ਪ੍ਰਭੂ ਜੀ ਤੈਨੁੰ ਦੇਖ ਕੇ, ਲੱਗਦਾ ਰੱਬ ਆਪ ਗਿਆ। ਧੰਨਵਾਦ ਦਰਸ਼ਨ ਦੇਣ ਲਈ। ਮਜ਼ਾ ਆ ਗਿਆ। ਮੈਂ ਵੀ ਹੁਣੇ ਗੁਲਾਬ ਜਾਂਮਣਾਂ ਗਰਮ ਕਰਕੇ, ਖਾ ਰਹੀ ਹਾਂ। ਸਬ ਨੂੰ ਮੇਰੀ ਮਹਿਫ਼ਲ ਵਿੱਚ ਸੱਦਾ ਹੈ। ਇਹ ਲਇਨਾਂ ਆਪਣੇ ਅੱਜ ਦੇ ਆਰਟੀਕਲ ਵਿੱਚ ਐਡ ਕਰ ਰਹੀ ਹਾਂ। " ਜਦੋਂ ਦੁਨੀਆਂ ਜ਼ੁਬਾਨ ਦੇ ਫੱਟ ਮਾਰਦੀ, ਉਦੋਂ ਕਲਮ ਇਤਹਾਸ ਲਿਖਦੀ ਹੈ। "


ਕੈਸੇ ਬਤਾਊ ਆਪ ਕੇ ਬਗੈਰ ਜੁਦਾਈ ਮੇ ਜੀ ਪਾਨਾਂ
ਕਭੀ-ਕਭੀ ਤੋਂ ਆਪ ਕੀ ਸੱਚੀ ਯਾਦ ਆਤੀ ਹੈ।
ਇਸੀ ਲੀਏ ਸਤਵਿੰਦਰ ਸ਼ੇਅਰ ਲਿਖ ਪਾਤੀ ਹੈ।
ਕਭੀ-ਕਭੀ ਦਿਲ ਕੋ ਆਪ ਕੀ ਦੂਰੀ ਸਤਾਤੀ ਹੈ।
ਫਿਰ ਦੂਰੀ ਰੱਬ ਕੇ ਬੀਚ ਹਮਾਰੀ ਮਿਟ ਜਾਤੀ ਹੈ।
ਕਦੇ ਕਦੇ ਤੇਰੀ ਯਾਦ ਸਾਨੂੰ ਬੜਾ ਸਤਾਉਂਦੀ ਏ।
ਕਦੇ ਕਦੇ ਤਾਂ ਮਨ ਨੂੰ ਬੇਚੈਨ ਕਰਾਉਂਦੀ ਏ।
ਕਦੇ ਕਦੇ ਇਹ ਬੜਾ ਸਾਨੂੰ ਰੋਂਵਾਉਂਦੀ ਏ।
ਕਦੇ ਕਦੇ ਬੁਲਾਂ ਉਤੇ ਸਾਡੇ ਖੁਸ਼ੀ ਲਿਉਂਦੀ ਏ।
ਸੱਤੀ ਨੂੰ ਤੇਰੀ ਹਰ ਇੱਕ ਅਦਾ ਮੋਹ ਲੈਂਦੀ ਏ।
ਸੰਡੇ ਦੀ ਰਾਤ ਸਾਨੂੰ ਦੋਸਤੋ ਮਸਾ ਆਉਂਦੀ ਏ।
ਕਦੇ ਕਦੇ ਜੋ ਅੱਖਾਂ ਮਿਲਾ ਜਾਂਦੇ ਹੋ
ਦਿਲ ਵਾਲੀ ਗੱਲ ਕਹਿ ਜਾਂਦੇ ਹੋ।

ਤੇਰੇ ਵਰਗਾ ਨਾਂ ਹੋਰ ਦੇਖਿਆ। ਤੂੰ ਰੱਬ ਦਾ ਰੂਪ ਦੇਖਿਆ।
ਸੱਤੀ ਨੇ ਸੋਹਣਾ ਯਾਰ ਦੇਖਿਆ। ਰੱਬ ਦਾ ਦਿਦਾਰ ਦੇਖਿਆ।
ਸੱਚੀ ਸਤਵਿੰਦਰ ਕੀ ਦੇਖਿਆ? ਜੋਤ ਦਾ ਮਿਲਾਪ ਦੇਖਿਆ।
ਦਰਗਾਹ ਦਾ ਸੁਵਰਗ ਦੇਖਿਆ। ਸੋਹਣਾ ਤੇਰਾ ਰੂਪ ਦੇਖਿਆ।
ਤੇਰੇ ਵਿਚੋਂ ਐਸਾ ਸੁਖ ਦੇਖਿਆ। ਰੱਬ ਨਾਲ ਮਿਲਾਪ ਦੇਖਿਆ।



ਤੂੰ ਬਦਨਾਂਮ ਕਰਨੋਂ ਨਹੀਂ ਹੱਟਣਾਂ
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ 
ਬੱਲੇ ਉਏ ਚਲਾਕ ਸੱਜਣਾਂ। ਤੂੰ ਚਲਕੀਆਂ ਤੋਂ ਨਹੀਂ ਹੱਟਣਾਂ।
ਤੇਰੀ ਇਸ ਅਦਾ ਨੇ ਲੁੱਟਣਾਂ। ਤੂੰ ਸਾਨੂੰ ਠੱਗਣੋਂ ਨਹੀਂ ਹੱਟਣਾਂ।
ਅਸੀਂ ਨਿਮਾਣੇ ਬੱਣ ਝੁੱਕਣਾਂ। ਤੂੰ ਤਬਾਹ ਕਰਨੋਂ ਨਹੀਂ ਹੱਟਣਾਂ।
ਮੈਂ ਤੇਰੇ ਹੱਥੋਂ ਤਬਾਅ ਹੋਣਾਂ। ਤੂੰ ਬਦਨਾਂਮ ਕਰਨੋਂ ਨਹੀਂ ਹੱਟਣਾਂ।
ਸੱਤੀ ਨੇ ਕੱਖਾਂ ਵਾਂਗ ਰੁਲਣਾਂ। ਤੂੰ ਲਿਤਾੜ ਲੰਘਣੋਂ ਨਹੀਂ ਹੱਟਣਾਂ।
ਸਤਵਿੰਦਰ ਨੇ ਕੱਲੇ ਰੋਣਾਂ। ਤੂੰ ਗੈਰਾਂ ਨਾਲ ਹੱਸਣੋਂ ਨਹੀਂ ਹੱਟਣਾਂ।

Comments

Popular Posts