ਜਦੋਂ ਚੋਰੀ ਦੇ ਕੇ ਉਹ ਤੱਕਦਾ
-ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
ਉਹ ਸਹਮਣੇ ਆ ਕੇ ਬੈਹਿਦਾ। ਮੇਰੀਆਂ ਅੱਖਾਂ ਮੂਹਰੇ ਰਹਿੰਦਾ।
ਚੁੱਪ ਕਰ ਮੈਨੂੰ ਰਹੇ ਸਿਤਾਉਂਦਾ। ਮੇਰਾ ਦਿਲ ਚੋਰੀ ਕਰ ਲੈਂਦਾ।
ਮਨ ਦੀ ਗੱਲ ਕਹਿਣੋਂ ਸੰਗਦਾ। ਮੈਨੂੰ ਕੋਲ ਬੈਠਣ ਨੂੰ ਕਹਿੰਦਾ।
ਮਨ ਤਾਂ ਝੱਲਾਂ ਹੀ ਹੋਈ ਜਾਂਦਾਂ। ਉਹਦੇ ਸਹਮਣੇ ਹੋ-ਹੋ ਬਹਿੰਦਾ।
ਸੱਤੀ ਦਿਲ ਧੱਕ-ਧੱਕ ਕਰਦਾ। ਜਦੋਂ ਚੋਰੀ ਦੇ ਕੇ ਉਹ ਤੱਕਦਾ।
ਸਤਵਿੰਦਰ ਤੇ ਉਦੋਂ ਤਰਸ ਕਰਦਾ। ਪਿਆਰੇ ਬੁੱਲਾਂ ਨਾਲ ਹੱਸਦਾ।


ਸਤਵਿੰਦਰ ਨੂੰ ਦਿਲਦਾਰ ਸੱਚਾ ਮਿਲ ਗਿਆ। ।
-ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
ਜੇ ਤੂੰ ਮੈਨੂੰ ਛੱਡ ਗਿਆ। ਮੈਨੂੰ ਬਿਰਹੋਂ ਵਿੱਚ ਮਾਰ ਗਿਆ।
ਮੇਰੀਆਂ ਸਦਰਾਂ ਸਾੜ ਗਿਆ। ਮੇਰਾ ਪਿਆਰ ਮਾਰ ਗਿਆ।
ਮੈਨੂੰ ਤੂੰ ਖੂਬ ਸਤਾ ਗਿਆ। ਛਮਕਾਂ ਪਿੰਡੇ ਤੇ ਮਾਰ ਗਿਆ।
ਮੇਰਾ ਜੱਗ ਉਜੜ ਗਿਆ। ਸਾਨੂੰ ਕਮਲੀ ਕਰ ਗਿਆ।
ਮੈਂ ਸਬਰ ਕਰ ਲਿਆ। ਅਸੀਂ ਹੁਣ ਰੋ ਲਿਆ ਬਥੇਰਾ।
ਲੋਕਾਂ ਚ ਬਦਨਾਂਮ ਕਰ ਗਿਆ। ਮੇਰਾ ਨਾਂਮ ਕਈਆ ਨੂੰ ਵੇਚ ਗਿਆ।
ਸਾਨੂੰ ਹੁਣ ਰੱਬ ਮਿਲ ਗਿਆ। ਉਹਦੇ ਨਾਲ ਸਾਡਾ ਦਿਲ ਲੱਗ ਗਿਆ।
ਉਹ ਸੋਹਣਾਂ ਤਾਂ ਮੇਰਾ ਹੋ ਗਿਆ। ਤੇਰੇ ਤੋਂ ਵੀ ਸੋਹਣਾਂ ਮਿਲ ਗਿਆ।
ਉਹਦੇ ਨਾਲ ਸੱਤੀ ਦਾ ਦਿਲ ਪਰਚ ਗਿਆ। ਸਾਡਾ ਵੀ ਸਰ ਗਿਆ।
ਸਤਵਿੰਦਰ ਨੂੰ ਦਿਲਦਾਰ ਸੱਚਾ ਮਿਲ ਗਿਆ। ਪਿਆਰ ਹੋ ਗਿਆ।


