ਉਏ ਰੱਬ ਤੇਰਾ ਥਿੱਕ ਯੂ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ 
ਲੱਲੂ ਜੀ ਆਈ ਲਵ ਯੂ । ਕਹੀ ਜਾਂਦੇ ਸੇਮ ਟੂ ਯੂ।
ਚੰਨਾਂ ਵੈਰੀ ਸਮਾਰਟ ਯੂ। ਕਹਿੰਦੇ ਤੇਰਾ ਥਿੱਕ ਯੂ। 
ਤੇਰੇ ਜੀ ਸੀਨੇ ਲੱਗ ਯੂ। ਕਹਿਦੇ ਆਈ ਲਵ ਯੂ ।
ਸੱਤੀ ਆਈ ਲਾਈਕ ਯੂ। ਕਰਦੇ ਬੜਾ ਥਿੱਕ ਯੂ।
ਸਤਵਿੰਦਰ ਮਿਲ ਯੂ। ਉਏ ਰੱਬ ਤੇਰਾ ਥਿੱਕ ਯੂ।
ਵੇਅਰ ਯਾਰ ਆਰ ਯੂ। ਕਰਦੇ ਬੜਾ ਮਿਸ ਯੂ।
ਤੇਰੇ ਗਲ਼ੇ ਲੱਗ ਯੂ। ਸਾਡਾ ਜੀ ਪੁੰਨ ਲੱਗ ਯੂ।


ਉਮਰ ਭਰ ਰਹਾਂ ਯਾਰਾ ਤੇਰੇ ਸੰਗ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ 
ਭਾਵੇਂ ਹੈਗੇ ਪਤਲੇ ਤੋਂ ਵੀ ਕੰਮ, ਜੂ ਆਰ ਸੋ ਹੈਡਸਮ। 
ਚੱਲੋ ਸਮਾਂ ਇਦਾ ਹੀ ਜਾਣਾਂ ਲੰਘ, ਤੈਨੂੰ ਦੇਖ-ਦੇਖ ਕੇ। 
ਵੈਸੇ ਤੇਰੇ ਕੋਲੋ ਲੱਗੇ ਮੈਨੂੰ ਸੰਘ, ਤੇਰੀ ਸੂਰਤ ਚੱਟ ਕੇ।
ਮੈਂ ਤਾਂ ਜੀ ਰਹਿ ਗਈ ਬੜੀ ਦੰਘ, ਮੁੱਖ ਸੋਹਣਾਂ ਦੇਖ ਕੇ।
ਉਮਰ ਭਰ ਰਹਾਂ ਯਾਰਾ ਤੇਰੇ ਸੰਗ, ਸੱਤੀ ਨਾਲ ਲੱਗ ਕੇ।
ਮੈਂ ਸੁਵਰਗਾਂ ਨੂੰ ਜਾਵਾਂ ਅੱਜ ਲੰਘ, ਸਤਵਿੰਦਰ ਮਿਲ ਕੇ।



