ਸੱਤੀ ਬਹੁਤੀ ਹੈ ਇਹ ਪਿਆਰੀ ਸੋਹਣੀ ਜਿੰਦਗੀ
ਦਰਦ ਨੂੰ ਭੁਲਾ ਦੇਈਏ ਦਿਨ ਸੁੱਖਾਂ ਦੇ ਆਉਣਗੇ।
ਸਾਨੂੰ ਦੁੱਖ ਦਰਦ ਦੇਣ ਵਾਲਿਉ ਜਾਉ ਵਸਾਉ ਦੁਨੀਆਂ।
ਇੱਕ ਥਾਂ ਵੱਸ ਜਾਵੋਂ ਨਾਂ ਉਜਾੜੋ ਸਾਰੀ ਵਸਦੀ ਦੁਨੀਆਂ।
ਸਾਨੂੰ ਦੁੱਖ ਦਰਦ ਦੇਣ ਵਾਲਿਉ ਜਾਉ ਵਸਾਉ ਦੁਨੀਆਂ।
ਇੱਕ ਥਾਂ ਵੱਸ ਜਾਵੋਂ ਨਾਂ ਉਜਾੜੋ ਸਾਰੀ ਵਸਦੀ ਦੁਨੀਆਂ।
ਸੱਤੀ ਜਿੰਦਗੀ ਨੂੰ ਦੇਖ ਕੇ ਗੀਤ ਲਿਖਦੇ।
ਕਈ ਗੀਤ ਜਾਨ ਤੋਂ ਪਿਆਰੇ ਲੱਗਦੇ।
ਕਈ ਗੀਤ ਮਨ ਨੂੰ ਉਦਾਸ ਕਰਦੇ।
ਕਈ ਗੀਤ ਹੌਸਲੇ ਬਲੰਦ ਕਰਦੇ।
ਸਤਿਵੰਦਰ ਗੀਤ ਹੀ ਰੋਂਣ ਨੂੰ ਮਜ਼ਬੂਰ ਕਰਦੇ।
ਕਈ ਗੀਤ ਜਾਨ ਤੋਂ ਪਿਆਰੇ ਲੱਗਦੇ।
ਕਈ ਗੀਤ ਮਨ ਨੂੰ ਉਦਾਸ ਕਰਦੇ।
ਕਈ ਗੀਤ ਹੌਸਲੇ ਬਲੰਦ ਕਰਦੇ।
ਸਤਿਵੰਦਰ ਗੀਤ ਹੀ ਰੋਂਣ ਨੂੰ ਮਜ਼ਬੂਰ ਕਰਦੇ।
ਦੁਨੀਆਂ ਦੀ ਇਹ ਰੀਤ ਨੂੰ ਹੱਸ ਕੇ ਜਾਂ ਰੋਕੇ ਨਿਭਾਉਣਾ ਪੈਣਾ ਹੈ।
ਪਤੀ ਸਹੁਰਿਆਂ ਨੂੰ ਮਿਲਣਾਂ ਹੈ ਤਾਂ ਮਾਂਪਿਆਂ ਨੂੰ ਤੋਂ ਵਿਛੜਨਾਂ ਪੈਣਾ ਹੈ।
ਸਤਵਿੰਦਰ ਰੱਬ ਪਿਆਰੇ ਨੂੰ ਮਿਲਣਾਂ ਤਾਂ ਦੁਨੀਆਂ ਤੋਂ ਵਿਛੜਨਾਂ ਪੈਣਾ ਹੈ।
ਹੋਇਆ ਕੀ ਜੇ ਸਾਡੇ ਕੋਲੋ ਤੁਸੀਂ ਵਿਛੜ ਗਏ। ਅਸੀਂ ਤੇਰੀ ਯਾਦ ਵਿਚ ਹੋਰ ਜੁੜ ਗਏ।
ਮਿਲਣਾਂ ਵਿਛੜਨਾਂ ਸ਼ਬਦਾ ਦਾ ਮੇਲ ਏ। ਸੱਤੀ ਪਿਆਰਾ ਯਾਰ ਤਾਂ ਸਦਾ ਤੇਰੇ ਕੋਲ ਏ
ਹੱਸਦਾ ਮੇਰੇ ਵੱਲ ਮੁੱਖ ਕਰਕੇ