ਦਿਲ ਤੋਂ ਤੇਰਾ ਹੈ, ਦਿਲ ਤੋਂ ਮੇਰਾ ਹੈ
-ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
ਦਿਲ ਤੋਂ ਪਾਗਲ ਹੈ। ਦਿਲ ਤੋਂ ਦਿਵਾਨਾਂ ਹੈ। ਦਿਲ ਤੋਂ ਸੁੰਦਰ ਹੈ।
ਦਿਲ ਤੋਂ ਪਿਆਰਾ ਹੈ। ਦਿਲ ਤੋਂ ਮੱਚਲਤਾ ਹੈ। ਦਿਲ ਤੋਂ ਚਾਹਤ ਹੈ।
ਦਿਲ ਤੋਂ ਮਰਾਤਾ ਹੈ। ਦਿਲ ਤੋ ਰੁਆਤਾ ਹੈ। ਦਿਲ ਤੋਂ ਕਮਲਾ ਹੈ। 
ਦਿਲ ਤੋਂ ਮਜ਼ਬੂਰ ਹੈ। ਦਿਲ ਤੋਂ ਬਿਚਾਰਾ ਹੈ। ਦਿਲ ਤੋਂ ਸਵੀਟ ਹੈ।
ਦਿਲ ਤੋਂ ਜੀਵਤ ਹੈ। ਦਿਲ ਤੋ ਉਸ ਕਾ ਹੈ। ਦਿਲ ਤੋਂ ਰੱਬ ਕਾ ਹੈ।
ਦਿਲ ਤੋਂ ਤੇਰਾ ਹੈ। ਦਿਲ ਤੋਂ ਮੇਰਾ ਹੈ। ਦਿਲ ਤੋਂ ਸੱਤੀ ਕਾ ਹੈ।
ਦਿਲ ਤੋਂ ਯਾਰ ਕਾ ਹੈ। ਦਿਲ ਤੋਂ ਲਿਖਾਤਾ ਹੈ। ਸਤਵਿੰਦਰ ਪੇ ਮਰਤਾ ਹੈ।





ਪਾ ਕੇ ਅੰਗਠੀ ਸਾਨੂੰ ਤਾਂ ਬੁੱਕ ਲੈਂਦੇ ਹੋ।
ਜਦੋਂ ਹੱਥਾਂ ਨਾਲ ਉਂਗਲੀ ਛੂਹ ਲੈਂਦੇ ਹੋ।
ਪਿਆਰ ਦਾ ਚੱਕਰ ਤੁਸੀਂ ਚਲਾ ਲੈਂਦੇ ਹੋ।
ਆਈ ਲਵ-ਯੂ ਕਹਿ ਸਾਨੂੰ ਫਸਾ ਲੈਂਦੇ ਹੋ।
ਤੁਸੀਂ ਸੱਤੀ ਨੂੰ ਕਦੇ ਅੱਖਾਂ ਉਤੇ ਲੈਂਦੇ ਹੋ।
ਮੁਸਕਰਾ ਕੇ ਮੈਨੂੰ ਮੋਹਤ ਕਰ ਲੈਂਦੇ ਹੋ।
ਸਤਵਿੰਦਰ ਨੂੰ ਜਬਤ ਕਰ ਲੈਂਦੇ ਹੋ।
ਮੈਨੂੰ ਦਿਲ ਵਿੱਚ ਬੰਦ ਕਰ ਲੈਂਦੇ ਹੋ।
ਪੱਕੇ ਪਿਆਰ ਵਿੱਚ ਮਜ਼ਬੂਰ ਲੈਂਦੇ ਹੋ।



ਤੇਰੀ ਫੋਟੋ ਨੂੰ ਦਿਲ ਦੇਖਣਾਂ ਚਹੁੰਦਾ
-ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
ਤੂੰ ਇੱਕ ਬਾਰ ਸਾਡੇ ਸਹਮਣੇ ਤਾਂ ਆ।
ਤੂੰ ਘੁੰਡ ਮੁੱਖ ਤੋਂ ਸ਼ਰਮਾਂ ਦਾ ਦੇ ਉਠਾ।
ਤੂੰ ਸਾਨੂੰ ਲੁੱਕ ਕੇ ਯਾਰਾ ਹੋਰ ਨਾਂ ਸਤ।
ਤੇਰੇ ਬਗੈਰ ਇੱਕਲਾ ਮਨ ਬਹੁਤ ਰੌਦਾਂ।
ਤੇਰਾ ਸੋਹਣਾਂ ਮੁੱਖ ਮਨ ਦੇਖਣਾਂ ਚਹੁੰਦਾ।
ਸੱਚੀਂ-ਮੁੱਚੀ ਤੇਰਾ ਵਿਯੋਗ ਸਤਾਉਂਦਾ।
ਸੱਤੀ ਤਰਲੇ ਤੇਰੇ ਦਿਲ ਮੇਰਾ ਪਾਉਂਦਾ।
ਕਹਿੰਦਾ ਤੇਰੇ ਬਗੈਰ ਕੱਲਾ ਨਾਂ ਜਿਉਂਦਾ।
ਸਤਵਿੰਦਰ ਤੇਰਾ ਚੇਤਾ ਮੈਨੂੰ ਆਉਂਦਾ।
ਤੇਰੀ ਫੋਟੋ ਨੂੰ ਦਿਲ ਦੇਖਣਾਂ ਚਹੁੰਦਾ।

Comments

Popular Posts