ਦਰਸ਼ਨ ਕਰਕੇ ਤੇਰੇ ਚਿੱਤ ਵੀ ਬੱਗੋਬਾਗ ਹੋ ਜਾਂਦਾ
-ਸਤਵਿੰਦਰ ਕੌਰ ਸੱਤੀ (ਕੈਲਗਰੀ)-
ਤੇਰੇ ਬਿੰਨਾਂ ਸਾਨੂੰ ਕੋਈ ਸਹਾਰਾ ਨਹੀਂ ਦਿੰਹਦਾ। ਸਾਰੀ ਦੁਨੀਆਂ ਦੇ ਵਿੱਚੋਂ ਇੱਕ ਤੂੰਹੀਂ ਤੂੰ ਦਿੰਹਦਾ।
ਭੱਖੜੇ ਦੇ ਕੰਢੇ ਵਾਂਗ ਦਿਲ ਮੇਰੇ ਵਿੱਚ ਖੂਬੀ ਜਾਂਦਾ। ਜਿਧਰ ਵੀ ਦੇਖਾ ਤੂੰ ਮੈਨੂੰ ਸਾਰੇ ਪਾਸੇ ਦਿੰਹਦਾ।
ਦੁਨੀਆਂ ਦੇ ਵਿੱਚੋਂ ਤੇਰਾ ਮੁੱਖ ਸੋਹਣਾਂ ਦਿੰਹਦਾ। ਤੈਨੂੰ ਦੇਖ ਕੇ ਸਾਡੇ ਦਿਲ ਵਿੱਚ ਚੰਦ ਚੜ੍ਹ ਜਾਂਦਾ।
ਮਨ ਗਦ-ਗਦ ਕਰਨ ਕਰਨ ਲੱਗ ਜਾਂਦਾ। ਦਰਸ਼ਨ ਕਰਕੇ ਤੇਰੇ ਚਿੱਤ ਵੀ ਬੱਗੋਬਾਗ ਹੋ ਜਾਂਦਾ।
ਤੂੰ ਨਹੀ ਦਿਸਦਾ ਅੱਖਾਂ ਵਿੱਚ ਹਨੇਰ ਆਉਦਾ। ਸੱਤੀ ਤੂੰ ਨਾਂ ਦਿਸੇ ਜਿਉਣਾਂ ਮੁਸ਼ਕਲ ਸਾਡਾ ਹੁੰਦਾ।
ਤੇਰੀ ਕਰਕੇ ਚਾਕਰੀ ਮਨ ਨੂੰ ਸਕੂਨ ਆਉਦਾ। ਸਤਵਿੰਦਰ ਨੂੰ ਰੱਬਾ ਸਾਰੀ ਦੁਨੀਆਂ ਚੋਂ ਤੂੰ ਦਿੰਹਦਾ।

Comments
Post a Comment