ਪਿਆਰ ਵਾਲਿਆ ਦੇ ਦਿਲਾਂ ਦੇ ਵਿੱਚ ਝੱਟ-ਪੱਟ ਜਾ ਕੇ ਰਹਿੰਦੀ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਮੈਂ ਆਪਣੀ ਫੇਸ ਬੁੱਕ ਉਤੇ, ਕਿਸੇ ਦੀ ਫੋਟੋ ਲੱਗਣ ਨਹੀਂ ਦਿੰਦੀ।
ਜਿਹਦੇ ਉਤੇ ਆ ਜੇ ਦਿਲ, ਉਹ ਨੂੰ ਹੱਥੋਂ ਨਿੱਕਲਣ ਨਹੀਂ ਦਿੰਦੀ।
ਸੋਹਣੇ ਦਿਲਦਾਰ ਦੀ ਫੋਟੋ ਦਿਲ ਦੇ, ਖਾਨੇ ਵਿੱਚ ਬੰਦ ਕਰ ਦਿੰਦੀ।
ਮੈਂ ਪਿਆਰ ਦੀ ਉਤੇ ਮਾਰ ਕੁੰਡੀ, ਯਾਰ ਨੂੰ ਖਿਸਕਣ ਨਹੀਂ ਦਿੰਦੀ।
ਪਿਆਰ ਵਾਲਿਆ ਦੇ, ਦਿਲਾਂ ਦੇ ਵਿੱਚ ਝੱਟ-ਪੱਟ ਜਾ ਕੇ ਰਹਿੰਦੀ।
ਮੈਂ ਬਹੁਤੇ ਫੂਕਰੇ ਬੰਦੇ ਦੇਖ ਕੇ ਹੀ, ਦੂਰੋਂ ਹੀ ਸਲਾਮ ਕਰ ਦਿੰਦੀ।
ਸਤਵਿੰਦਰ ਨੱਕ ਚੜ੍ਹੇ ਦੀ, ਮਿੰਨਤਾਂ ਸਾਨੂੰ ਕਰਨੀ ਨਹੀਂ ਆਉਂਦੀ।ਸੱਤੀ ਕਹੇ ਕਰ ਸੱਚਾ ਪਿਆਰ, ਪਿਆਰ ਵਿੱਚ ਸ਼ਕਤੀ ਬਹੁਤ ਹੂੰਦੀ।
ਮੱਥਾਂ, ਮੂੰਹ ਸਾਡਾ ਸੋਹਣਾ ਯਾਰ ਚੁੰਮ ਲੈਂਦਾ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਜੇ ਇੱਕ ਜਾਂਣਾ ਰੁਸ ਕੇ , ਛੱਡ ਚਲਾ ਜਾਦਾ।
ਉਸ ਤੋਂ ਸੋਹਣਾ ਯਾਰ, ਰੱਬ ਆ ਝੋਲੀ ਪਉਂਦਾ।
ਰੱਬ ਕਹੇ ਲੈ ਲਾ, ਜੋ ਮਨ ਤੇਰੇ ਚੰਨ ਭਾਉਂਦਾ।
ਆਪੇ ਦੇਖ ਲਾ, ਜਿਹੜਾ ਤੇਰੇ ਮਨ ਲੁਉਂਦਾ।
ਛਾਂਟ ਕੇ ਰੱਖ ਕੋਲੋ ਜੋ ਦਿਲ ਬਹਿਲਾਉਂਦਾ।
ਸੋਹਣਿਆਂ ਵਿੱਚ ਸੱਤੀ ਨੂੰ ਕਮਲੀ ਕਰ ਲੈਂਦਾ।
ਰੱਬ ਆ ਲੇ ਸਾਡੇ ਮੂਹਰੇ ਸੋਵਬਰ ਰਚਾਉਂਦਾ।
ਸਤਵਿੰਦਰ ਦਿਲ ਤਾਂ ਸੋਹਣਾ ਰੱਬ ਮੋਹ ਲੈਂਦਾ।
ਜਦੋਂ ਘੁੱਟ ਸਾਨੂੰ ਤਾਂ ਗੱਲਵਕੜੀ ਵਿੱਚ ਲੈਂਦਾ।ਮੱਥਾਂ, ਮੂੰਹ ਸਾਡਾ ਸੋਹਣਾ ਯਾਰ ਚੁੰਮ ਲੈਂਦਾ।ਜੇ ਇੱਕ ਜਾਂਣਾ ਰੁਸ ਕੇ , ਛੱਡ ਕੇ ਚਲਾ ਜਾਦਾ।
