ਬੰਦਾ ਕੀ ਉਡਦਾ ਪੰਛੀ ਲਾਉਣਾਂ ਆਉਂਦਾ
-ਸਤਵਿੰਦਰ ਸੱਤੀ (ਕੈਲਗਰੀ) - ਕਨੇਡਾਸਾਨੂੰ ਵੀ ਯਾਰ ਮੂਹਰੇ ਲਿਉਣਾ ਆਉਂਦਾ। ਮਿੰਨਤਾਂ ਤਰਲੇ ਕਰ ਮੰਨਾਉਣਾਂ ਆਉਂਦਾ।
ਯਾਰ ਭੋਟ ਕੇ ਗਿੱਝੇ ਵਿੱਚ ਪਾਉਣਾ ਆਉਂਦਾ। ਬੱਚ ਜਾਂ ਜੇ ਸਾਡੇ ਤੋਂ ਬੱਚ ਤੇਰੇ ਤੋਂ ਹੁੰਦਾ।
ਬੰਦਾ ਕੀ ਉਡਦਾ ਪੰਛੀ ਲਾਉਣਾਂ ਆਉਂਦਾ। ਕਰਕੇ ਜਾਦੂ ਮੰਤਰ ਚਲਾਉਣਾਂ ਆਉਂਦਾ।
ਸੱਤੀ ਮਾਰ ਮਿੱਠੀਆ ਫਸਾਉਣਾ ਆਉਂਦਾ। ਸਤਵਿੰਦਰ ਨੂੰ ਫੋਟੋ ਵੀ ਖਿੱਚਣਾਂ ਆਉਂਦਾ।
ਤੇਰਾ ਭੋਲਾਂ ਜਿਹਾ ਚੇਹਰਾ ਮੂਹਰੇ ਆਉਂਦਾ। ਤੈਨੂੰ ਬਗੈਰ ਦੇਖੇ ਸਾਨੂੰ ਦੇਖਣਾਂ ਆਉਂਦਾ।
Comments
Post a Comment