ਜਿੰਦਗੀ


ਜਿੰਦਗੀ ਜੀਨੇ ਕਾ ਨਾਮ ਹੈ।
ਜਿੰਦਗੀ ਮੇ ਬਹੁਤ ਕਾਮ ਹੈ।
ਜਿੰਦਗੀ ਇੱਕ ਬੁਝਾਰਤ ਹੈ।
ਕਭੀ ਦਿਨ ਹੈ ਤੋ ਕਭੀ ਰਾਤ ਹੈ।
ਜਿੰਦਗੀ ਜੀਨਾ ਆਪਨੇ ਲੀਏ ਸੋਚਤੇ ਹੈ।
ਸਤਵਿੰਦਰ ਕੋ ਤੋਂ ਇਸ ਦੁਨੀਆ ਸੇ ਉਠਾਨਾ ਲੋਚਤੇ ਹੈ।
ਜਿੰਦਗੀ ਦੇ ਵਿੱਚ ਕੁੱਝ ਕਰ ਗੁਜਾਰੀਏ।
ਐਵੇ ਨਾਂ ਵਿਹਲੇ ਬਹਿ ਜਿੰਦਗੀ ਗੁਜਾਰੀਏ।
ਹਰ ਪਲ ਕੀਮਤੀ ਬੋਝੇ ਵਿੱਚ ਪਾਈਏ।
ਜਿੰਦਗੀ ਨੂੰ ਕਿਸੇ ਆਹਰ ਧੰਦੇ ਲਾਈਏ।
ਜਿੰਦਗੀ ਇੱਕ ਉਤੋਂ ਨਾਂ ਵਾਰ ਮਰੀਏ।
ਸਾਰੀ ਦੁਨੀਆਂ ਨੂੰ ਪਿਆਰ ਕਰੀਏ।
ਟਹਿਕਦੇ ਫੁੱਲਾਂ ਵਾਂਗ ਸੰਗਧ ਦੇਈਏ।
ਸਭ ਨੂੰ ਮਿਠੀ-ਮਿਠੀ ਬਾਤੇ ਕਹੀਏ।
ਕਿਸੇ ਦੇ ਸਿਰ ਉਤੇ ਨਹੀ ਜਿਉਂਈ ਦੀ ਜਿੰਦਗੀ।
ਆਪਣੇ ਬਲ ਉਤੇ ਹੈ ਚਲਾਈ ਦੀ ਜਿੰਦਗੀ।
ਐਸੀ ਮਿਲਦੀ ਨਹੀਂ ਬਾਰ-ਬਾਰ ਜਿੰਦਗੀ।
ਆਜ਼ੋ ਸਭ ਹੱਸ-ਖੇਡ ਕੇ ਲੰਘਾਈਏ ਜਿੰਦਗੀ।
ਖੁਸ਼ੀ ਕੇ ਗੀਤ ਸੁਨਤੇ ਹੀ ਗੁਜਾਰੇ ਜਿੰਦਗੀ। ।
ਸੱਤੀ ਬਹੁਤ ਹੈ ਇਹ ਪਿਆਰੀ ਸੋਹਣੀ ਜਿੰਦਗੀ


ਜਿੰਦਗੀ
 

-ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ

Comments

Popular Posts