ਉਸ ਤੋਂ ਸੋਹਣਾ ਯਾਰ ਰੱਬ ਆ ਝੋਲੀ ਪਉਂਦਾ।
ਹੋਲੋ, ਹਾਏ, ਡਾਰਲਿੰਗ ਕਹਿੰਦੇ ਨੇ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਲੋਕ ਰੱਬ ਬੱਣ ਹੀ ਜਾਂਦੇ ਨੇ। ਸਾਨੂੰ ਪੈਰਾਂ ਦੇ ਵਿੱਚ ਰੁਲਾਂਉਂਦੇ ਨੇ।
ਦਿਲ ਤੇ ਬੜੇ ਸਿਤਮ ਢਾਉਂਦੇ ਨੇ। ਇਹ ਲੋਕ ਹੀ ਬੜਾ ਰੋਉਂਦੇ ਨੇ।
ਉਹ ਦਿਲ ਸਾਡਾ ਤੋੜ ਹੱਸਦੇ ਨੇ। ਜਦੋਂ ਮਖੌਲਾਂ ਦੇ ਨਾਲ ਮਾਰਦੇ ਨੇ।
ਸੋਹਣੇ ਮਿਸ ਜੂਜ,ਸਾਨੂੰ ਕਰਦੇ ਨੇ। ਹੋਲੋ, ਹਾਏ, ਡਾਰਲਿੰਗ ਕਹਿੰਦੇ ਨੇ।
ਨਿੱਤ ਲਵ ਲੈਟਰ ਘੱਲਦੇ ਨੇ। ਡੀਅਰ ਲਿਖ ਸਾਡੇ ਵੱਲ ਘੱਲਦੇ ਨੇ।
ਫੇਸਬੁੱਕ ਉਤੇ ਮੈਸਜ਼ ਛੱਡਦੇ ਨੇ। ਸਤਵਿੰਦਰ ਥੱਮ-ਅੱਪ ਕਰਦੇ ਨੇ।
ਸਾਡੇ ਉਨਾਂ ਯਾਰਾਂ ਦੇ ਉਦਾਂ ਯਾਰ ਬਹੁਤ ਨੇ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਸਾਡੇ ਭਰੋਸੇ ਉਸ ਸੋਹਣੇ ਰੱਬ ਉਤੇ ਨੇ। ਰੱਬ ਨਾਲ ਕਰਦੇ ਪਿਆਰ ਬਹੁਤ ਨੇ।
ਦੁਨੀਆਂ ਤੇ ਸਾਡੇ ਦਿਲਦਾਰ ਬਹੁਤ ਨੇ। ਸਾਡੇ ਦਿਲ ਉਹਦੇ ਤੇ ਮੋਹਤ ਬਹੁਤ ਨੇ।
ਜੋ ਸਾਡੇ ਹੀ ਕੋਲੋ ਦੂਰ ਬੈਠੇ ਬਹੁਤ ਨੇ। ਸੱਤੀ ਨਾਲ ਕਰਦੇ ਪਿਆਰ ਬਹੁਤ ਨੇਸਾਨੂੰ ਪਿਆਰ ਕਰਕੇ ਮਾਰਦੇ ਬਹੁਤ ਨੇ। ਸਤਵਿੰਦਰ ਤੇਰੇ ਉਤੇ ਭਰੋਸੇ ਬਹੁਤ ਨੇ।
ਸਾਡੇ ਉਨਾਂ ਯਾਰਾਂ ਦੇ ਉਦਾਂ ਯਾਰ ਬਹੁਤ ਨੇ। ਜਿਹਦੇ ਉਤੇ ਮੋਹਤ ਯਾਰ ਬਹੁਤੇ ਨੇ।
ਹਾਏਉਏ ਰੱਬਾ ਤੇਰੇ ਲਾਰੇ-ਲੱਪੇ ਬਹੁਤ ਨੇ। ਤੇਰੇ ਕਰੀਏ ਪਿਆਰ ਆਉਂਦੇ ਬਹੁਤ ਨੇ।

Comments
Post a Comment