ਤੈਨੂੰ ਯਾਦ ਕਰਦੇ ਆਪ ਨੂੰ ਵੀ ਭੁੱਲ ਜਾਈਏ
-ਸਤਵਿੰਦਰ ਕੌਰ ਸੱਤੀ (ਕੈਲਗਰੀ)-ਕੈਨੇਡਾ
satwinder_7@hotmail.com
ਤੇਰੀ ਯਾਦ ਵਿੱਚ ਪੂਰੀ ਜ਼ਿੰਦਗੀ ਤੇਰੇ ਨਾਮ ਕਰੀਏ।
ਤੇਰੀ ਯਾਦ ਵਿੱਚ ਹੀ ਅਸੀਂ ਸ਼ਾਇਰੋ ਸ਼ਾਇਰੀ ਕਰੀਏ
ਤੇਰੀ ਯਾਦ ਵਿੱਚ ਹੀ ਤੇਰੇ ਉੱਤੇ ਗੀਤ ਲਿਖ ਗਾਈਏ।
ਤੈਨੂੰ ਯਾਦ ਕਰਦੇ ਆਪਣੇ ਆਪ ਨੂੰ ਵੀ ਭੁੱਲ ਜਾਈਏ।
ਯਾਦਾਂ ਮੇਰੀਆਂ ਵਿੱਚ ਤੁਸੀਂ ਸਦਾ ਅੱਖਾਂ ਮੂਹਰੇ ਆਏ।
ਸਾਰੀ ਰਾਤ ਸੁਪਨੇ ਵਿੱਚ ਤੇਰੀਆਂ ਯਾਦਾਂ ਨੇ ਸਤਾਏ।
ਤੇਰੀਆਂ ਯਾਦਾਂ ਤੋਂ ਸਤਵਿੰਦਰ ਪਿੱਛਾ ਕਿਵੇਂ ਛਡਾਏ?
ਸੱਤੀ ਯਾਦਾਂ ਤੇਰੀਆਂ ਨੂੰ ਤੂੰ ਹੀਂ ਦੱਸ ਕਿਵੇਂ ਭੁਲੀਏ?
ਤੂੰ ਦੱਸ ਕੀ ਤੈਨੂੰ ਅਸੀਂ ਯਾਦ ਕਰਦੇ ਮਰ ਜਾਈਏ?
ਰੱਬਾ ਤੇਰੀ ਯਾਦ ਵਿੱਚ ਅਸੀਂ ਜਿਉਂਦੇ ਬੈਠੇ ਰਹੀਏ।

Comments
Post a Comment