ਬਾਬੇ ਦੂਜੇ ਦੀ ਔਰਤ ਉਤੇ ਅਸਾਨੀ ਨਾਲ ਹੱਥ ਫੇਰ ਜਾਂਦੇ ਹਨ
-ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
Satwinder_7@hotmail.com
ਬੀਨ ਵਜਾ ਕੇ ਨਾਂਗਣੀਆਂ ਨੂੰ ਕਿਲਣਾਂ ਜੋਗੀ ਜਾਣਦੇ ਹਨ। ਉਵੇਂ ਹੀ ਬਾਬਿਆਂ ਕੋਲ ਇਕੋਂ ਹੀ ਫਾਰਮੂਲਾ ਹੈ। ਕਹਿੰਦੇ ਹਨ, " ਅਸੀਂ ਜਿੰਦਗੀ ਭਰ ਵਿਆਹ ਨਹੀਂ ਕਰਾਉਣਾਂ। ਘਰ ਵਾਰ ਬੱਚੇ, ਪਤਨੀ ਤਿਆਗ ਦਿੱਤੇ ਹਨ। " ਅਗਰ ਐਸਾ ਇਸ਼ਤਿਹਾਰ ਪੇਪਰ ਵਿੱਚ ਲੱਗਾ ਹੋਵੇ। ਉਮੀਦ ਵਾਲੇ ਤਾ ਇਹੀ ਸਮਝਣਗੇ। ਮੇਰੀ ਕਹਾਣੀ ਫਿਟ ਹੋ ਸਕਦੀ ਹੈ। ਲੋੜ ਬੰਦ ਵਹੀਰਾ ਘੱਤ ਕੇ ਉਸ ਪਾਸੇ ਤੁਰ ਪੈਣਗੇ। ਅੱਗੇ ਜਾ ਕੇ ਪਤਾ ਲੱਗਦਾ ਹੈ। ਇਥੇ ਤਾ ਬਹੁਤ ਲੰਬੀ ਲਈਨ ਲੱਗੀ ਹੈ। ਕਹਿੰਦੇ।" ਫਲਾਣੇ ਬਾਬੇ ਦੀ ਕਮਾਈ ਬਹੁਤ ਹੈ। " ਸੱਚੀ ਗੱਲ ਹੈ। ਇੰਨਾਂ ਜਿੰਨੀ ਕਮਾਈ ਕਿਸੇ ਹੋਰ ਡਾਕਟਰੀ ਵਕਾਲਤ ਜਾਂ ਹੋਰ ਬਿਜ਼ਨਸ ਵਿਚੋਂ ਨਹੀ ਲੱਭਣੀ। ਚੰਦਾ ਇੱਕਠਾਂ ਕਰਦੇ ਰਹਿੰਦੇ ਹਨ। ਜੋ ਕੁੜੀਆਂ ਇੰਨਾਂ ਨਾਲ ਐਸ਼ ਕਰਦੀਆ ਹਨ। ਉਨਾਂ ਦੇ ਵਿਆਹਾਂ ਦੇ ਨਾਂਮ ਦਾ ਚੰਦਾ ਇਕਠਾ ਕਰਦੇ ਹਨ। ਦੁਨੀਆਂ ਬੜੀ ਭੋਲੀ ਹੈ। ਜੋ ਮੂੰਹ ਬੋਲਿਆ ਬਾਪ ,ਕੰਨਿਆ ਦਾਨ ਕਰਦਾ ਹੈ। ਉਸ ਉਤੇ ਸੁਹਰਾ ਪਰਵਾਰ ਸ਼ੱਕ ਵੀ ਨਹੀਂ ਕਰ ਸਕਦਾ। ਸਾਰੀ ਉਮਰ ਦੀਆਂ ਰੋਂਟੀਆਂ, ਹੈ ਨਾਂ ਵੱਡੀ ਕਮਾਈ। ਲੋਕ ਆਪੇ ਆਪਣੀਆਂ ਜੇਬਾ ਖਾਲੀ ਕਰੀ ਜਾਂਦੇ ਹਨ। ਬਾਬੇ ਸ਼ਰੇਅਮ ਹੱਥ ਫੇਰ ਕੇ ਔਰਤਾਂ ਦੀ ਤੱਸਲੀ ਕਰਾਈ ਜਾਂਦੇ ਹਨ। ਡੇਰਿਆਂ ਗੁਰਦੁਆਰਿਆਂ ਵਿੱਚ ਔਰਤਾਂ ਰੱਖੀ ਬੈਠੇ ਹਨ। ਔਰਤਾਂ ਘਰ ਮਾਂਂਪੇ, ਪਤੀ, ਬੱਚੇ ਛੱਡ ਕੇ ਇੰਂਨਾਂ ਨਾਲ ਮੌਜ਼ ਮਸਤੀ ਕਰਦੀਆਂ ਹਨ। ਜਿਹੜੀ ਮੂਵੀ ਢੱਢਰੀਆਂ ਵਾਲੇ ਦੀ ਹਰ ਵਿਬ ਉਤੇ ਲੱਗੀ ਹੈ। ਵੈਸੇ ਤਾਂ ਸਾਰੇ ਚੋਲਿਆਂ ਵਾਲੇ ਹੀ ਚਾਰ ਦਿਵਾਰੀ ਵਿੱਚ ਇਹੀ ਕੁਝ ਕਰਦੇ ਹਨ। ਮਿਲਣ ਲਈ ਸ਼ਪੈਸ਼ਲ ਸਮਾਂ ਰੱਖਿਆਂ ਹੁੰਦਾ ਹੈ। ਇੱਕ-ਇੱਕ ਕਰਕੇ ਔਰਤਾਂ ਮਰਦ ਅੰਦਰ ਜਾਂਦੇ ਹਨ। ਅੱਜ ਕੱਲ ਔਰਤ ਮਰਦ ਵਿੱਚ ਬਹੁਤਾ ਫ਼ਰਕ ਨਹੀ ਰਿਹਾ। ਦੋਨੇ ਹੀ ਗਹਿਣੇ ਤੇ ਮੇਕੱਪ ਵੀ ਕਰਦੇ ਹਨ। ਦੋਂਨੇ ਹੀ ਕੰਮ ਸਾਰ ਦਿੰਦੇ ਹਨ। ਉਹ ਇੰਨਾਂ ਢੌਗੀਆਂ ਦਾ ਪਖੰਡ ਨੰਗਾ ਕਰ ਰਹੀ ਹੈ। ਔਰਤਾਂ ਰਾਤ ਨੂੰ ਕੰਮਾਂ-ਕਾਰਾਂ ਤੋਂ ਵਿਹਲੀਆਂ ਹੀ ਹੁੰਦੀਆਂ ਹਨ। ਰਾਤ ਦੇ ਹਨੇਰੇ ਵਿੱਚ ਕੀ ਕਰਦੇ ਹੋਣਗੇ? ਅਗਰ ਲਈਨ ਲੱਗੀ ਵਿੱਚ ਕੁੜੀਆ ਬੁੜੀਆਂ ਸਭ ਉਮਰ ਦੀਆ ਨੂੰ ਜੱਫ਼ੀਆਂ ਪਾਈ ਜਾਂਦਾ ਹੈ। ਹੱਥ ਅੱਡ ਕੇ ਤੋਹਫ਼ੇ ਫੜੀ ਜਾਂਦੇ ਹਨ। ਸਿਰ ਉਤੇ ਹੱਥ ਫੇਰ ਕੇ ਆਪ ਨੂੰ ਜਾਦੂਗਰ ਸਮਝਦਾ ਹੈ। ਇਸ ਦੇ ਹੱਥ ਫੇਰਨ ਨਾਲ ਦੁੱਖ ਟੁੱਟਦੇ ਹਨ। ਜਾਂ ਔਰਤ ਹੱਥ ਲਾਉਣ ਨਾਲ ਇਸ ਦੀ ਛੋਹੁ ਦਾ ਕਰੰਟ ਲੱਗਣ ਨਾਲ ਇਸ ਦੇ ਕੰਟਰੋਲ ਵਿੱਚ ਆ ਜਾਂਦੀ ਹੋਣੀ ਹੈ। ਇਹ ਕੋਈ ਵੱਡੀ ਉਮਰ ਦਾ ਵੀ ਨਹੀਂ ਹੈ। ਕੱਲ ਦਾ ਛੋਕਰਾ ਦਾਦੀਆਂ ਵਰਗੀਆਂ ਔਰਤਾਂ ਦੇ ਸਿਰ ਉਤੇ ਹੱਥ ਧਰ ਕੇ ਅਸ਼ੀਰ ਬਾਦ ਦਿੰਦਾ ਹੈ। ਔਰਤ ਦੇ ਮਰਦ ਨਾਲ ਵੀ ਹੁੰਦੇ ਹਨ। ਬਾਬੇ ਦੂਜੇ ਦੀ ਔਰਤ ਉਤੇ ਅਸਾਨੀ ਨਾਲ ਹੱਥ ਫੇਰ ਜਾਂਦੇ ਹਨ। ਬਾਬਿਆ ਕੋਲ ਬਹੁਤੀਆਂ ਔਰਤਾਂ ਤਾ ਇੰਨਾਂ ਕੋਲ ਛੁੱਟੜਾ ਹੀ ਆਉਂਦੀਆਂ ਹਨ। ਪਤੀ-ਪਤਨੀ ਨੂੰ ਘਰੋਂ ਕੱਢ ਦੇਵੇ। ਪਤੀ ਮਰ ਜਾਵੇ। ਬਾਬਿਆਂ ਕੋਲੇ ਖੁੱਲੇ ਡੇਰੇ ਹਨ। ਬਥੇਰੇ ਕੰਮਰੇ ਹਨ। ਪੱਲਿਉ ਪੂਰਾ ਮਾਲ ਜੋ ਕੁੱਝ ਮਰਜ਼ੀ ਲੁੱਟੀ-ਲੁੱਟਾਈ ਜਾਦੀਆਂ ਹਨ। ਅਗਰ ਹੋਰ ਵੀ ਕਿਸੇ ਦੀਆਂ ਔਰਤਾਂ ਜਾਂਦੀਆਂ ਹਨ। ਆਪੇ ਦੇਖ ਲਵੋਂ ਬਾਬੇ ਤੇ ਇਹ ਔਰਤਾਂ ਕੀ ਲਛਣ ਕਰਦੇ ਹਨ। ਕੁੱਤੇ ਦੇ ਪੈਰ ਚੱਟਣ ਵਾਂਗ, ਤਾਹੀ ਬੰਦਾ ਬੁਰਕੀ ਪਵਾਗਾ। ਜੇ ਕੁੱਤੇ ਨੂੰ ਝਿੜਕ ਦੇਵੋ। ਉਹ ਨੇੜੇ ਨਹੀਂ ਲੱਗੇਗਾ। ਜੇ ਬਾਬੇ ਔਰਤਾਂ ਨੂੰ ਛੂਹ ਕੇ ਨਾਲ ਲਾ ਲੇ ਨਹੀਂ ਰੱਖਣਗੇ। ਬਾਬਿਆਂ ਨੂੰ ਲੰਗਰ ਕਉਣ ਲਾ ਕੇ ਖਲਾਏਗਾ। ਪਤੀ-ਪਤਨੀ ਨੂੰ ਹੱਸ ਕੇ ਨਾਂ ਬੁਲਾਵੇ। ਸ਼ਾਮ ਨੂੰ ਰੋਟੀ ਨਹੀਂ ਬਣਾ ਕੇ ਦਿੰਦੀ। ਇਹ ਵੀ ਬਾਬੇ ਦੀਆਂ ਲੱਤਾਂ ਨੂੰ ਇਹ ਔਰਤਾਂ ਚੂੰਬੜਦੀਆਂ ਹਨ। ਬਾਬੇ ਆਪਣਾਂ-ਪਣ ਦਿਖਾਉਣ ਨੂੰ ਔਰਤਾਂ ਉਤੇ ਹੱਥ ਫੇਰਦੇ ਹਨ। ਭਾਵੇਂ ਸਾਧ ਔਰਤ ਕੱਢ ਕੇ ਲੈ ਜਾਵੇ। ਕੋਈ ਉਸ ਵੱਲ Aੁਂਗ਼ਲ ਨਹੀਂ ਕਰ ਸਕਦੇ ਹਨ।