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
ਲੱਗੀ ਵੇਲੇ ਬੁੱਕਲ ਵਿੱਚ ਆ ਬਹਿੰਦਾ ਚੁੱਪ ਕਰਕੇ।
ਤੂੰ ਮੈਨੂੰ ਦੋਵੇਂ ਬਾਂਹਾਂ ਵਿੱਚ ਘੁੱਟ ਲੈਂਦਾ ਸੀਨਾਂ ਘੁੱਟਕੇ।
ਯਾਰੀ ਤੋੜਨ ਵੇਲੇ ਦਿਲ ਤੋੜ ਦਿੰਦਾ ਤੱੜਕ ਕਰਕੇ।
ਜਾ ਕੇ ਗੈਰਾਂ ਨਾਲ ਹੱਸਦਾ ਮੇਰੇ ਵੱਲ ਮੁੱਖ ਕਰਕੇ।
ਫਿਰ ਵੀ ਸੋਹਣਾਂ ਲੱਗੀ ਜਾਂਦਾ ਮੇਰਾ ਯਾਰ ਕਰਕੇ।
ਤੈਨੂੰ ਸਹੀ ਤਾਂ ਜਾਂਦੇ ਤੇਰਾ ਬਹੁਤਾ ਪਿਆਰ ਕਰਕੇ।
ਆਪਣਾਂ ਦਿਲ ਦਾ ਟੁੱਕੜਾ ਲੱਗੇ ਦਿਲਦਾਰ ਕਰਕੇ।
ਤੇਰਾ ਮੁੱਖ ਚੰਗਾ ਲੱਗੇ ਜਾਂਣੀਏ ਜੀ ਆਪਣਾਂ ਕਰਕੇ।
ਸੱਤੀ ਨੂੰ ਜਦੋਂ ਗੱਲ਼ ਨਾਲ ਲਾਵੇ ਆਪਣੀ ਤੂੰ ਕਰਕੇ।
ਸਤਵਿੰਦਰ ਆਪ ਮੁੱਕ ਜਾਵੇ ਤੇਰੀ ਸੱਜਣਾਂ ਬੱਣਕੇ।
ਤੂੰ ਤਾਂ ਸਦਾ ਲਈ ਹੋ ਜਾਵੇ ਮੇਰਾ ਚੰਨਾਂ ਰੱਬ ਕਰਕੇ।ਮੈਨੇ ਪਾ ਲੈਣਾਂ ਤੈਨੂੰ ਆਪਣੀ ਜਾਨ ਤੇਰੇ ਉਤੇ ਵਾਰਕੇ।ਮੰਜ਼ਲ
ਪਾਨੀ ਹੈ ਮੰਜ਼ਲ ਤੋਂ ਚਲਨਾਂ ਪੜੇਗਾ।
ਰਸਤੇ ਕੀ ਠੋਕਰੋਂ ਕੋ ਸਹਿਨਾਂ ਪੜੇਗਾ।
ਮੰਜ਼ਲੇ ਤੋਂ ਬਹੁਤ ਦੇਖੀ ਹੈ ਨਹੀਂ ਕੋਈ ਪਿਆਰ ਜੈਸੀ ਮੰਜ਼ਲ।
ਰੱਬ ਕੇ ਮਿਲਾਪ ਜੈਸੀ ਹੈ ਨਹੀਂ ਕੋਈ ਔਰ ਖ਼ੂਬਸੂਰਤ ਮੰਜ਼ਲ।
ਇੱਕ ਰਸਤਾ ਰੱਬ ਕੀ ਮੰਜ਼ਲ ਕੋ ਪਹੁੰਚਾਤਾ ਹੈ।
ਇੱਕ ਰਸਤਾ ਜੋਬ ਕੀ ਮੰਜ਼ਲ ਕੋ ਪਹੁੰਚਾਤਾ ਹੈ।
ਸਤਵਿੰਦਰ ਜੋ ਰਸਤਾ ਪੂਛਤਾ ਰਹਿ ਜਾਤਾ ਹੈ।
ਭੋ ਤੋਂ ਰਸਤੇ ਮੇ ਹੀ ਭੱਟਕਤਾ ਰਹਿ ਜਾਤਾ ਹੈ।
ਜੋ ਚਲਦੇ ਨੇ ਰਸਤਿਆਂ ਤੇ ਮੰਜ਼ਲ ਪਾ ਲੈਂਦੇ ਨੇ।
ਲੱਭਦੇ ਨੇ ਮੰਜ਼ਲਾਂ ਸਫ਼ਲਤਾ ਨੂੰ ਪਾ ਹੀ ਲੈਂਦੇ ਨੇ।
ਜੋ ਦੇਖਦੇ ਰਹਿੰਦੇ ਰਸਤੇ ਆਖਰ ਢੇਰੀ ਢਾਅ ਲੈਂਦੇ ਨੇ।
ਮੰਜ਼ਲ ਉਤੇ ਪਹੁੰਚਾਉਂਦਾ ਹੈ ਹਰ ਰਸਤਾ।
ਮੰਜ਼ਲ ਜੈਸੀ ਪਾਉਣੀ ਚਲਨਾਂ ਪੈਣਾ ਰਸਤਾ।
ਸਤਵਿੰਦਰ ਰਸਤਿਆਂ ਉਤੇ ਤੁਰਦੇ ਬਹੁਤ ਲੋਕ ਨੇ।
ਸੱਤੀ ਮੰਜ਼ਲ ਤੇ ਪਹੁੰਚਦੇ ਬੜੇ ਘੱਟ ਲੋਕ ਨੇ।
ਨਾ ਡਰ
- ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ
satwinder_7@hotmail.com
ਯਾਰਾਂ ਵੇ, ਕਿਸੇ ਕੋਲੋਂ ਨਾ ਡਰ।
ਨਵੇਂ ਸਾਲ ਦਾ, ਜਸ਼ਨ ਖ਼ੂਬ ਕਰ।
ਜੋ ਵੀ ਕਰਨਾ, ਬੇਡਰ ਹੋ ਕੇ ਕਰ।
ਡਰਨ ਡਰਾਉਣ, ਵਾਲਿਆਂ ਤੋਂ ਬੱਚ।
ਡਰਨ ਦੀ ਨਹੀਂ, ਲੋੜ ਜੇ ਬੋਲੇ ਸੱਚ।
ਡਰ ਡਰ ਕੇ, ਤੂੰ ਯਾਰਾਂ ਦਿਨ ਨਾ ਕੱਟ।
ਡਰ ਇੱਕ ਬਿਮਾਰੀ, ਡਰ ਕੋਲੋਂ ਬੱਚ।
ਡਰ ਕੋਲੋਂ ਭੱਜ, ਪਿੱਛੇ ਮੁੜਕੇ ਨਾਂ ਤੱਕ।
ਸਤਵਿੰਦਰ ਡਰ ਨੂੰ, ਹੌਲੀਡੇ ਤੇ ਘੱਲ।
ਜੇ ਏਕ ਦਿਨ, ਮਰਨਾ ਹੈ।
ਮੌਤ ਸੇ ਕਿਆ, ਡਰਨਾ ਹੈ।
ਤੋਂ ਮੌਤ ਕਾ, ਡਰ ਕਿਆ।
ਡਰ ਕੋ ਦੇ, ਮਨ ਸੇ ਬੱਗਾ।
ਦੁਨੀਆ ਕਾ, ਲੇ ਲੈ ਮਜ਼ਾ।
ਮੋਤ ਕਾ ਦਿਨ, ਨਿਚੱਤ ਹੈ।
ਸਤਵਿੰਦਰ ਡੈਡੀ ਦੀਆਂ, ਅੱਖਾਂ ਡਰਾਉਂਦੀਆਂ ਨੇ।
ਮਹਿਬੂਬ ਦੀਆਂ ਅੱਖਾਂ, ਪਿਆਰ ਸਿਖਾਉਂਦੀਆਂ ਨੇ।
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
ਲੱਗੀ ਵੇਲੇ ਬੁੱਕਲ ਵਿੱਚ ਆ ਬਹਿੰਦਾ ਚੁੱਪ ਕਰਕੇ।
ਤੂੰ ਮੈਨੂੰ ਦੋਵੇਂ ਬਾਂਹਾਂ ਵਿੱਚ ਘੁੱਟ ਲੈਂਦਾ ਸੀਨਾਂ ਘੁੱਟਕੇ।
ਯਾਰੀ ਤੋੜਨ ਵੇਲੇ ਦਿਲ ਤੋੜ ਦਿੰਦਾ ਤੱੜਕ ਕਰਕੇ।
ਜਾ ਕੇ ਗੈਰਾਂ ਨਾਲ ਹੱਸਦਾ ਮੇਰੇ ਵੱਲ ਮੁੱਖ ਕਰਕੇ।
ਫਿਰ ਵੀ ਸੋਹਣਾਂ ਲੱਗੀ ਜਾਂਦਾ ਮੇਰਾ ਯਾਰ ਕਰਕੇ।
ਤੈਨੂੰ ਸਹੀ ਤਾਂ ਜਾਂਦੇ ਤੇਰਾ ਬਹੁਤਾ ਪਿਆਰ ਕਰਕੇ।
ਆਪਣਾਂ ਦਿਲ ਦਾ ਟੁੱਕੜਾ ਲੱਗੇ ਦਿਲਦਾਰ ਕਰਕੇ।
ਤੇਰਾ ਮੁੱਖ ਚੰਗਾ ਲੱਗੇ ਜਾਂਣੀਏ ਜੀ ਆਪਣਾਂ ਕਰਕੇ।
ਸੱਤੀ ਨੂੰ ਜਦੋਂ ਗੱਲ਼ ਨਾਲ ਲਾਵੇ ਆਪਣੀ ਤੂੰ ਕਰਕੇ।
ਸਤਵਿੰਦਰ ਆਪ ਮੁੱਕ ਜਾਵੇ ਤੇਰੀ ਸੱਜਣਾਂ ਬੱਣਕੇ।
ਤੂੰ ਤਾਂ ਸਦਾ ਲਈ ਹੋ ਜਾਵੇ ਮੇਰਾ ਚੰਨਾਂ ਰੱਬ ਕਰਕੇ।ਮੈਨੇ ਪਾ ਲੈਣਾਂ ਤੈਨੂੰ ਆਪਣੀ ਜਾਨ ਤੇਰੇ ਉਤੇ ਵਾਰਕੇ।ਮੰਜ਼ਲ
- ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ
satwinder_7@hotmail.comਪਾਨੀ ਹੈ ਮੰਜ਼ਲ ਤੋਂ ਚਲਨਾਂ ਪੜੇਗਾ।
ਰਸਤੇ ਕੀ ਠੋਕਰੋਂ ਕੋ ਸਹਿਨਾਂ ਪੜੇਗਾ।
ਮੰਜ਼ਲੇ ਤੋਂ ਬਹੁਤ ਦੇਖੀ ਹੈ ਨਹੀਂ ਕੋਈ ਪਿਆਰ ਜੈਸੀ ਮੰਜ਼ਲ।
ਰੱਬ ਕੇ ਮਿਲਾਪ ਜੈਸੀ ਹੈ ਨਹੀਂ ਕੋਈ ਔਰ ਖ਼ੂਬਸੂਰਤ ਮੰਜ਼ਲ।
ਇੱਕ ਰਸਤਾ ਰੱਬ ਕੀ ਮੰਜ਼ਲ ਕੋ ਪਹੁੰਚਾਤਾ ਹੈ।
ਇੱਕ ਰਸਤਾ ਜੋਬ ਕੀ ਮੰਜ਼ਲ ਕੋ ਪਹੁੰਚਾਤਾ ਹੈ।
ਸਤਵਿੰਦਰ ਜੋ ਰਸਤਾ ਪੂਛਤਾ ਰਹਿ ਜਾਤਾ ਹੈ।
