ਸ਼ੜਕਾਂ ਦੀ ਟੁੱਟ ਭੱਜ ਕਦੋ ਠੀਕ ਹੋਵੇਗੀ
-ਸਤਵਿੰਦਰ ਕੌਰ ਸੱਤੀ (ਕੈਲਗਰੀ)-
ਪੰਜਾਬ ਵਿੱਚ ਸ਼ੜਕਾਂ ਤਾਂ ਬਹੁਤ ਹਨ। ਹਰ ਅੱਧੇ ਕਿਲੋਮੀਟਰ ਵਿੱਚ ਹੀ ਚਾਰ ਸ਼ੜਕਾਂ ਮਿਲ ਜਾਂਦੀਆਂ ਹਨ। ਪਰ ਗੋਡੇ-ਗੋਡੇ ਟੋਏ ਹਨ। ਹਰ ਕੋਈ ਗੱਡੀ ਐਸੀ ਸ਼ੜਕ ਉਤੇ ਚਲਾਉਣੋਂ ਡਰਦਾ ਹੈ। ਗੱਡੀ ਦੇ ਟੈਇਰਾਂ ਤੇ ਪੁਜਿਆਂ ਦਾ ਬੁਰਾ ਹਾਲ ਹੋ ਜਾਂਦਾ ਹੈ। ਹੁਜ਼ਕੇ ਹੁਲਾਰੇ ਵੱਜ-ਵੱਜ ਕੇ, ਪਾਸੇ ਟੁੱਟ ਜਾਂਦੇ ਹਨ। ਦੂਜੇ ਦਿਨ ਉਠ ਨਹੀਂ ਹੁੰਦਾ। ਕੋਈ ਨਾਂ ਕੋਈ ਹੁਲਾਰਿਆਂ ਦੇ ਨਾਲ, ਚੜ੍ਹ ਜਾਂਦੀ ਹੈ, ਪਸਲੀ ਜਾਂ ਨਾਲ। ਬਾਹਰੋਂ ਜੋ ਲੋਕ ਕਨੇਡਾ ਅਮਰੀਕਾ ਤੋਂ ਲੰਬੇ ਸਮੇਂ ਪਿਛੋਂ ਜਾਂਦੇ ਹਨ। ਉਹ ਤਾਂ ਬਾਹਰ ਕਿਤੇ ਘੁੰਮਣ ਜਾਣ ਤੋਂ ਤੋਬਾ ਹੀ ਕਰਦੇ ਹਨ। ਪਿੰਡਾਂ ਵਾਲਿਆਂ ਨੂੰ ਇਹ ਟੋਇਆਂ ਵਾਲੀਆਂ ਸ਼ੜਕਾਂ ਠੀਕ ਠਾਕ ਹੀ ਲੱਗਦੀਆ ਹਨ। ਨਾਂ ਹੀ ਪਿੰਡਾਂ ਸ਼ਹਿਰਾਂ ਦੇ ਸਮਾਜ ਸੇਵਕ ਹੀ ਕੁਸਕਦੇ ਹਨ। ਅੱਜ ਦੇ ਸਰਪੰਚ, ਪੰਚ, ਲੀਡਰ ਤਾਂ ਵੋਟਾਂ ਮੰਗਣ ਹੀ ਨਿੱਕਦੇ ਹਨ। ਹੋਰ ਇਨ੍ਹਾਂ ਦਾ ਲੋਕਾਂ ਨਾਲ ਕੋਈ ਦੇਣਾਂ ਲੈਣਾਂ ਨਹੀਂ ਹੈ। ਪਬਲਿਕ ਕਰ ਹੀ ਕੀ ਸਕਦੀ ਹੈ? ਵੱਧ ਤੋਂ ਵੱਧ ਰਵੀਦਾਸ ਭਗਤ ਜਾਂ ਹੋਰ ਗੁਰੂਆਂ ਦੇ ਗੁਰਪੁਰਬ ਦੇ ਨਗਰ ਕਿਰਤਨ ਨੂੰ ਮਿੱਟੀ ਪਾ ਕੇ ਰਸਤੇ ਭਰ ਲੈਣਗੇ। ਸ਼ੜਕ ਦੀ ਬਜ਼ਰੀ ਤੇ ਲੁੱਕ ਦੇ ਠੇਕੇਦਾਰਾਂ ਨਾਲ ਮਿਲ ਕੇ ਚੋਰ ਕੁੱਤੀ ਸਭ ਹਜ਼ਮ ਕਰਦੇ ਹਨ। ਕੋਈ ਕਿਸੇ ਨੂੰ ਕਹਿੱਣ ਯੋਗਾ ਨਹੀਂ ਹੈ। ਛੋਟਾ ਮੁਲਾਜ਼ਮ ਵੱਡੇ ਨੂੰ, ਵੱਡਾ ਛੋਟੇ ਨੂੰ ਤਾਂ ਹੀ ਕਹਿੱਣਗੇ। ਜੇ ਆਪ ਚੋਰ ਨਾਂ ਹੋਣਗੇ। ਵਾੜ ਖੇਤ ਨੂੰ ਖਾ ਰਹੀ ਹੈ। ਅੱਜ ਸੜਕ ਦੀ ਮੁਰਾਮਤ ਕਰ ਵੀ ਦੇਣਗੇ ਤਾਂ ਛੇ ਮਹੀਨੇ ਬਾਅਦ ਫਿਰ ਟੁੱਟ ਜਾਂਦੀ ਹੈ। ਮਿਲਾਵਟ ਨਾਲ ਸ਼ੜਕ ਬਣਾਈ ਜਾਂਦੀ ਹੈ। ਸ਼ੜਕ ਉਤੇ ਪੁਲ ਉਸਾਦਿਆਂ ਹੀ ਡਿੱਗ ਪੈਂਦਾ ਹੈ। ਕਿਉਂਕਿ ਅਸਲੀ ਮਾਲ ਮਿਲ ਕੇ ਚੱਡੇ ਛੋਟੇ ਮੁਲਾਜ਼ਮ ਖਾ ਜਾਂਦੇ ਹਨ। ਜੇ ਕਿਤੇ ਹਾਈਵੇ ਉਤੇ ਦਿੱਲੀ, ਚੰਡੀਗੜ੍ਹ, ਜਲੰਧਰ ਵਾਲੀ ਚੱਜ਼ਦੀ ਸ਼ੜਕ ਹੈ। ਪਤਾ ਨਹੀਂ ਕਦੋਂ ਤੇ ਕਿਥੇ ਪੱਟੀ ਹੋਈ ਹੋਵੇ। ਕਿਥੇ ਮਿੱਟੀ ਘੱਟੇ ਵਿਚੋਂ ਦੀ ਗੱਡੀ ਲੰਘਾਉਣੀ ਪਾ ਜਾਵੇ। ਘੱਟਾ ਇਨਾਂ ਹੁੰਦਾ ਹੈ। ਕੁੱਝ ਦਿਖਾਈ ਨਹੀਂ ਦਿੰਦਾ। ਅੱਗੇ ਸੜਕ ਦੀ ਮੁਰਮੱਤ ਹੋ ਰਹੀ ਹੈ। ਜਾਂ ਨਵੀ ਬਣ ਰਹੀ ਹੈ। ਨਾਂ ਹੀ ਕੋਈ ਖ਼ਾਸ ਹਦਾਇਤ ਦਿੱਤੀ ਗਈ ਹੁੰਦੀ ਹੈ। ਕਈ ਵਾਰ ਤੇਜ਼ ਗੱਡੀ ਉਲਟ ਜਾਂਦੀ ਹੈ। ਹਰ ਰੋਜ਼ ਕਰੋੜਾਂ, ਅਰਬਾਂ ਦਾ ਜਾਨ ਮਾਲ ਦਾ ਨੁਕਸਾਨ ਹੋ ਜਾਂਦਾ ਹੈ। ਜੇ ਕਿਤੇ ਸ਼ੜਕ ਉਤੇ ਜਾਮ ਲੱਗ ਜਾਂਦਾ ਹੈ। ਗੱਡੀ ਵਾਲਾ ਪਿੰਡਾ ਵਿੱਚ ਦੀ ਕੱਢਣ ਦੀ ਕੋਸ਼ਸ ਕਰਦਾ ਹੈ। ਬੰਦਾ ਕੰਨਾਂ ਨੂੰ ਹੱਥ ਲਗਾਉਂਦਾ ਹੈ। ਬਈ ਗਲ਼ਤ ਪੰਗਾ ਲੈ ਲਿਆ। ਜਿਹੜੀ ਸ਼ੜਕ, ਪੁਲ ਦਾ ਕੰਮ ਸ਼ੁਰੂ ਕਰ ਲੈਂਦੇ ਹਨ। ਕਈ ਸਾਲ ਨਪੇਰੇ ਨਹੀਂ ਚਾੜਦੇ। ਮੁੱਲਾਂਪੁਰ ਵਾਲਾਂ ਪੁਲ ਬਣਦੇ ਨੂੰ ਚਾਰ ਸਾਲ ਹੋ ਗਏ। ਰਾਏਕੋਟ ਨੂੰ ਮੁੱਲਾਪੁਰ ਤੋਂ ਜਾਣ ਵਾਲੀ ਸ਼ੜਕ ਬੰਦ ਹੈ। ਪਬਲਿਕ ਹੀ ਜਾਣਦੀ ਹੈ। ਕਿਵੇ ਦੂਗਣਾਂ ਫੇਰ ਪਾ ਕੇ, ਪਿੰਡਾਂ ਵਿੱਚ ਦੀ ਜਾਂਦੇ ਹਨ। ਸ਼ੜਕਾਂ ਦੀ ਟੁੱਟ ਭੱਜ ਕਦੋ ਠੀਕ ਹੋਵੇਗੀ? ਰੱਬ ਹੀ ਜਾਣਦਾ ਹੈ। ਪੰਜਾਬ ਤੇ ਹੋਰ ਭਾਰਤ ਦੇ ਸੂਬਿਆਂ ਵਿੱਚ ਸ਼ੜਕਾਂ ਦਾ ਜਾਲ ਵਿਛਇਆ ਹੋਇਆ ਹੈ। ਪਰ ਚਾਲਕ ਸ਼ੜਕਾਂ ਉਤੇ ਚਲਾਉਣੇ ਬਹੁਤ ਔਖੇ ਹਨ। ਸੜਕਾਂ ਵਿੱਚ ਵੱਡੇ ਵੱਡੇ, ਉਚੇ ਨੀਵੇਂ ਖੱਡੇ ਪਏ ਹੋਏ ਹਨ। ਬਹੁਤੀਆਂ ਸੜਕਾਂ ਮਿੱਟੀ ਪਾ ਕੇ ਭਰ ਦਿੱਤੀ ਗਈਆਂ ਹਨ। ਅੱਜ ਕੱਚੇ ਪਹੇ ਲੱਗ ਰਹੇ ਹਨ। ਭਾਰਤ ਦੇਸ਼ ਦੇ ਬਹੁਤੇ ਡਰਾਇਵਰਾਂ, ਸ਼ੜਕਾਂ ਤੇ ਚਾਲਕਾਂ ਦਾ ਰੱਬ ਹੀ ਰਾਖਾ ਹੈ। ਜ਼ਿਆਦਾਤਰ ਕਿਸੇ ਉਤੇ ਵੀ ਅੱਖਾਂ ਬੰਦ ਕਰਕੇ ਜ਼ਕੀਨ ਨਹੀਂ ਕੀਤਾ ਜਾ ਸਕਦਾ। ਡਰਾਇਵਰ ਸਾਇਕਲ ਸਿਖ ਹੀ ਬਣੇ ਹੋਏ ਹਨ। ਕੋਈ ਡਰਾਇਵਰਾਂ ਨੇ ਗੱਡੀ ਚਲਾਉਣ ਦੀ ਕਲਾਸ ਨਹੀਂ ਲਈ। ਨਾਂ ਹੀ ਐਸਾ ਕੋਈ ਸਕੂਲ ਹੈ। ਗੱਡੇ ਉਤੇ ਇੰਜਣ ਰੱਖ ਕੇ ਸ਼ੜਕ ਉਤੇ ਲੈ ਆਉਂਦੇ ਹਨ। ਉਸ ਨੂੰ ਅੱਜ ਦੀਆਂ ਨਵੀਆਂ ਗੱਡੀਆਂ ਦੇ ਮੁਕਾਬਲੇ ਸਮਝਦੇ ਹਨ। ਸ਼ੜਕਾਂ ਟੁੱਟੀਆਂ ਹੋਈਆਂ, ਡਰਾਇਵਰ ਐਸੇ, ਸਾਇਕਲ, ਕਾਰਾਂ, ਪੈਦਲ ਬੰਦੇ ਕੀੜਿਆਂ ਮੁਕਾੜਿਆਂ ਵਾਂਗ ਬਗੈਰ ਕਿਸੇ ਰੂਲ ਤੋਂ ਹਨ। ਪੁ਼ਲੀਸ ਵਾਲੇ ਨਾਕੇ ਲਾ ਕੇ ਆਪੋਂ ਆਪਣੀਆਂ ਜੇਬਾ ਭਰ ਰਹੇ ਹਨ। ਲੁਧਿਆਣੇ ਉਚੇ ਪੁਲ ਕੋਲ ਵੀ ਜਗਰਾਉ ਰੋਡ ਉਤੇ ਦੋਂਨੀ ਪਾਸੀ ਪੁ਼ਲੀਸ ਵਾਲੇ ਲੋਕਾਂ ਦੀ ਚੰਗੀ ਛਿਲ ਲਾਹੁਉਂਦੇ ਹਨ। ਜਾਤਾਂ ਵਿੱਚ ਮੈਂ ਜ਼ਕੀਨ ਨਹੀਂ ਕਰਦੀ, ਇਥੇ ਖ਼ਾਸ ਹੀ ਕੁੱਝ ਕੁ ਐਸੇ ਬੰਦੇ ਪੁ਼ਲੀਸ ਵਾਲੇ ਖੜ੍ਹੇ, ਚੁਰਾਹੇ ਵਿੱਚ ਟੱਕੇ ਟੱਕੇ ਨੂੰ 100 ਰੁਪਏ ਨੂੰ ਵਿੱਕ ਰਹੇ ਹਨ। ਉਦੋਂ ਇੰਨਾਂ ਵਿਕਾਊ ਪੁ਼ਲੀਸ ਵਾਲਿਆਂ ਨੂੰ ਕੁੱਤੀ ਜਾਤ ਕਹਿੱਣ ਨੂੰ ਦਿਲ ਕਰਦਾ ਹੈ। ਹੋਰ ਕਨੂੰਨ ਕਿਸ ਨੇ ਮੰਨਣਾਂ ਹੈ।

Comments
Post a Comment