ਸਿੱਖ ਧਰਮ ਹੈ ਹੀ ਐਸਾ। ਕ੍ਰਿਸ਼ਨ ਔਰਤਾਂ ਗੋਪੀਆਂ ਉਤੇ ਮੋਹਤ ਸਨ। ਉਹ ਉਸ ਦੇ ਪਿਆਰੇ ਸਵੀਕਾਰ ਕਰਦੇ ਹਨ। ਗੁਰੂਆਂ ਦੀਆਂ ਜੀਵਨੀਆਂ ਪੜ੍ਹ ਕੇ ਦੇਖ ਲਵੋਂ। ਇੱਕ ਤੋਂ ਵੱਧ ਔਰਤਾਂ ਨਾਲ ਸਬੰਦ ਰਹੇ ਹਨ। ਇੰਨਾਂ ਬਾਬਿਆਂ, ਸੰਤਾਂ, ਗਿਆਨੀਆਂ ਦੇ ਕੀ ਬਸ ਹੈ? ਔਰਤ ਹੈ, ਹੀ ਮਜ਼ੇ ਦੀ ਚੀਜ਼ ਹੈ। ਜੋ ਮਰਜ਼ੀ ਆਪਣੀ ਪਰੋਪਟੀ ਸਮਝ ਲਵੇ। ਔਰਤਾ ਤਾ ਹੀ ਅਬਲਾ, ਤਾਂਹੀ ਤਾਂ ਗੁਰੂਆਂ ਦੀ ਸ਼ਰਨ ਵਿੱਚ ਆਈਆਂ। ਉਨਾਂ ਨੇ ਸ਼ਾਂਦੀ ਕਰਾ ਕੇ ਜਾਂ ਕੁਆਰੀਆਂ ਆਪਣੇ ਲਈ ਰੱਖ ਲਈਆਂ ਸਨ। ਜੇ ਅਸੀਂ ਇੰਨਾਂ ਸਾਡੇ ਸਿੱਖ ਧਰਮ ਦੇ ਪ੍ਰਚਾਰਕਾਂ ਨੂੰ ਪੁੱਛ ਲਈਏ ਗੁਰੂ ਗੋਬਿੰਦ ਸਿੰਘ ਜੀ ਉਤੇ ਚਾਰ ਤੋਂ ਵੀ ਵੱਧ ਔਰਤਾਂ ਮੋਹਤ ਕਿਉਂ ਸਨ? ਉਹ ਆਪ ਇੱਕ ਔਰਤ ਪਤਨੀ ਤੋਂ ਸੰਤੁਸ਼ਟ ਕਿਉਂ ਨਹੀ ਸਨ? ਧਰਮੀ ਭੱਟਕ ਜਾਂਦੇ ਹਨ। ਆਪ ਭਾਵੇਂ ਕਥਾ ਕਰੀ ਜਾਣ, ਫਲਾਣੀ ਦਾ ਪਿਉ ਉਸ ਨੂੰ ਗੁਰੂ ਜੀ ਕੋਲ ਲੈ ਕੇ ਆਇਆ ਸੀ। ਕੋਲਾਂ, ਸਾਹਿਬ ਕੌਰ ਉਸ ਤੋ ਮੋਹਤ ਸੀ। ਬਗੈਰ ਵਿਆਹ ਤੋਂ ਅੰਨਦ ਵਿੱਚ ਰਹਿੰਦੇ ਸਨ। ਐਵੇਂ ਤਾਂ ਨਹੀਂ ਸਿਆਣੇ ਕਹਿੰਦੇ," ਸ਼ੇਰ ਦੀ ਪੂਛ ਨੂੰਕੌਣ ਹੱਥ ਲਾਵੇ? ਕੌਣ ਕਹੇ ਰਾਣੀ ਅੱਗਾ ਢੱਕ। " ਤੱਕੜਾਂ ਬੰਦਾ, ਪੈਸੇ ਵਾਲਾ,ਹਰ ਕੰਮ ਕਰ ਸਕਦਾ ਹੈ। ਔਰਤਾਂ ਤਾਂ ਕੀ ਦੁਨੀਆਂ ਖ੍ਰੀਦ ਸਕਦਾ ਹੈ। ਮਰਦਾਂ ਦਾ ਜ਼ੋਰ ਹੈ। ਔਰਤ ਆਪ ਇਸ ਦੇ ਮੁਤਾਬਕ ਜਿਉਣਾਂ ਚਾਹੁੰਦੀ ਹੈ।

-ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ

Comments

Popular Posts