ਬੌਦਲ ਕੇ ਦਰਾਂ ਦੇ ਅੱਗੇ ਆਈ ਜਾਂਦੇ ਨੇ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ 
ਉਹੀ ਜੋ ਮੈਨੂੰ ਹੱਦੋਂ ਬਹੁਤਾ ਪਿਆਰ ਕਰੀ ਜਾਂਦੇ ਨੇ।
ਪਿਆਰ ਲੁਕੋਂਉਣ ਲਈ ਮੇਰੇ ਨਾਲ ਲੜੀ ਜਾਂਦੇ ਨੇ।
ਆਪਦੀ ਬੱਣਾਉਣ ਲਈ ਕਹਿੱਣੋ ਸੰਗੀ ਜਾਂਦੇ ਨੇ।
ਤਾਂਹੀ ਤਾਂ ਮੂੰਹ ਵਿੱਚੋਂ ਤੱਤੇ ਬੋਲ ਕੱਢੀ ਜਾਂਦੇ ਨੇ।
ਲਈਕ ਕਰਦੇ ਹਾਂ, ਸੱਜਣ ਮੈਨੂੰ ਕਹੀ ਜਾਂਦੇ ਨੇ।
ਮੈਨੂੰ ਸੋਹਣੇ ਯਾਰ ਗਰਮ ਸੁਭਾ ਦੇ ਲੱਗੀ ਜਾਂਦੇ ਨੇ।
ਸੱਤੀ ਦੇ ਜਾਦੂ ਦਿਲ ਦਿਮਾਗ ਉਤੇ ਚੱਲੀ ਜਾਂਦੇ ਨੇ।
ਤਾਂਹੀਂ ਤਾਂ ਬੌਦਲ ਕੇ ਦਰਾਂ ਦੇ ਅੱਗੇ ਆਈ ਜਾਂਦੇ ਨੇ।
ਸਤਵਿੰਦਰ ਸੋਹਣਾਂ ਮੁੱਖ ਦੇਖਣੇ ਨੂੰ ਮਰੀ ਜਾਂਦੇ ਨੇ।
ਕੌੜਾ ਖਾ ਕੇ ਮਿੱਠਾ ਬਆਦ ਵਿੱਚ ਤਾਂਹੀ ਖਾਂਦੇ ਨੇ।


ਔਰਤ ਦਾ ਬਲਾਤਕਾਰ ਕਰਕੇ, ਆਪਦੀ ਮਰਦਨਗੀ ਨਾਂ ਦਿਖਾਉ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਸਮਾਜ ਦੀਆਂ, ਕੁਰੀਤੀਆਂ ਦੀ ਵੀ ਕੈਸੀ ਕੀ ਤੈਸੀ ਕਰੀ ਜਾਉ।
ਐਸਾ ਕੋਈ ਤੁਸੀਂ ਲਿਖ ਕੇ, ਸੋਹਣਾਂ ਜਿਹਾ ਗੀਤ ਬੱਣਾਈ ਜਾਉ।
ਪੁੱਤਾਂ ਕੱਲਿਆਂ ਨੂੰ ਜੰਮਣ ਲਈ, ਭਰੂਣ ਹੱਤਿਆ ਨਾਂ ਕਰੀ ਜਾਉ।
ਧੀਆਂ ਕੁੱਖਾਂ ਵਿੱਚ, ਮਾਰਨ ਵਾਲਿਆਂ ਨੂੰ ਵੀ ਬੇਸ਼ਰਮੀ ਦੇਈ ਜਾਉ।
ਦੁਨੀਆਂ ਵਾਲਿਉ, ਤੁਸੀਂ ਸੈਕਸ ਨੂੰ ਕੱਲਾ ਮੰਨੋਂਰੰਜ਼ਨ ਨਾਂ ਬਣਾਉ।
ਔਰਤ ਦਾ ਬਲਾਤਕਾਰ ਕਰਕੇ, ਆਪਦੀ ਮਰਦਨਗੀ ਨਾਂ ਦਿਖਾਉ।
ਔਰਤ ਦੇ ਕੱਪੜੇ ਲਾ, ਲੁੱਟ ਕੇ, ਮਰਦੋ ਤੁਸੀਂ ਤਾਕਵਾਰ ਨਾਂ ਕਹਾਉ।
ਸੱਤੀ ਲੈ ਕੇ ਰਿਸ਼ਵਤ, ਗਰੀਬਾਂ ਕੰਮਜ਼ੋਰਾਂ ਨੂੰ ਹੋਰ ਨਾਂ ਸਤਾਈ ਜਾਉ।
ਸਤਵਿੰਦਰ ਦੇ ਧੋਖਾ, ਆਪਣੀਆਂ ਵੋਟਾਂ ਝੂਠੀਆਂ ਨਾਂ ਬੱਣਾਈ ਜਾਉ।
ਇਵੇਂ ਹੀ ਧੱੜਾ-ਧੱੜ ਲਿਖ ਕੇ, ਲੋਕਾਂ ਦੀ ਏਹੀ ਕੀ ਤੇਹੀ ਫੇਰੀ ਜਾਓ

Comments

Popular Posts