ਭੋ ਤੋਂ ਰਸਤੇ ਮੇ ਹੀ ਭੱਟਕਤਾ ਰਹਿ ਜਾਤਾ ਹੈ।
ਜੋ ਚਲਦੇ ਨੇ ਰਸਤਿਆਂ ਤੇ ਮੰਜ਼ਲ ਪਾ ਲੈਂਦੇ ਨੇ।
ਲੱਭਦੇ ਨੇ ਮੰਜ਼ਲਾਂ ਸਫ਼ਲਤਾ ਨੂੰ ਪਾ ਹੀ ਲੈਂਦੇ ਨੇ।
ਜੋ ਦੇਖਦੇ ਰਹਿੰਦੇ ਰਸਤੇ ਆਖਰ ਢੇਰੀ ਢਾਅ ਲੈਂਦੇ ਨੇ।
ਮੰਜ਼ਲ ਉਤੇ ਪਹੁੰਚਾਉਂਦਾ ਹੈ ਹਰ ਰਸਤਾ।
ਮੰਜ਼ਲ ਜੈਸੀ ਪਾਉਣੀ ਚਲਨਾਂ ਪੈਣਾ ਰਸਤਾ।
ਸਤਵਿੰਦਰ ਰਸਤਿਆਂ ਉਤੇ ਤੁਰਦੇ ਬਹੁਤ ਲੋਕ ਨੇ।
ਸੱਤੀ ਮੰਜ਼ਲ ਤੇ ਪਹੁੰਚਦੇ ਬੜੇ ਘੱਟ ਲੋਕ ਨੇ।
ਨਾ ਡਰ
- ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ
ਯਾਰਾਂ ਵੇ, ਕਿਸੇ ਕੋਲੋਂ ਨਾ ਡਰ।
ਨਵੇਂ ਸਾਲ ਦਾ, ਜਸ਼ਨ ਖ਼ੂਬ ਕਰ।
ਜੋ ਵੀ ਕਰਨਾ, ਬੇਡਰ ਹੋ ਕੇ ਕਰ।
ਡਰਨ ਡਰਾਉਣ, ਵਾਲਿਆਂ ਤੋਂ ਬੱਚ।
ਡਰਨ ਦੀ ਨਹੀਂ, ਲੋੜ ਜੇ ਬੋਲੇ ਸੱਚ।
ਡਰ ਡਰ ਕੇ, ਤੂੰ ਯਾਰਾਂ ਦਿਨ ਨਾ ਕੱਟ।
ਡਰ ਇੱਕ ਬਿਮਾਰੀ, ਡਰ ਕੋਲੋਂ ਬੱਚ।
ਡਰ ਕੋਲੋਂ ਭੱਜ, ਪਿੱਛੇ ਮੁੜਕੇ ਨਾਂ ਤੱਕ।
ਸਤਵਿੰਦਰ ਡਰ ਨੂੰ, ਹੌਲੀਡੇ ਤੇ ਘੱਲ।
ਜੇ ਏਕ ਦਿਨ, ਮਰਨਾ ਹੈ।
ਮੌਤ ਸੇ ਕਿਆ, ਡਰਨਾ ਹੈ।
ਤੋਂ ਮੌਤ ਕਾ, ਡਰ ਕਿਆ।
ਡਰ ਕੋ ਦੇ, ਮਨ ਸੇ ਬੱਗਾ।
ਦੁਨੀਆ ਕਾ, ਲੇ ਲੈ ਮਜ਼ਾ।
ਮੋਤ ਕਾ ਦਿਨ, ਨਿਚੱਤ ਹੈ।
ਸਤਵਿੰਦਰ ਡੈਡੀ ਦੀਆਂ, ਅੱਖਾਂ ਡਰਾਉਂਦੀਆਂ ਨੇ।
ਮਹਿਬੂਬ ਦੀਆਂ ਅੱਖਾਂ, ਪਿਆਰ ਸਿਖਾਉਂਦੀਆਂ ਨੇ।
Comments
Post a Comment