ਦਿਲ ਉਹਦੇ ਦਿਲ ਨਾਲ ਗੋਤੇ ਖਾਵੇ
- ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਉਹਦਾ ਨਾਂਮ ਬੁੱਲਾਂ ਉਤੇ ਵੀ ਆਵੇ। ਮਨ ਪੂਰੇ ਜੱਗ ਨੂੰ ਦੱਸਣਾਂ ਵੀ ਚਾਵੇ।
ਸਾਨੂੰ ਚੰਦਰੇ ਲੋਕਾਂ ਕੋਲੋ ਡਰ ਆਵੇ। ਤਾਂਹੀ ਯਾਰ ਨੂੰ ਦਿਲ ਵਿੱਚ ਲੁੱਕਾਵੇ।
ਸਾਨੂੰ ਉਹਦਾ ਪਿਆਰ ਬੜਾ ਆਵੇ। ਦਿਲ ਉਹਦੇ ਦਿਲ ਨਾਲ ਗੋਤੇ ਖਾਵੇ।
ਸਾਨੂੰ ਖੂਬਸੂਰਤ ਕਹਿ ਬੁਲਾਵੇ। ਸਤਵਿੰਦਰ ਦੇ ਗੱਲਾਂ ਉਤੇ ਲਾਲੀ ਆਵੇ।
ਜਦੋਂ ਉਹ ਜਿਸਮ ਨੂੰ ਛੂਹ ਜਾਵੇ। ਸੱਤੀ ਨੂੰ ਉਹਦੇ ਕੋਲੋ ਲਾਜ਼ ਵੀ ਨਾਂ ਆਵੇ।
ਮਨ ਵੀ ਝੱਟ ਉਹਦਾ ਬੱਣ ਜਾਵੇ। ਸਾਡੇ ਕੋਲੋ ਖਿਸਕ ਯਾਰ ਵੱਲ ਚਲਾ ਜਾਵੇ।

Comments
Post a Comment