ਦੋਸਤਾ ਸਭ ਤੋਂ ਪਿਆਰਾ ਹੈ ਸਾਨੂੰ ਲਗਦਾ
- ਸਤਵਿੰਦਰ ਕੌਰ ਸੱਤੀ (ਕੈਲਗਰੀ) -
ਦੋਸਤ ਮੇਰਾ ਭੇਤ ਲੈ ਕੇ, ਸਾਡੇ ਹੀ ਦਿਲ ਦਾ।
ਦੋਸਤ ਹੀ ਜਾ ਕੇ, ਸਾਡੇ ਦੁਸ਼ਮਣਾ ਨੂੰ ਦੱਸਦਾ।
ਦੋਸਤਾ ਦੋਸਤ ਦੇ ਨਾਲ, ਦਗਾ ਨਹੀਂ ਕਰੀਦਾ।
ਦੋਸਤਾ ਵੇ ਦੁਸ਼ਮੱਣ ਦੇ, ਨਾਲ ਨਹੀਂ ਮਿਲੀਂ ਦਾ।
ਦੋਸਤਾ ਤੂੰ ਭਾਵੇ ਮੇਰਾ ਹੁਣ ਦੁਸ਼ਮੱਣ ਬੱਣਜਾ।
ਦੋਸਤਾਂ ਵੇ ਤੂੰ ਸਾਡਾ, ਪੱਕਾ ਦੋਸਤ ਬਣਜਾ।
ਸੱਤੀ ਤੂੰ ਅੱਜ ਆ ਕੇ ਸਾਡੇ ਮੁਹਰੇ ਬੈਠਜਾਂ।
ਤੇਰੀ ਹਰ ਗੱਲ ਹੈ, ਮੇਰਾ ਮਨ ਸਵੀਕਾਰਦਾ।
ਦੋਸਤਾ ਸਭ ਤੋਂ ਪਿਆਰਾ, ਹੈ ਸਾਨੂੰ ਲਗਦਾ।
ਸਤਵਿੰਦਰ ਤੇ ਅੱਖਾਂ ਬੰਦ ਕਰ, ਜਕੀਨ ਕਰੀਦਾ।
- ਸਤਵਿੰਦਰ ਕੌਰ ਸੱਤੀ (ਕੈਲਗਰੀ) -
ਦੋਸਤ ਮੇਰਾ ਭੇਤ ਲੈ ਕੇ, ਸਾਡੇ ਹੀ ਦਿਲ ਦਾ।
ਦੋਸਤ ਹੀ ਜਾ ਕੇ, ਸਾਡੇ ਦੁਸ਼ਮਣਾ ਨੂੰ ਦੱਸਦਾ।
ਦੋਸਤਾ ਦੋਸਤ ਦੇ ਨਾਲ, ਦਗਾ ਨਹੀਂ ਕਰੀਦਾ।
ਦੋਸਤਾ ਵੇ ਦੁਸ਼ਮੱਣ ਦੇ, ਨਾਲ ਨਹੀਂ ਮਿਲੀਂ ਦਾ।
ਦੋਸਤਾ ਤੂੰ ਭਾਵੇ ਮੇਰਾ ਹੁਣ ਦੁਸ਼ਮੱਣ ਬੱਣਜਾ।
ਦੋਸਤਾਂ ਵੇ ਤੂੰ ਸਾਡਾ, ਪੱਕਾ ਦੋਸਤ ਬਣਜਾ।
ਸੱਤੀ ਤੂੰ ਅੱਜ ਆ ਕੇ ਸਾਡੇ ਮੁਹਰੇ ਬੈਠਜਾਂ।
ਤੇਰੀ ਹਰ ਗੱਲ ਹੈ, ਮੇਰਾ ਮਨ ਸਵੀਕਾਰਦਾ।
ਦੋਸਤਾ ਸਭ ਤੋਂ ਪਿਆਰਾ, ਹੈ ਸਾਨੂੰ ਲਗਦਾ।
ਸਤਵਿੰਦਰ ਤੇ ਅੱਖਾਂ ਬੰਦ ਕਰ, ਜਕੀਨ ਕਰੀਦਾ।
Comments
Post a Comment