ਪ੍ਰਦੇਸੀ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕੈਨੇਡਾ
satwinder_7@hotmail.com
ਦੇਸ਼ ਸੇ ਪ੍ਰਦੇਸ ਹੀ ਪਿਆਰਾ ਲੱਗਤਾ ਹੈ। 
ਪ੍ਰਦੇਸੀ ਪ੍ਰਦੇਸ ਕੋ ਅਪਨਾਂ ਸਮਝਤਾ ਹੈ।
ਪ੍ਰਦੇਸ ਮੇ ਰਹਿ ਖ਼ੂਬ ਦਿਲ ਬਿਹਲਤਾ ਹੈ।
ਜਬ ਪ੍ਰਦੇਸ ਮੇ ਰੇਡੀਉ ਪੰਜਾਬੀ ਵੱਜਤਾ ਹੈ।
ਚਮਕ ਦਮਕ ਦੇਖ ਕਰ ਪ੍ਰਦੇਸ ਆਤੇ ਹੈ।
ਲੋਗ ਇੱਕ ਦੂਸਰੇ ਕੋ ਪ੍ਰਦੇਸੀ ਬੋਲਤੇ ਹੈ।
ਹਮ ਤੋਂ ਹਰ ਦੇਸ ਕੋ ਆਪਨਾਂ ਸਮਝਤੇ ਹੈ।
ਤਬੀ ਤੋਂ ਹਮ ਦੇਸ-ਦੇਸ ਗੁੰਮਤੇ ਫਿਰਤੇ ਹੈ।
ਪ੍ਰਦੇਸੀ ਬਣਨ ਨੂੰ ਕੀਹਦਾ ਜੀਅ ਕਰਦਾ?
ਸਭ ਅੰਨਜਲ ਦਾ ਲੱਗਦਾ ਚੱਕਰ ਚਲਦਾ।
ਬੰਦਾ ਪੰਛੀਆਂ ਵਾਂਗ ਫਿਰਦਾ ਚੋਗ ਚੁਗਦਾ।
ਜੁੱਲੀ ਕੁੱਲੀ ਦੀਆਂ ਲੋੜਾਂ ਪੂਰੀਆਂ ਕਰਦਾ।
ਜ਼ਿੰਦਗੀ ਵਧੀਆਂ ਬਣਾਉਣ ਨੂੰ ਪ੍ਰਦੇਸੀ ਬਣਦਾ।
ਡਾਲਰ ਕਮਾਉਣ ਨੂੰ ਰਾਤ ਨੂੰ ਵੀ ਦਿਨ ਲੱਗਦਾ।
ਜਿਹੜੇ ਦੇਸ਼ ਰਹੀਏ ਉਹੀ ਆਪਣਾ ਲੱਗਣ ਲੱਗਦਾ।
ਹਰ ਦੇਸ਼ ਭਾਵੇਂ ਖ਼ੂਬਸੂਰਤ ਪਿਆਰੇ ਸੋਹਣੇ ਲੱਗਦਾ।
ਸਾਡੀਆਂ ਸਭ ਲੋੜਾਂ ਦੇਸ ਪ੍ਰਦੇਸ ਪੂਰੀਆਂ ਕਰਦਾ।
ਸਤਵਿੰਦਰ ਆਪ ਨੂੰ ਬੰਦਾ ਕਿਉਂ ਪ੍ਰਦੇਸੀ ਸਮਝਦਾ?
ਸੱਤੀ ਹਰ ਦੇਸ਼ ਆਪਣਾ ਬਹੁਤ ਪਿਆਰਾ ਲੱਗਦਾ।
ਤਾਂਹੀ ਕੈਨੇਡਾ, ਅਮਰੀਕਾ, ਵਲੈਤ ਬੰਦਾ ਵੱਸਦਾ।
ਮਿਹਨਤ ਕਰ ਪ੍ਰਦੇਸ ਕਾਮਜ਼ਾਬੀ ਦੇ ਝੰਡੇ ਗੱਡਦਾ।
ਵਾਹੂ ਵਾਹੂ ਇੱਕ ਦੂਜੇ ਬੰਦੇ ਨੂੰ ਪ੍ਰਦੇਸੀ ਬੰਦਾ ਕਰਦਾ।

Comments

Popular Posts