ਼ਰ ਆ
- ਸਤਵਿੰਦਰ ਕੌਰ ਸੱਤੀ (ਕੈਲਗਰੀ) -ਕੈਨੇਡਾ
satwinder_7@hotmail.com
ਦੋਸਤ ਤੋਂ ਉਹਲਾ ਨਹੀਂ ਹੁੰਦਾ ਕਿਸੇ ਗੱਲ ਦਾ।
ਭਾਵੇਂ ਸਾਡਾ ਦਾ ਦਿਲ ਕੱਢਕੇ ਤਲੀ ਤੇ ਰੱਖਲਾ।
ਆਪਣੀ ਦੋਸਤੀ ਪੱਕੀ ਕੋਈ ਨੀਂ ਤੋੜ ਸਕਦਾ।
ਤੂੰ ਕਰਲੀ ਜਕੀਨ ਸੱਚੀ ਮੇਰੀ ਦੀ ਗੱਲ ਦਾ।
ਦੋਸਤ ਤੂੰ ਭਾ ਸਾਡੇ ਭੇਤ ਲੋਕਾਂ ਨੂੰ ਦਸੀ ਜਾਂ।
ਸਾਡੇ ਸਾਰੇ ਪੜਦੇ, ਹੋਰਾਂ ਕੋਲ ਫੋਲੀ ਜਾਂ।
ਦੋਸਤਾ ਹੋਰਾਂ ਦੀ ਹਾਂ ਵਿੱਚ ਹਾਮੀ ਭਰੀ ਜਾਂ।
ਸਤਵਿੰਦਰ ਮੇਰਾ ਤੇਰੇ ਬਿੰਨ੍ਹਾਂ ਕੋਈ ਹੋਰ ਨਾਂ।
ਭਾਵੇਂ ਸਾਨੂੰ ਤੂੰ ਵੀ ਬਦਨਾਮ ਨਿੱਤ ਕਰੀ ਜਾਂ।
ਅਸੀਂ ਤਾਂ ਡੋਰੀ, ਸੱਤੀ ਉਸ ਰੱਬ ਤੇ ਸਿੱਟ ਆ।
ਸੱਦੀ ਅੱਧੀ ਰਾਤੋਂ, ਦੋਸਤ ਅਸੀਂ ਹਾਜ਼ਰ ਆ।
ਦੋਸਤਾ ਅਸੀਂ ਤੈਨੂੰ ਆਪਣੀ ਜਾਨ ਦੇਣੀ ਆ।
- ਸਤਵਿੰਦਰ ਕੌਰ ਸੱਤੀ (ਕੈਲਗਰੀ) -ਕੈਨੇਡਾ
satwinder_7@hotmail.com
ਦੋਸਤ ਤੋਂ ਉਹਲਾ ਨਹੀਂ ਹੁੰਦਾ ਕਿਸੇ ਗੱਲ ਦਾ।
ਭਾਵੇਂ ਸਾਡਾ ਦਾ ਦਿਲ ਕੱਢਕੇ ਤਲੀ ਤੇ ਰੱਖਲਾ।
ਆਪਣੀ ਦੋਸਤੀ ਪੱਕੀ ਕੋਈ ਨੀਂ ਤੋੜ ਸਕਦਾ।
ਤੂੰ ਕਰਲੀ ਜਕੀਨ ਸੱਚੀ ਮੇਰੀ ਦੀ ਗੱਲ ਦਾ।
ਦੋਸਤ ਤੂੰ ਭਾ ਸਾਡੇ ਭੇਤ ਲੋਕਾਂ ਨੂੰ ਦਸੀ ਜਾਂ।
ਸਾਡੇ ਸਾਰੇ ਪੜਦੇ, ਹੋਰਾਂ ਕੋਲ ਫੋਲੀ ਜਾਂ।
ਦੋਸਤਾ ਹੋਰਾਂ ਦੀ ਹਾਂ ਵਿੱਚ ਹਾਮੀ ਭਰੀ ਜਾਂ।
ਸਤਵਿੰਦਰ ਮੇਰਾ ਤੇਰੇ ਬਿੰਨ੍ਹਾਂ ਕੋਈ ਹੋਰ ਨਾਂ।
ਭਾਵੇਂ ਸਾਨੂੰ ਤੂੰ ਵੀ ਬਦਨਾਮ ਨਿੱਤ ਕਰੀ ਜਾਂ।
ਅਸੀਂ ਤਾਂ ਡੋਰੀ, ਸੱਤੀ ਉਸ ਰੱਬ ਤੇ ਸਿੱਟ ਆ।
ਸੱਦੀ ਅੱਧੀ ਰਾਤੋਂ, ਦੋਸਤ ਅਸੀਂ ਹਾਜ਼ਰ ਆ।
ਦੋਸਤਾ ਅਸੀਂ ਤੈਨੂੰ ਆਪਣੀ ਜਾਨ ਦੇਣੀ ਆ।
Comments
Post a Comment